Yes Or No

Jass Manak

ਹਾਂ ਤੈਨੂ ਲੇਕੇ ਜਾਨ ਨੂ ਮੈਂ ਪਿੰਡ ਫਿਰਦਾ
ਛੱਡ ਦੇਣੇ ਸਾਰੇ ਕੱਮ ਕਾਰ ਸੋਨਿਏ
ਜਿਹਦੇ ਚ ਘੁਮੌਣਾ ਤੈਨੂ ਦਿਨ ਰਾਤ ਨੀ
ਮਿਹਂਗੀ ਜਿਹੀ ਮੈਂ ਲੇ ਲੇਨੀ ਏ car ਸੋਨਿਏ
ਤੈਨੂ ਲੇਕੇ ਜਾਨ ਨੂ ਮੈਂ ਪਿੰਡ ਫਿਰਦਾ
ਛੱਡ ਦੇਣੇ ਸਾਰੇ ਕੱਮ ਕਾਰ ਸੋਨਿਏ
ਜਿਹਦੇ ਚ ਘੁਮੌਣਾ ਤੈਨੂ ਦਿਨ ਰਾਤ ਨੀ
ਮਿਹਂਗੀ ਜਿਹੀ ਮੈਂ ਲੇ ਲੇਨੀ ਏ car ਸੋਨਿਏ
ਵੋ ਓ ਓ say yes or no
ਕਿ ਮੇਰੇ ਨਾਲ ਪਿੰਡ ਚਲੇਗੀ
ਵੋਹ ਓ ਓ say yes or no
ਮੇਰੀ ਮਿਹਂਗੀ ਕਾਰ ਵਿਚ ਬਿਹ ਗੀ

ਗੱਲ ਸੁਣ ਤੈਨੂ ਨੀ ਮੈਂ ਸਚ ਦਸਦਾ
ਤੇਰੇ ਕੋਲੋ ਔਂਦੀ good vibe ਸੋਨਿਏ
ਤੇਰੇ dad ਕੋਲੋ ਤੇਰਾ ਹਾਥ ਮਂਗ ਕੇ
ਤੈਨੂ ਮੈਂ ਬਨੌਣਾ ਮੇਰੀ wife ਸੋਨਿਏ
ਗੱਲ ਸੁਨ੍ਣ ਤੈਨੂ ਨੀ ਮੈਂ ਸਚ ਦਸਦਾ
ਤੇਰੇ ਕੋਲੋ ਔਂਦੀ good vibe ਸੋਨਿਏ
ਤੇਰੇ dad ਕੋਲੋ ਤੇਰਾ ਹਾਥ ਮਂਗ ਕੇ
ਤੈਨੂ ਮੈਂ ਬਨੌਣਾ ਮੇਰੀ wife ਸੋਨਿਏ
ਵੋਹ ਓ ਓ say yes or no
ਕੇ ਮੇਰੇ ਨਾਲ ਵਿਆਹ ਕਰੇਗੀ
ਵੋਹ ਓ ਓ say yes or no
ਮੇਰੀ ਬੇਬੇ ਦੀ ਤੂ ਨੂਹ ਬਣੇਗੀ

Dinner ਕਰਾ ਡੂ candle ਨੀ
ਹਰ week ਦਵਾ ਡੂ sandal ਨੀ
Budget budget ਦਾ ਫਿਕਰ ਨਾ ਕਰ
Baby everything i can handle ਨੀ
Dinner ਕਰਾ ਡੂ candle ਨੀ
ਹਰ week ਦਵਾ ਡੂ sandal ਨੀ
Budget budget ਦਾ ਫਿਕਰ ਨਾ ਕਰ
Baby everything i can handle ਨੀ
ਵੋਹ ਓ ਓ say yes or no
ਕੇ ਮਾਨਕ ਦੇ ਨਾਲ ਰਹੇਗੀ
ਵੋਹ ਓ ਓ say yes or no
ਬਸ ਮਾਨਕ ਮਾਨਕ ਕਹੇਂਗੀ

Sharry Nexus

Chansons les plus populaires [artist_preposition] Jass Manak

Autres artistes de Asian pop