Shah Rukh Khan

Babbu

ਜਦੋਂ ਦਾ ਤੂ ਥੋਡਾ ਜਾ
ਕਮੌਨ ਲਗ ਗਯਾ ਏ
ਓਹਡੋ ਦਾ ਹੀ ਮੇਨੂ ਤੂ
ਸਟੌਂ ਲਾਗ ਗਯਾ ਏ
ਵਾਲ ਜੇ ਕਟਾ ਕੇ ਫੋਟੋ
ਸੋਹਣੀ ਔਣ ਲਗ ਗਯੀ
ਰੋਜ ਦੋ ਦੋ ਵਾਰੀ ਫੋਟੋ
ਪੌਣ ਲਗ ਗਯਾ ਏ
ਸਾਨੂ ਤੂ ਬੁਲੌਂਦਾ ਨਹੀ
ਮਿਲਣ ਵੀ ਔਂਦਾ ਨਹੀ
ਜਦੋਂ ਮਿਲੇ ਚੰਗੀ ਤਰਹ
ਕੋਲ ਵੀ ਬੀਤੌਂਦਾ ਨਹੀ
ਬੰਦਾ ਕ੍ਯੋ ਬੇਈਮਾਨ ਏ
ਕਰੀ ਜਾਣਾ ਪਰੇਸ਼ਨ ਏ
ਸਾਨੂ ਕੁਝ ਵੀ ਸਮਝਦਾ ਨਹੀ
ਤੂ ਐਡਾ ਕਿਹਦਾ ਸ਼ਾਹ ਰੁਖ ਖਾਨ ਏ
ਸਾਨੂ ਕੁਝ ਵੀ ਸਮਝਦਾ ਨਹੀ
ਤੂ ਐਡਾ ਕਿਹਦਾ ਸ਼ਾਹ ਰੁਖ ਖਾਨ ਏ
ਤੂ ਐਡਾ ਕਿਹਦਾ ਸ਼ਾਹ ਰੁਖ ਖਾਨ ਹੈਂ
ਕਪਦੇ ਧੁਵੌਂ ਨੂ
ਪ੍ਰੇਸ ਕਰਓੌਣ ਨੂ
ਤੂ ਸਾਨੂ ਰਖੇ ਆ ਏ
ਫੋਟੋ ਆ ਖੁਚੌਣ ਨੂ
ਕਪਦੇ ਧੁਵੌਂ ਨੂ
ਪ੍ਰੇਸ ਕਰਓੌਣ ਨੂ
ਤੂ ਸਾਨੂ ਰਖੇ ਆ ਏ
ਫੋਟੋ ਆ ਖੁਚੌਣ ਨੂ
ਬੱਬੂ ਤੋਡਦਿ ਹਵਾ ਕਾਰ ਲੇਸ ਡੇਯੋ ਜੀ
ਕਾਦੇ ਸਾਨੂ ਕਾਰ ਇਂਪ੍ਰੇਸ ਡੇਯੋ ਜੀ
ਰੋਜ਼ ਰੋਜ਼ ਦਾ ਨਾ ਸ੍ਟ੍ਰੇਸ ਡੇਯੋ ਜੀ
ਸੁਣੋ ਸ਼ਾਹ ਰੁਖ ਖਾਨ ਜੀ ਡ੍ਰੇਸ ਡੇਯੋ ਜੀ
ਜੋ ਸੱਦਾ ਫਰਮਾਂ ਏ
ਥੋਡਾ ਕਟਦਾ ਚਾਲਾਂ ਏ
ਸਾਨੂ ਕੁਝ ਵੀ ਸਮਝਦਾ ਨਹੀ
ਤੂ ਐਡਾ ਕਿਹਦਾ ਸ਼ਾਹ ਰੁਖ ਖਾਨ ਏ
ਸਾਨੂ ਕੁਝ ਵੀ ਸਮਝਦਾ ਨਹੀ
ਤੂ ਐਡਾ ਕਿਹਦਾ ਸ਼ਾਹ ਰੁਖ ਖਾਨ ਏ
ਤੂ ਐਡਾ ਕਿਹਦਾ ਸ਼ਾਹ ਰੁਖ ਖਾਨ ਹੈਂ

ਵਿਯਰ ਜ਼ਰਾ ਜਿਹਨਾ ਪ੍ਯਾਰ ਕਰ ਕੇ ਲਗਾ ਦੀਏ
ਵੇਖੀ ਤੈਨੂੰ ਕਿੱਤੇ ਦੇਵਦਾਸ ਨਾ ਬਣਾ ਦੀਏ
ਤੇਰੇ ਤੋਂ ਕੋਈ ਕੱਟ ਸੋਹਣਾ ਸੱਦਾ ਮੁਹ ਨਾ
ਪ੍ਯਾਰ ਦਿਯਾ ਗੱਲਾਂ ਉੱਤੇ ਔਂਦਾ ਕ੍ਯੋਂ ਨਾ
ਕੋਈ ਕੱਮ ਕਾਈਏ ਕਿਹਨਾ ਅੱਪੇ ਕਰ ਆ
ਤੂ ਵੀ ਕਦੇ ਕਿਹਾ ਕਰ ਮੈਂ ਹੂਨ ਨਾ
ਤੂ ਤਾ ਹੀ ਹੁੰਦਾ ਬੇਈਮਾਨ ਏ
ਤੈਨੂੰ ਪਤਾ ਹੈਂ ਤੂ ਸਾਡੀ ਜਾਂ ਏ
ਸਾਨੂ ਕੁਝ ਵੀ ਸਮਝਦਾ ਨਹੀ
ਤੂ ਐਡਾ ਕਿਹਦਾ ਸ਼ਾਹ ਰੁਖ ਖਾਨ ਏ
ਸਾਨੂ ਕੁਝ ਵੀ ਸਮਝਦਾ ਨਹੀ
ਤੂ ਐਡਾ ਕਿਹਦਾ ਸ਼ਾਹ ਰੁਖ ਖਾਨ ਏ
ਤੂ ਐਡਾ ਕਿਹਦਾ ਸ਼ਾਹ ਰੁਖ ਖਾਨ ਏ
ਤੂ ਐਡਾ ਕਿਹਦਾ ਸ਼ਾਹ ਰੁਖ ਖਾਨ ਹੈਂ

Sharry Nexus

Curiosités sur la chanson Shah Rukh Khan de Inder Chahal

Qui a composé la chanson “Shah Rukh Khan” de Inder Chahal?
La chanson “Shah Rukh Khan” de Inder Chahal a été composée par Babbu.

Chansons les plus populaires [artist_preposition] Inder Chahal

Autres artistes de Indian music