Roti Pani

Desi Crew, Mandeep Maavi

Desi Crew Desi Crew Desi Crew Desi Crew

ਹੋ ਰੱਖੂ ਗਹਿਣਿਆ ਨਾਲ ਜਟ ਤੈਨੂੰ ਲੱਧ ਕੇ
ਫਿਰੀ ਵੇਹੜੇ ਚ ਰਕਾਨੇ ਸੱਜ ਧਜ ਕੇ
ਹੋ ਰੱਖੂ ਗਹਿਣਿਆ ਨਾਲ ਜਟ ਤੈਨੂੰ ਲੱਧ ਕੇ
ਫਿਰੀ ਵੇਹੜੇ ਚ ਰਕਾਨੇ ਸੱਜ ਧਜ ਕੇ
ਮੇਰੀ ਬੇਬੇ ਨਾਲ ਚੁੱਲੇ ਚੌਂਕੇ ਬੈਠਦੀ
ਬੇਬੇ ਨਾਲ ਚੁੱਲੇ ਚੌਂਕੇ ਬੈਠਦੀ
ਨੀ ਰੋਤੀ ਪਾਣੀ ਸਿੱਖ ਜਾਏਂਗੀ
ਸਾਡੀ family ਚ ਚਿੱਤ ਤੇਰਾ ਲੱਗ ਜੁ
ਦਿਨਾਂ ਚ ਰਚ ਮਿਚ ਜਾਏਂਗੀ
ਸਾਡੀ family ਚ ਚਿੱਤ ਤੇਰਾ ਲੱਗ ਜੁ
ਦਿਨਾਂ ਚ ਰਚ ਮਿਚ ਜਾਏਂਗੀ
ਦਿਨਾਂ ਚ ਰਚ ਮਿਚ ਜਾਏਂਗੀ

ਤਾਇਆਂ ਚਾਚੀਆਂ ਨੇਂ ਸਿੱਰ ਜੇਹਾ ਪਰੋਸਣਾ
ਤੈਨੂੰ ਜੀਨਾ ਜੂਨਾਂ ਪਉਣ ਤੋਂ ਨੀ ਰੋਕਣਾ
ਪੜ੍ਹੇ ਲਿਖੇ ਜੇ ਨੇਂ ਸਾਡੇ ਪਰਿਵਾਰ ਦੇ
ਸਾਰੇ ਕਹਿਣੇ ਵਿਚ ਹੁੰਦੇ ਲਾਣੇਦਾਰ ਦੇ
ਮੇਰੀ ਨਿੱਕੀ ਭੈਣ ਸਾਰਿਆਂ ਨੁੰ ਲਾਡਲੀ
ਮੇਰੀ ਨਿੱਕੀ ਭੈਣ ਸਾਰਿਆਂ ਨੁੰ ਲਾਡਲੀ
ਨੀ ਓਹਨੂੰ ਵੀ ਤੂੰ ਜਿੱਤ ਜਾਏਂਗੀ
ਸਾਡੀ family ਚ ਚਿੱਤ ਤੇਰਾ ਲੱਗ ਜੁ
ਦਿਨਾਂ ਚ ਰਚ ਮਿਚ ਜਾਏਂਗੀ
ਸਾਡੀ family ਚ ਚਿੱਤ ਤੇਰਾ ਲੱਗ ਜੁ
ਦਿਨਾਂ ਚ ਰਚ ਮਿਚ ਜਾਏਂਗੀ
ਦਿਨਾਂ ਚ ਰਚ ਮਿਚ ਜਾਏਂਗੀ

ਸਾਨੂੰ ਘੋੜੀਆਂ ਦਾ ਸ਼ੋਂਕ ਪੱਚੀ ਸਾਲ ਤੋਂ
Fire ਕੱਢਿਏ ਦੀਵਾਲ਼ੀ ਤੇ ਦੋਨਾਲ ਚੋਂ
ਜੀਪ ਰੱਖਦਾ ਆ ਤਾਯਾ ਲਿਸ਼ਕਾ ਨੀ
ਕਰੇ ਅੱਜ ਵੀ ਜਵਾਨੀ ਵਾਂਗੂ ਚਾਅ ਨੀ
ਹੀਲ ਪਾਕੇ ਨੀ ਵੱਟਾਂ ਤੇ ਜਾਨਾ ਤੁਰਿਆ
ਹੀਲ ਪਾਕੇ ਨੀ ਵੱਟਾਂ ਤੇ ਜਾਨਾ ਤੁਰਿਆ
ਨੀ ਕਰ ਤੂੰ slip ਜਾਏਂਗੀ
ਸਾਡੀ family ਚ ਚਿੱਤ ਤੇਰਾ ਲੱਗ ਜੁ
ਦਿਨਾਂ ਚ ਰਚ ਮਿਚ ਜਾਏਂਗੀ
ਸਾਡੀ family ਚ ਚਿੱਤ ਤੇਰਾ ਲੱਗ ਜੁ
ਦਿਨਾਂ ਚ ਰਚ ਮਿਚ ਜਾਏਂਗੀ
ਦਿਨਾਂ ਚ ਰਚ ਮਿਚ ਜਾਏਂਗੀ

ਭਾਵੇਂ ਚੰਡੀਗੜ੍ਹਓਂ ਮੌਜੂਖੇੜਾ ਦੂਰ ਆ
ਸ਼ੋਂਕ ਕੱਲਾ ਕੱਲਾ ਜਾਉ ਤਾਂ ਵੀ ਪੂਰੇਆ
ਅਖਾੜਾ ਜਾਗੋ ਤੇ ਹੋਊਗਾ ਜੱਸੇ ਜਟ ਦਾ
ਓਹਦੇ ਗੀਤਾਂ ਚ Mandeep Maavi ਜੱਚਦਾ
ਜਦੋਂ ਮਾਝੇ ਵੱਲ ਪੇਕਿਆਂ ਨੁੰ ਜਾਏਂਗੀ
ਮਾਝੇ ਵੱਲ ਪੇਕਿਆਂ ਨੁੰ ਜਾਏਂਗੀ
Defender ਦੇ ਵਿਚ ਜਾਏਂਗੀ
ਸਾਡੀ family ਚ ਚਿੱਤ ਤੇਰਾ ਲੱਗ ਜੁ
ਦਿਨਾਂ ਚ ਰਚ ਮਿਚ ਜਾਏਂਗੀ
ਸਾਡੀ family ਚ ਚਿੱਤ ਤੇਰਾ ਲੱਗ ਜੁ
ਦਿਨਾਂ ਚ ਰਚ ਮਿਚ ਜਾਏਂਗੀ
ਦਿਨਾਂ ਚ ਰਚ ਮਿਚ ਜਾਏਂਗੀ

Curiosités sur la chanson Roti Pani de Jass Bajwa

Qui a composé la chanson “Roti Pani” de Jass Bajwa?
La chanson “Roti Pani” de Jass Bajwa a été composée par Desi Crew, Mandeep Maavi.

Chansons les plus populaires [artist_preposition] Jass Bajwa

Autres artistes de Asiatic music