Yaar Bamb
ਹੋ ਜਿੱਥੇ ਕਹਿ ਦੀਏ ਨੀ ਉੱਥੇ ਖੜ ਜਾਂਦੇ ਨੇ ,
ਵਾਂਗ ਬੱਲੀਏ ਪਹਾੜਾ ਅੜ ਜਾਂਦੇ ਨੇ
ਹੋ ਜਿੱਥੇ ਕਹਿ ਦੀਏ ਨੀ ਉੱਥੇ ਖੜ ਜਾਂਦੇ ਨੇ ,
ਵਾਂਗ ਬੱਲੀਏ ਪਹਾੜਾ ਅੜ ਜਾਂਦੇ ਨੇ
ਲਗੇ ਨਜ਼ਰ ਨਾ ਮਾਵਾਂ ਦਿਆਂ ਚੰਨਾ ਨੂੰ ,
ਵੇਖ ਵੱਡੇ ਵੱਡੇ ਜੋਧੇ ਜਾਂਦੇ ਕੰਬ ਨੇ ,
ਯਾਰ ਗਿਣਤੀ ਦੇ ,ਯਾਰ ਗਿਣਤੀ ਦੇ ,
ਯਾਰ ਗਿਣਤੀ ਦੇ ਭਾਵੇਂ ਸਾਡੇ ਗੋਰੀਏ ,
ਪਰ ਕਹਿਣ ਦੀ ਨੀ ਗੱਲ ਸਾਰੇ ਬੰਬ ਨੇ
ਯਾਰ ਗਿਣਤੀ ਦੇ ਭਾਵੇਂ ਸਾਡੇ ਗੋਰੀਏ ,
ਪਰ ਕਹਿਣ ਦੀ ਨੀ ਗੱਲ ਸਾਰੇ ਬੰਬ ਨੇ
ਹੋ ਇਕ ਫੁਕਰਪੁਣੇ ਤੋਂ ਦੂਰ ਰਹਿੰਦੇ ਆਂ
ਲੰਡੂ ਬੰਦਿਆਂ ਨਾ ਸਾਂਝ ਨਈ ਵਧਾਈ ਦੀ
ਹੋ ਅਸੀ ਪਹਿਲ ਕਦੇ ਕਰੀਏ ਨਾ ਆਪ ਨੀ ,
ਭਾਜੀ ਦੂਜ ਵਿਚ ਦੁੱਗਣੀ ਐ ਪਾਈਦੀ
ਹੋ ਇਕ ਫੁਕਰਪੁਣੇ ਤੋਂ ਦੂਰ ਰਹਿੰਦੇ ਆਂ
ਲੰਡੂ ਬੰਦਿਆਂ ਨਾ ਸਾਂਝ ਨਈ ਵਧਾਈ ਦੀ
ਹੋ ਅਸੀ ਪਹਿਲ ਕਦੇ ਕਰੀਏ ਨਾ ਆਪ ਨੀ ,
ਭਾਜੀ ਦੂਜ ਵਿਚ ਦੁੱਗਣੀ ਐ ਪਾਈਦੀ
ਹੋ ਓਦਾਂ ਸਾਰਿਆਂ ਨੂੰ ਨੀਵੇਂ ਹੋ ਕੇ ਮਿਲਦੇ
ਝਾੜ ਦਿੰਦੇ ਉੱਚੀ ਉਡ ਦੇ ਜੋ ਖੱਮਬ ਨੇ
ਯਾਰ ਗਿਣਤੀ ਦੇ ,ਯਾਰ ਗਿਣਤੀ ਦੇ ,
ਯਾਰ ਗਿਣਤੀ ਦੇ ਭਾਵੇਂ ਸਾਡੇ ਗੋਰੀਏ ,
ਪਰ ਕਹਿਣ ਦੀ ਨੀ ਗੱਲ ਸਾਰੇ ਬੰਬ ਨੇ
ਯਾਰ ਗਿਣਤੀ ਦੇ ਭਾਵੇਂ ਸਾਡੇ ਗੋਰੀਏ ,
ਪਰ ਕਹਿਣ ਦੀ ਨੀ ਗੱਲ ਸਾਰੇ ਬੰਬ ਨੇ
ਮਹਿੰਗੇ ਜੁੱਤੀਆਂ ਤੇ ਅਸਲੇ ਦਾ ਸ਼ੌਂਕ ਨੀ
ਬਹੁਤਾ ਉਡਾਈ ਦਾ ਨਈ ਹੱਕ ਦੀ ਕਮਾਈ ਨੂੰ ,
ਵਧ ਬੋਲੀਏ ਨਾ ਬੋਲਣ ਕੋਈ ਦੇਈਦਾ
ਜਾਣੇ ਬੰਨਾ ਚੰਨਾ ਯਾਰਾਂ ਦੀ ਚੜਾਈ ਨੂੰ
ਹੋ ਬਸ ਘੋੜਿਆਂ ਤੇ ਅਸਲੇ ਦਾ ਸ਼ੌਂਕ ਨੀ
ਬਹੁਤਾ ਉਡਾਈ ਦਾ ਨਈ ਹੱਕ ਦੀ ਕਮਾਈ ਨੂੰ ,
ਵਧ ਬੋਲੀਏ ਨਾ ਬੋਲਣ ਕੋਈ ਦੇਈਦਾ
ਜਾਣੇ ਬੰਨਾ ਚੰਨਾ ਯਾਰਾਂ ਦੀ ਚੜਾਈ ਨੂੰ
ਹੋ ਫੂਕ ਦੇਈਦੇ ਸ਼ਰੀਕ ਮਹੀਨੇ ਪੋਹ ਦੇ
ਪਾਉਂਦੇ ਹਾੜ ਦੇ ਮਹੀਨੇ ਵਿਚ ਠੰਡ ਨੇ
ਯਾਰ ਗਿਣਤੀ ਦੇ ,ਯਾਰ ਗਿਣਤੀ ਦੇ ,
ਯਾਰ ਗਿਣਤੀ ਦੇ ਭਾਵੇਂ ਸਾਡੇ ਗੋਰੀਏ ,
ਪਰ ਕਹਿਣ ਦੀ ਨੀ ਗੱਲ ਸਾਰੇ ਬੰਬ ਨੇ
ਯਾਰ ਗਿਣਤੀ ਦੇ ਭਾਵੇਂ ਸਾਡੇ ਗੋਰੀਏ ,
ਪਰ ਕਹਿਣ ਦੀ ਨੀ ਗੱਲ ਸਾਰੇ ਬੰਬ ਨੇ
ਹੋ ਸਾਡਾ ਜੱਟਾਂ ਦਾ ਤਾਂ ਜੱਟ ਸੌਦਾ ਜੱਟੀਏ
ਮਾਣ ਮੱਤਿਆਂ ਤੇ ਪੂਰਾ ਸਾਨੂੰ ਮਾਣ ਐ
ਹੋ ਸਿਰ ਕਾਬਲ ਸਰੂਪ ਵਾਲੀ ਵਾਲੇ ਦੇ ,
ਕੁੜੇ ਯਾਰਾਂ ਦੀਆਂ ਯਰੀਆਂ ਦਾ ਸਾਹਨ ਐ
ਹੋ ਸਾਡਾ ਜੱਟਾਂ ਦਾ ਤਾਂ ਜੱਟ ਸੌਦਾ ਜੱਟੀਏ
ਮਾਣ ਮੱਤਿਆਂ ਤੇ ਪੂਰਾ ਸਾਨੂੰ ਮਾਣ ਐ
ਹੋ ਸਿਰ ਕਾਬਲ ਸਰੂਪ ਵਾਲੀ ਵਾਲੇ ਦੇ ,
ਕੁੜੇ ਯਾਰਾਂ ਦੀਆਂ ਯਰੀਆਂ ਦਾ ਸਾਹਨ ਐ
ਹੋ ਨਾਲ ਖੜੇ ਸਖਵੰਤ ਹੋਣੀ ਅੜ ਕੇ ,
ਕੱਲੇ ਉੱਡ ਦੇ ਜੋ ਛੇਤੀ ਜਾਂਦੇ ਹੰਬ ਨੇ
ਯਾਰ ਗਿਣਤੀ ਦੇ
ਯਾਰ ਗਿਣਤੀ ਦੇ ਭਾਵੇਂ ਸਾਡੇ ਗੋਰੀਏ ,
ਪਰ ਕਹਿਣ ਦੀ ਨੀ ਗੱਲ ਸਾਰੇ ਬੰਬ ਨੇ
ਯਾਰ ਗਿਣਤੀ ਦੇ ਭਾਵੇਂ ਸਾਡੇ ਗੋਰੀਏ ,
ਪਰ ਕਹਿਣ ਦੀ ਨੀ ਗੱਲ ਸਾਰੇ ਬੰਬ ਨੇ
ਯਾਰ ਗਿਣਤੀ ਦੇ ਭਾਵੇਂ ਸਾਡੇ ਗੋਰੀਏ ,
ਨੀ ਪਰ ਕਹਿਣ ਦੀ ਨੀ ਗੱਲ ਸਾਰੇ ਬੰਬ ਨੇ