Dharti
ਓ ਹੁਣ ਮੈਦਾਨ ਮੈਂ ਛਡ ਨਹੀਓ ਸਕਦਾ
ਪੈਰ ਪਿਛੇ ਵੀ ਪੱਟ ਨਹੀਓ ਸਕਦਾ
ਓ ਹੁਣ ਮੈਦਾਨ ਮੈਂ ਛਡ ਨਹੀਓ ਸਕਦਾ
ਪੈਰ ਪਿਛੇ ਵੀ ਪੱਟ ਨਹੀਓ ਸਕਦਾ
ਵਾਵਰੋਲੇ ਛਡੇ ਨੇ ਜਿਹਦੇ
ਟਿਕ ਲੈਣ ਦੇ
ਹੋ ਮੈਂ ਧਰਤੀ ਕੰਮਬਣ ਲਾ ਦਾਉ
ਤੁਰਨਾ ਸਿੱਖ ਲੈਣ ਦੇ
ਧਰਤੀ ਕੰਮਬਣ ਲਾ ਦਾਉ
ਤੁਰਨਾ ਸਿੱਖ ਲੈਣ ਦੇ
ਧਰਤੀ ਕੰਮਬਣ ਲਾ ਦਾਉ
ਤੁਰਨਾ ਸਿੱਖ ਲੈਣ ਦੇ
ਹੋ ਜੀਦਾ ਕਿੱਤਾ ਦਿਲ ਤੋਂ ਕਿੱਤਾ
ਸਭ ਦੀਆਂ ਰਹੀਆਂ ਦਾ ਤੇ ਨੀਤਂ
ਹੋ ਫੱਟ ਤਾਂ ਡੂਂਗੇ ਆਪਣਿਆਂ ਮਾਰੇ
ਗੈਰਾਂ ਦੀਆਂ ਤਾਂ ਕੁੱਜ-ਖ ਰੀਤਾਂ
ਹੋ ਕਿੰਨਾ ਕ ਚੀਮਾ ਮਾੜਾ
ਜੱਗ ਨੂੰ ਦਿਖ ਲੈਣ ਦੇ
ਹੋ ਮੈਂ ਧਰਤੀ ਕੰਮਬਣ ਲਾ ਦਾਉ
ਤੁਰਨਾ ਸਿੱਖ ਲੈਣ ਦੇ
ਧਰਤੀ ਕੰਮਬਣ ਲਾ ਦਾਉ
ਤੁਰਨਾ ਸਿੱਖ ਲੈਣ ਦੇ
ਧਰਤੀ ਕੰਮਬਣ ਲਾ ਦਾਉ
ਤੁਰਨਾ ਸਿੱਖ ਲੈਣ ਦੇ
ਨਵਾ ਜਿਹਾ ਜਿਹਦੇ ਸ਼ੋਰ ਸਮਝਦੇ
ਘਾਟ ਬਾਹਾਂ ਵਿਚ ਜ਼ੋਰ ਸਮਝਦੇ
ਹੋ ਦਿਲੋਂ ਭੁਲੇਖੇ ਸਬਦੇ ਕੱਢਣੇ
ਮੈਨੂੰ ਜੋ ਕਮਜ਼ੋਰ ਸਮਝਦੇ
ਲੱਗੂ ਤੀਰ ਟਿਕਾਣੇ
ਨਿਸ਼ਾਨਾ ਮਿਥ ਲੈਣ ਦੇ
ਹੋ ਮੈਂ ਧਰਤੀ ਕੰਮਬਣ ਲਾ ਦਾਉ
ਤੁਰਨਾ ਸਿੱਖ ਲੈਣ ਦੇ
ਧਰਤੀ ਕੰਮਬਣ ਲਾ ਦਾਉ
ਤੁਰਨਾ ਸਿੱਖ ਲੈਣ ਦੇ
ਧਰਤੀ ਕੰਮਬਣ ਲਾ ਦਾਉ
ਤੁਰਨਾ ਸਿੱਖ ਲੈਣ ਦੇ
ਹੋ ਵਾਰੀ ਸਬਦੀ ਆ ਜਾਂਦੀ ਏ
ਮਹਿਨਤ ਰੰਗ ਦਿਖਾ ਜਾਂਦੀ ਏ
ਆਖਿਰ ਮੰਜਿਲ ਛੁ ਹੀ ਲੈਂਦੇ
ਹਿੰਮਤ ਜਿਹਨਾ ਵਿਚ ਆ ਜਾਂਦੀ ਏ
ਸਿੱਕਾ ਵੀ ਚਲੂ ਨਾ ਦਾ
ਢੇਰਾਂ ਵੀਕ ਲੈਂਦੇ
ਹੋ ਮੈਂ ਧਰਤੀ ਕੰਮਬਣ ਲਾ ਦਾਉ
ਤੁਰਨਾ ਸਿੱਖ ਲੈਣ ਦੇ
ਧਰਤੀ ਕੰਮਬਣ ਲਾ ਦਾਉ
ਤੁਰਨਾ ਸਿੱਖ ਲੈਣ ਦੇ
ਧਰਤੀ ਕੰਮਬਣ ਲਾ ਦਾਉ
ਤੁਰਨਾ ਸਿੱਖ ਲੈਣ ਦੇ