Yes or No Special [Remix]
ਹਾਂ, ਤੈਨੂੰ ਲੈਕੇ ਜਾਣ ਨੂੰ ਮੈਂ ਪਿੰਡ ਫਿਰਦਾ
ਛੱਡ ਦੇਣੇ ਸਾਰੇ ਕੰਮਕਾਰ, ਸੋਹਣੀਏ
ਜੀਹਦੇ 'ਚ ਘੁਮਾਉਣਾ ਤੈਨੂੰ ਦਿਨ-ਰਾਤ ਨੀ
ਮਹਿੰਗੀ ਜੀ ਮੈਂ ਲੇ ਲੈਣੀ ਆ ਮੈਂ car, ਸੋਹਣੀਏ
ਤੈਨੂੰ ਲੈਕੇ ਜਾਣ ਨੂੰ ਮੈਂ ਪਿੰਡ ਫਿਰਦਾ
ਛੱਡ ਦੇਣੇ ਸਾਰੇ ਕੰਮਕਾਰ, ਸੋਹਣੀਏ
ਜੀਹਦੇ 'ਚ ਘੁਮਾਉਣਾ ਤੈਨੂੰ ਦਿਨ-ਰਾਤ ਨੀ
ਮਹਿੰਗੀ ਜੀ ਮੈਂ ਲੇ ਲੈਣੀ ਆ ਮੈਂ car, ਸੋਹਣੀਏ
Woah-oh-oh, say "Yes" or "No"
ਕੀ ਮੇਰੇ ਨਾਲ ਪਿੰਡ ਚਲੇਗੀ
Woah-oh-oh, say "Yes" or "No"
ਮੇਰੀ ਮਹਿੰਗੀ car ਵਿੱਚ ਬਹੇਗੀ
Dinner ਕਰਾ ਦੂੰ candle ਨੀ
ਹਰ week ਦਵਾ ਦੂੰ sandal ਨੀ
ਬਜਟ-ਬੁਜਟ ਦਾ ਫ਼ਿਕਰ ਨਾ ਕਰ
Baby, everything I can handle ਨੀ
Woah-oh-oh, say "Yes" or "No"
ਕਿ ਮੇਰੇ ਨਾਲ ਵਿਆਹ ਕਰੇਗੀ
Woah-oh-oh, say "Yes" or "No"
ਮੇਰੀ ਬੇਬੇ ਦੀ ਤੂੰ ਨੂੰਹ ਬਣੇਗੀ
ਗੱਲ ਸੁਣ ਤੈਨੂੰ ਨੀ ਮੈਂ ਸੱਚ ਦੱਸਦਾ
ਤੇਰੇ ਕੋਲੋਂ ਔਂਦੀ good vibe, ਸੋਹਣੀਏ
ਤੇਰੇ dad ਕੋਲੋਂ ਤੇਰਾ ਹੱਥ ਮੰਗ ਕੇ
ਤੈਨੂੰ ਮੈਂ ਬਨਉਣਾ ਮੇਰੀ wife, ਸੋਹਣੀਏ
Dinner ਕਰਾ ਦੂੰ candle ਨੀ
ਹਰ week ਦਵਾ ਦੂੰ sandal ਨੀ
ਬਜਟ-ਬੁਜਟ ਦਾ ਫ਼ਿਕਰ ਨਾ ਕਰ
Baby, everything I can handle ਨੀ
Woah-oh-oh, say "Yes" or "No"
ਕੀ Manak ਦੇ ਨਾਲ ਰਹੇਗੀ
Woah-oh-oh, say "Yes" or "No"
ਬਸ "Manak, Manak" ਕਹੇਗੀ