Patanjali

Sukh Sandhu, Beat Inspector

Jass Bajwa

ਆ ਗਿਆ ਲਪੇਟ ਵਿਚ ਤਿੰਨ ਚਾਰ ਵਾਰੀਆਂ
ਸੁਣਿਆ ਤੁਹਾਡੇ ਫਾਰਮੂਲੇ ਕਟ ਦੇ ਬਿਮਾਰੀਆਂ
ਆ ਗਿਆ ਲਪੇਟ ਵਿਚ ਤਿੰਨ ਚਾਰ ਵਾਰੀਆਂ
ਸੁਣਿਆ ਤੁਹਾਡੇ ਫਾਰਮੂਲੇ ਕਟ ਦੇ ਬਿਮਾਰੀਆਂ
ਏਕ product demand ਸਾਡੀ ਤੇ
ਘਰੋਂ ਪੈਂਦੀ ਆ ਨੇ ਗਲਾ ਗੁਰੂ ਜੀ ਬਚਾ ਲੋ
ਬਾਬਾ ਜੀ Patanjali ਦੀ ਦਾਰੂ ਵੀ ਬਣਾ ਦੋ
ਪਤਾ ਪੀਤੀ ਦਾ ਨਾ ਲਗੇ ਕੁਛ ਐਸਾ ਵਿਚ ਪਾ ਦੋ
ਬਾਬਾ ਜੀ Patanjali ਦੀ ਦਾਰੂ ਵੀ ਬਣਾ ਦੋ
ਪਤਾ ਪੀਤੀ ਦਾ ਨਾ ਲਗੇ ਕੁਛ ਐਸਾ ਵਿਚ ਪਾ ਦੋ

ਨਾਲੇ ਨਾਕੇ ਆ ਤੋ ਬਚ ਜੁ ਮੰਡੀਰ ਅੱਜ ਦੀ
ਹੋਵੇ ਓਡ ਚ ਨਾ show ਜਿਦੇ ਚ ਫੂਕ ਵੱਜ ਦੀ
ਨਾਲੇ ਨਾਕੇ ਆ ਤੋ ਬਚ ਜੁ ਮੰਡੀਰ ਅੱਜ ਦੀ
ਹੋਵੇ ਓਡ ਚ ਨਾ show ਜਿਦੇ ਚ ਫੂਕ ਵੱਜ ਦੀ
ਦਫ਼ਾ ਅਸਲੀ ਤਾ ਏਦੇ ਵਿਚ ਹੋਣਾ ਆ
ਪਾਵੇ ਲੀਵਰ ਚ ਜਾਂ ਕਿਹ ਕਿਹ ਕੇ ਵਰਤਾ ਦੋ
ਬਾਬਾ ਜੀ Patanjali ਦੀ ਦਾਰੂ ਵੀ ਬਣਾ ਦੋ
ਪਤਾ ਪੀਤੀ ਦਾ ਨਾ ਲਗੇ ਕੁਛ ਐਸਾ ਵਿਚ ਪਾ ਦੋ
ਬਾਬਾ ਜੀ Patanjali ਦੀ ਦਾਰੂ ਵੀ ਬਣਾ ਦੋ
ਪਤਾ ਪੀਤੀ ਦਾ ਨਾ ਲਗੇ ਕੁਛ ਐਸਾ ਵਿਚ ਪਾ ਦੋ

ਰੋਜ ਸਿਰ ਦੀ ਕਸਮ ਮਸ਼ੂਕ ਮੈਨੂੰ ਪਾਉਂਦੀ ਆ
ਛੱਡ ਦੂ ਗੀ ਪੈਰਾ ਥਲੇ ਅੱਗ ਜਿਹੀ ਮਚਾਉਂਦੀ ਆ
ਰੋਜ ਸਿਰ ਦੀ ਕਸਮ ਮਸ਼ੂਕ ਮੈਨੂੰ ਪਾਉਂਦੀ ਆ
ਛੱਡ ਦੂ ਗੀ ਪੈਰਾ ਥਲੇ ਅੱਗ ਜਿਹੀ ਮਚਾਉਂਦੀ ਆ
ਸੱਪ ਵੀ ਹੋ ਮਰ ਜੇ ਸੋਟੀ ਬਿਨਾ ਟੁਟੇ
ਤਾਲਮੇਲ ਮੇਰਾ ਦੋਨਾਂ ਨਾਲ ਹੀ ਬਿਠਾ ਦੋ
ਬਾਬਾ ਜੀ Patanjali ਦੀ ਦਾਰੂ ਵੀ ਬਣਾ ਦੋ
ਪਤਾ ਪੀਤੀ ਦਾ ਨਾ ਲਗੇ ਕੁਛ ਐਸਾ ਵਿਚ ਪਾ ਦੋ
ਬਾਬਾ ਜੀ Patanjali ਦੀ ਦਾਰੂ ਵੀ ਬਣਾ ਦੋ
ਪਤਾ ਪੀਤੀ ਦਾ ਨਾ ਲਗੇ ਕੁਛ ਐਸਾ ਵਿਚ ਪਾ ਦੋ

ਮਾਰਕਿਟ rate ਨਾਲੋਂ 10 ਦੇ ਦਿਆਂਗੇ ਵੱਧ
ਘਰੇ ਭੱਠੀਆਂ ਚੜਾਉਣੀ ਆ ਵੀ ਦੇਣੀਆਂ ਨੇ ਛੱਡ
ਮਾਰਕਿਟ rate ਨਾਲੋਂ 10 ਦੇ ਦਿਆਂਗੇ ਵੱਧ
ਘਰੇ ਭੱਠੀਆਂ ਚੜਾਉਣੀ ਆ ਵੀ ਦੇਣੀਆਂ ਨੇ ਛੱਡ
ਇੱਜਤ ਦਾ ਚੜਣਾ ਸਰੂਰ ਚਾਹੀਦਾ
ਇਹ ਨਾ ਹੋਵੇ ਤੁਸੀਂ Sukh Sandhu ਲਿੱਟਣ ਦੀ ਲਾ ਦੋ
ਬਾਬਾ ਜੀ Patanjali ਦੀ ਦਾਰੂ ਵੀ ਬਣਾ ਦੋ
ਪਤਾ ਪੀਤੀ ਦਾ ਨਾ ਲਗੇ ਕੁਛ ਐਸਾ ਵਿਚ ਪਾ ਦੋ
ਬਾਬਾ ਜੀ Patanjali ਦੀ ਦਾਰੂ ਵੀ ਬਣਾ ਦੋ
ਪਤਾ ਪੀਤੀ ਦਾ ਨਾ ਲਗੇ ਕੁਛ ਐਸਾ ਵਿਚ ਪਾ ਦੋ

Curiosités sur la chanson Patanjali de Jass Bajwa

Qui a composé la chanson “Patanjali” de Jass Bajwa?
La chanson “Patanjali” de Jass Bajwa a été composée par Sukh Sandhu, Beat Inspector.

Chansons les plus populaires [artist_preposition] Jass Bajwa

Autres artistes de Asiatic music