Maye Ni Main Ik Shikra Yaar Banaya [Laung Da Lishkara]
ਮਾਏ ਨੀ ਮਾਏ
ਮੈਂ ਏਕ ਸ਼ਿਕਰਾ ਯਾਰ ਬਣਾਯਾ
ਉਦੇ ਸਿਰ ਦੇ ਕਲਗੀ
ਤੇ ਉਦੇ ਪੈਰੀ ਝਾਂਜਰ,
ਓ ਚੋਗ ਚੁਗਿਣ੍ਦਾ ਆਏਆ
ਏਕ ਓਹਦੇ ਰੂਪ ਦੀ ਧੁਪ ਤਿਖੇਰੀ
ਓ ਦੂਜਾ ਮਿਹਕਾ ਦਾ ਤਿੜਯਾ
ਤੀਜਾ ਓਹਦਾ ਰੰਗ ਗੁਲਾਬੀ
ਓ ਕਿਸੇ ਗੋਰੀ ਮਾਂ ਦਾ ਜਾਯਾ
ਇਸ਼ਕ਼ੇ ਦਾ ਏਕ ਪਲੰਗ ਨਵਾਰੀ
ਵਿਹ ਆਸਾ ਚਾਨਣੀਆਂ ਚ ਡਾਇਆ
ਤਨ ਦੀ ਚਾਦਰ ਹੋ ਗਾਯੀ ਮੈਲੀ
ਓਸ ਪੈਰ ਜਾ ਪਲਗੀ ਪਾਯਾ
ਦੁਖਣ ਮੇਰੇ ਨੈਨਾ ਦੇ ਕੋਏ
ਤੇ ਵਿਚ ਹੜ ਹਂਜੂਆ ਦਾ ਆਯਾ
ਸਾਰੀ ਰਾਤ ਗਯੀ ਵਿਚ ਸੋਚਾ
ਉਸ ਆਏ ਕਿ ਜ਼ੁਲਮ ਕਮਯਾ
ਸੁਭਾ ਸਵੇਰੇ ਲਾਯਨੀ ਵਟ੍ਨਾ
ਵੀ ਅਸਾਂ ਮਲ ਮਲ ਓਸ ਨਵਾਯਾ
ਦੇਹੀ ਦੇ ਵਿਚ ਨਿਕਲਣ ਛਿੰਗਾ
ਨੀ ਸਾਡਾ ਹਥ ਗਯਾ ਕੁਮਲਾਯਾ
ਚੂਰੀ ਕੁਟਾ ਤਾ ਓ ਖ਼ਾਉਂਦਾ ਨਹੀ
ਵਿਹ ਆਸਾ ਦਿਲ ਦਾ ਮਾਸ ਖਵਯਾ
ਏਕ ਉਡਾਰੀ ਐਸੀ ਮਾਰੀ
ਏਕ ਉਡਾਰੀ ਐਸੀ ਮਾਰੀ
ਓ ਮੂੜ ਵਤਨੀ ਨਾ ਆਯਾ
ਓ ਮਾਏ ਨੀ
ਮੈਂ ਏਕ ਸ਼ਿਕਰਾ ਯਾਰ ਬਣਾਯਾ