High Heels [DJ Suketu Remix]

Jaz Dhami

ਓ ਲੱਕ ਥਿੜਕਦਾ ਜਾਵੇ ਤੇਰਾ ਹਾਏ ਨੀ ਕਸੂਰ ਸਾਰਾ
ਉੱਚੀ ਅੱਡੀ ਆ ਦਾ ਉੱਚੀ ਅੱਡੀ ਆ ਦਾ
ਦਿਲ ਫਿਸਲਦਾ ਜਾਵੇ ਤੇਰਾ ਹਾਏ ਨੀ ਕਸੂਰ ਸਾਰਾ
ਉੱਚੀ ਅੱਡੀ ਆ ਦਾ ਉੱਚੀ ਅੱਡੀ ਆ ਦਾ

ਲੱਕ ਥਿੜਕਦਾ ਜਾਵੇ ਤੇਰਾ ਹਾਏ ਨੀ ਕਸੂਰ ਸਾਰਾ
ਉੱਚੀ ਅੱਡੀ ਆ ਦਾ ਉੱਚੀ ਅੱਡੀ ਆ ਦਾ
ਦਿਲ ਫਿਸਲਦਾ ਜਾਵੇ ਤੇਰਾ ਹਾਏ ਨੀ ਕਸੂਰ ਸਾਰਾ
ਉੱਚੀ ਅੱਡੀ ਆ ਦਾ ਉੱਚੀ ਅੱਡੀ ਆ ਦਾ

ਬੋਬੀ brown ਦਾ make-up ਲਾਕੇ ਮੁੰਡੇ ਪੱਟਦੀ ਜਾਂਦੀ ਏ
ਜੈਜ਼ ਰੋਜ਼ ਹੀ ਕਰੇ ਉਡੀਕਾਂ late night ਹੀ ਔਂਦੀ ਏ
ਬੋਬੀ brown ਦਾ make-up ਲਾਕੇ ਮੁੰਡੇ ਪੱਟਦੀ ਜਾਂਦੀ ਏ
ਜੈਜ਼ ਰੋਜ਼ ਹੀ ਕਰੇ ਉਡੀਕਾਂ late night ਹੀ ਔਂਦੀ ਏ
ਕੀ ਕਰਦੀ ਮੈਨੂੰ ਸਮਝ ਨਾ ਆਵੇ
ਹਾਏ ਨੀ ਕਸੂਰ ਏ ਸਾਰਾ
ਉੱਚੀ ਅੱਡੀ ਆ ਦਾ ਉੱਚੀ ਅੱਡੀ ਆ ਦਾ

ਪਹਿਲੀ ਬਾਤ ਤੋ ਯੇ, ਜੋ ਤੂੰ ਟਿਕ ਟੋਕ ਟਿਕ ਟੋਕ ਚਲਤੀ ਹੈ
ਮਾਨਾ ਯੇ ਸਾਰੀ ਤੇਰੀ high heels ਕੀ ਗਲਤੀ ਹੈ
ਰੁਕ ਤੋਂ ਜਾ ਤੂੰ hang on ਯੇ ਤੋ ਬਤਾ ਤੂੰ ਹੈ ਕੌਨ
ਕਹਾਂ ਸੇ ਆਈ ਹੈ, ਕਹਾ ਕੋ ਜਾਏਗੀ
ਪਾਗਲ ਲੜਕੀ ਮੁਝੇ ਮਰਵਾਏਗੀ
ਬਸ ਕਰ ਯੇ ਜਲਵੇ ਨਾ ਦਿਖਾ
ਯੇ ਸਬ ਮੈਂ ਬਹੁਤ ਦੇਖ ਚੁੱਕਾ
ਤੁਝ ਜੈਸੀ ਤੋਹ ਪਟ ਜਾਤੀ ਹੈ
ਫਿਰ ਦੁਰਘਟਨਾ ਘਟ ਜਾਤੀ ਹੈ
ਮੈਂ ਹੂਨ ਸ਼ਿਕਾਰੀ ਕੁੜੀਏ
ਖਾਲੀ ਮੇਰਾ ਵਾਰ ਨੀ ਜਾਤਾ
ਮੂਝਕੋ ਨਾ ਪਹਿਚਾਨੇ ਕ੍ਯੂਂ
ਤੇਰੇ ਘਰ ਅਖਬਾਰ ਨੀ ਆਤਾ

ਤਿੱਖੇ -ਤਿੱਖੇ ਨੈਣਾ ਦੇ ਨਾਲ ਬੜੇ ਨਸ਼ਾਨੇ ਲੌਂਦੀ ਏ
ਕੀ ਦੱਸਣ ਓ ਮੇਰੇ ਯਾਰੋਂ ਜਾਂ ਨਿਕਲਦੀ ਜਾਂਦੀ ਏ
ਤਿੱਖੇ -ਤਿੱਖੇ ਨੈਣਾ ਦੇ ਨਾਲ ਬੜੇ ਨਸ਼ਾਨੇ ਲੌਂਦੀ ਏ
ਕੀ ਦੱਸਣ ਓ ਮੇਰੇ ਯਾਰੋਂ ਜਾਂ ਨਿਕਲਦੀ ਜਾਂਦੀ ਏ

ਭੋਰਾ ਵੀ ਕਿਓਂ ਤਰਸ ਨਾ ਖਾਵੇ ਹਾਏ ਨੀ ਕਸੂਰ ਸਾਰਾ
ਉੱਚੀ ਅੱਡੀ ਆ ਦਾ ਉੱਚੀ ਅੱਡੀ ਆ ਦਾ
ਲੱਕ ਥਿੜਕਦਾ ਜਾਵੇ ਤੇਰਾ ਹਾਏ ਨੀ ਕਸੂਰ ਸਾਰਾ
ਉੱਚੀ ਅੱਡੀ ਆ ਦਾ ਉੱਚੀ ਅੱਡੀ ਆ ਦਾ

Chansons les plus populaires [artist_preposition] Jaz Dhami

Autres artistes de Electro pop