Toronto

Jaspreet Singh Manak

You want me to put it on you
Deep Jandu, Jass Manak
ਆ ਗਿਆ ਨੀ ਓਹੀ ਬਿੱਲੋ ਟੈਮ

ਧੀ ਸਰਦਾਰਾਂ ਦੀ
ਧੀ ਸਰਦਾਰਾਂ ਦੀ, ਹੋ ਪੈਰਾਂ ਵਿਚ ਜੁੱਤੀ ਪਟਿਆਲਾ
ਰਹਿਣੀ ਆਂ Toronto ਸ਼ਹਿਰ ਮੈਂ
ਰਹਿਣੀ ਆਂ Toronto ਸ਼ਹਿਰ ਮੈਂ
ਹੋ ਮੇਰੇ ਬਾਪ ਦਾ ਏ ਕੰਮ-ਕਾਰ ਬਾਹਲਾ
ਹੋ ਮੁੰਡਿਆ ਦੀ ਜਾਨ ਨਿਕਲੇ
ਹੋ ਮੁੰਡਿਆ ਦੀ ਜਾਨ ਨਿਕਲੇ
ਹੋ ਜੱਦ ਸੂਟ ਪੰਜਾਬੀ, ਪੰਜਾਬੀ ਪਾਲਾਂ
ਧੀ ਸਰਦਾਰਾਂ ਦੀ
ਧੀ ਸਰਦਾਰਾਂ ਦੀ
ਹੋ ਪੈਰਾਂ ਵਿਚ ਜੁੱਤੀ ਪਟਿਆਲਾ
ਧੀ ਸਰਦਾਰਾਂ ਦੀ

Jass Manak

ਹੋ ਪੁੱਤ ਵੀ ਆ ਮੂਰ੍ਹੇ ਜੱਟ ਦਾ
ਪੁੱਤ ਵੀ ਆ ਮੂਰ੍ਹੇ ਜੱਟ ਦਾ
ਬੰਦਾ ਕੰਬਦਾ ਬੜੱਕ ਜੱਦ ਮਾਰਾਂ
ਜੇ ਰਹਿਣੀ ਆਂ Toronto ਸ਼ਹਿਰ ਤੂੰ
ਜੇ ਰਹਿਣੀ ਆਂ Toronto ਸ਼ਹਿਰ ਤੂੰ
ਸਾਡਾ ਬਾਪੂ ਵੀ ਕਮਾਏ ਬਾਹਲਾ
ਹੋ ਗੋਰੀਆਂ ਨਾ ਸਾਹ ਲੇਂਦਿਆਂ ਹਾਂ
ਗੋਰੀਆਂ ਨਾ ਸਾਹ ਲੇਂਦਿਆਂ
ਪੁੱਤ ਜੱਟਾ ਦਾ ਸੋਹਣਾ ਏ
ਸੋਹਣਾ ਏ ਬਾਹਲਾ
ਹੋ ਪੁੱਤ ਵੀ ਆ ਮੂਰ੍ਹੇ ਜੱਟ ਦਾ
ਪੁੱਤ ਵੀ ਆ ਮੂਰ੍ਹੇ ਜੱਟ ਦਾ
ਬੰਦਾ ਕੰਬਦਾ ਬੜੱਕ ਜੱਦ ਮਾਰਾਂ
ਪੁੱਤ ਵੀ ਆ ਮੂਰੇ ਜੱਟ ਦਾ
ਬੰਦਾ ਕੰਬਦਾ ਬੜੱਕ ਜੱਦ ਮਾਰਾਂ, ਹਾਂ (You want me to put it on you)

You, you, you
You want me to put it on you
You, you, you
You want me to put

ਓ ਵੀਰੇ ਮੇਰੇ ਪੈਂਦੇ ਟੁੱਟਕੇ
ਓ ਵੀਰੇ ਮੇਰੇ ਪੈਂਦੇ ਟੁੱਟਕੇ, ਜੇ ਮੇਰੀ ਅੱਖ ਵਿਚ ਅੱਖ ਕੋਈ ਪਾਵੇ
ਮੁੰਡੇ ਖੜ੍ਹ-ਖੜ੍ਹ ਤੱਕਦੇ
ਹੋ ਮੁੰਡੇ ਖੜ੍ਹ-ਖੜ੍ਹ ਤੱਕਦੇ, ਹੋ ਜੱਟੀ Downtown ਜੱਦ ਗੇੜੇ ਲਾਵੇ
ਹੋ ਜੱਟੀ ਦੇ ਤਾ ਨਾਂ ਦੀ ਸੋਹਣਿਆ
ਹੋ ਜੱਟੀ ਦੇ ਤਾ ਨਾਂ ਦੀ ਸੋਹਣਿਆ
ਮੁੰਡੇ ਗੱਲ ਵਿੱਚ ਪੌਂਦੇ ਹਾਂ ਪੌਂਦੇ ਮਾਲਾ
ਧੀ ਸਰਦਾਰਾਂ ਦੀ
ਧੀ ਸਰਦਾਰਾਂ ਦੀ
ਹੋ ਪੈਰਾਂ ਵਿਚ ਜੁੱਤੀ ਪਟਿਆਲਾ
ਧੀ ਸਰਦਾਰਾਂ ਦੀ

ਹੋ ਯਾਰ ਵੀ ਐ ਰਾਜੇ ਜੱਟ ਦੇ
ਯਾਰ ਵੀ ਐ ਰਾਜੇ ਜੱਟ ਦੇ
ਰਾਜ ਕਰਦੇ ਪਟੋਲਿਆਂ ਦੇ ਦਿਲ ਤੇ
ਵੀਰੇ ਤੇਰੇ ਪੈਂਦੇ ਟੁੱਟਕੇ
ਜੇ ਵੀਰੇ ਤੇਰੇ ਪੈਂਦੇ ਟੁੱਟਕੇ
ਫੇਰ ਮਾਨਕ ਦੇ ਮੂਰ੍ਹੇ ਕਿਉਂ ਨੀ ਹਿਲਦੇ
ਹੋ ਬਾਪੂ ਸਾਂਭ ਸਾਂਭ ਰੱਖਦਾ ਹਾਂ
ਬਾਪੂ ਸਾਂਭ ਸਾਂਭ ਰੱਖਦਾ
ਮੁੰਡਾ ਕਰ ਨਾ ਦੇਵੇ ਕੋਈ
ਦੇਵੇ ਕੋਈ ਕਾਰਾ
ਹੋ ਪੁੱਤ ਵੀ ਆ ਮੂਰ੍ਹੇ ਜੱਟ ਦਾ
ਪੁੱਤ ਵੀ ਆ ਮੂਰ੍ਹੇ ਜੱਟ ਦਾ
ਬੰਦਾ ਕੰਬਦਾ ਬੜੱਕ ਜੱਦ ਮਾਰਾਂ
ਪੁੱਤ ਵੀ ਆ ਮੂਰੇ ਜੱਟ ਦਾ
ਬੰਦਾ ਕੰਬਦਾ ਬੜੱਕ ਜੱਦ ਮਾਰਾਂ, ਹਾਂ (You want me to put it on you)

Gangland in the motherland
Deep Jandu (You want me to put it on you)
Jass Manak
You want me to put it on

Curiosités sur la chanson Toronto de Jass Manak

Qui a composé la chanson “Toronto” de Jass Manak?
La chanson “Toronto” de Jass Manak a été composée par Jaspreet Singh Manak.

Chansons les plus populaires [artist_preposition] Jass Manak

Autres artistes de Asian pop