Yummy

Jass Manak, Meet Bros

ਓ ਓ ਓ

ਇਕ ਤੇਰੇ ਕਾਲੇ ਕਾਲੇ ਵਾਲ
ਤੇ red ਸਾੜੀ ਪਾਈ ਹੋਈ ਐ
ਪਾਈ ਹੋਈ ਐ
ਮਿਲਵਾ ਮੰਮੀ ਡੈਡੀ ਨਾਲ
ਪਸੰਦ ਮੈਨੂੰ ਆਈ ਹੋਈ ਐ
ਇਕ ਤੇਰੇ ਕਾਲੇ ਕਾਲੇ ਵਾਲ
ਤੇ red ਸਾੜੀ ਪਾਈ ਹੋਈ ਐ
ਪਾਈ ਹੋਈ ਐ
ਮਿਲਵਾ ਮੰਮੀ ਡੈਡੀ ਨਾਲ
ਪਸੰਦ ਮੈਨੂੰ ਆਈ ਹੋਈ ਐ
ਆਈ ਹੋਈ ਐ
ਨਾ ਤੁਝਮੇ ਕੋਈ ਕਮੀ ਕਮੀ
ਕਮੀ ਕਮੀ ਕਮੀ ਕਮੀ
ਤੂੰ ਇਤਨੀ ਕਮਾਲ ਗੋਰੀਏ
ਤੂੰ ਲੱਗੇ ਮੈਨੂੰ yummy yummy
Yummy yummy yummy yummy
ਹਾਏ ਹੋਇਆ ਬੁਰਾ ਹਾਲ ਗੋਰੀਏ
ਬਣਾ ਲੈ ਮੁਝੇ honey honey
Honey honey honey honey
ਤੇ ਚੱਲ ਮੇਰੇ ਨਾਲ ਗੋਰੀਏ
ਤੂੰ ਲੱਗੇ ਮੈਨੂੰ yummy yummy
Yummy yummy yummy yummy
ਹਾਏ ਹੋਇਆ ਬੁਰਾ ਹਾਲ ਗੋਰੀਏ
ਲੁਟਾਵਾਂ ਤੈਥੋਂ money money
Money money money money
ਜੇ ਚੱਲੇ ਮੇਰੇ ਨਾਲ ਗੋਰੀਏ

ਲੱਖਾਂ ਦਾ ਕੁੜੀਏ ਤੂੰ
Diamond piece ਨੀ
ਕਰਾ propose ਤੈਨੂੰ
ਜਾਕੇ on the knees ਨੀ
ਜਾਕੇ on the knees ਨੀ
ਹੈ ਹਾਂ ਲੱਖਾਂ ਦਾ ਕੁੜੀਏ ਤੂੰ
Diamond piece ਨੀ
ਕਰਾ propose ਤੈਨੂੰ
ਜਾਕੇ on the knees ਨੀ
ਕਰੇ ignore ਨਾਲ਼ੇ
ਕਰਦੀ ਤੂੰ tease ਨੀ
ਕਿੰਨਾ ਮੈਂ ਮਨਾਵਾ baby
ਮਨਜਾ ਓ please ਨੀ
ਤੇਰੇ ਲਈ beach ਤੇ yoat
ਮੈਂ boat book ਕਰਾਈ ਹੋਈ ਐ
ਤੂੰ dress ਪਾ ਲੀ ਨਵੀ ਨਵੀ
ਨਵੀ ਨਵੀ ਨਵੀ ਨਵੀ
ਤੇ ਖੋਲ ਲਵੀ ਵਾਲ ਗੋਰੀਏ
ਤੂੰ ਲੱਗੇ ਮੈਨੂੰ yummy yummy
Yummy yummy yummy yummy
ਹਾਏ ਹੋਇਆ ਬੁਰਾ ਹਾਲ ਗੋਰੀਏ
ਬਣਾ ਲੈ ਮੁਝੇ honey honey
Honey honey honey honey
ਤੇ ਚੱਲ ਮੇਰੇ ਨਾਲ ਗੋਰੀਏ
ਤੂੰ ਲੱਗੇ ਮੈਨੂੰ yummy yummy
Yummy yummy yummy yummy
ਹਾਏ ਹੋਇਆ ਬੁਰਾ ਹਾਲ ਗੋਰੀਏ
ਲੁਟਾਵਾਂ ਤੈਥੋਂ money money
Money money money money
ਜੇ ਚੱਲੇ ਮੇਰੇ ਨਾਲ ਗੋਰੀਏ

Curiosités sur la chanson Yummy de Jass Manak

Quand la chanson “Yummy” a-t-elle été lancée par Jass Manak?
La chanson Yummy a été lancée en 2021, sur l’album “BAD MUNDA ”.
Qui a composé la chanson “Yummy” de Jass Manak?
La chanson “Yummy” de Jass Manak a été composée par Jass Manak, Meet Bros.

Chansons les plus populaires [artist_preposition] Jass Manak

Autres artistes de Asian pop