Kurti Mal Mal Di

Didar Sandhu

TigerStyle!
Yeah!
JD
long Shortie
Sweet Kanika

ਕਿਸੇ ਬਹਾਨੇ ਆਵੇ ਹਾਣੀਆਂ
ਨਾ ਸਾਨੂ ਤੱੜਪਾਵੇ ਹਾਣੀਆਂ
ਕਿਸੇ ਬਹਾਨੇ ਆਵੇ ਹਾਣੀਆਂ
ਨਾ ਸਾਨੂ ਤੱੜਪਾਵੇ ਹਾਣੀਆਂ
ਲਾ ਕਰ ਹੁਣ ਦਿਲਗੀਰ
ਕੂੜ੍ਤੀ ਮਲਮਲ ਦੀ
ਨਿੱਤ ਆਫਾ ਛੱਡੇ ਸਰੀਰ
ਕੂੜ੍ਤੀ ਮਲਮਲ ਦੀ
ਨਿੱਤ ਆਫਾ ਛੱਡੇ ਸਰੀਰ
ਕੂੜ੍ਤੀ ਮਲਮਲ ਦੀ

ਪਿਹਲਾ ਕੁੜੀਏ ਨਹੀ ਸੀ ਜਾਣ ਦੀ
ਕੱਢ ਕੇ ਕਾਲਜਾ ਲੈ ਗਈ ਹਾਣ ਦੀ
ਪਿਹਲਾ ਕੁੜੀਏ ਨਹੀ ਸੀ ਜਾਣ ਦੀ
ਕੱਢ ਕੇ ਕਾਲਜਾ ਲੈ ਗਈ ਹਾਣ ਦੀ
ਕਰ ਗਈ ਕੋਲ ਕਰਾਰ
ਕੰਨ ਵਿਚ ਗੱਲ ਕਰ ਗਈ
ਇਕ ਪਤਲੀ ਨਰਮ ਜਿਹੀ ਨਾਰ
ਕੰਨ ਵਿਚ ਗੱਲ ਕਰ ਗਈ
ਇਕ ਪਤਲੀ ਨਰਮ ਜਿਹੀ ਨਾਰ
ਕੰਨ ਵਿਚ ਗੱਲ ਕਰ ਗਈ

ਕਲ ਖੜ੍ਹਕਾ ਦੇ ਓਲੇ
ਓ ਮੇਰਾ ਨਰਮ ਕਾਲਜਾ ਡੋਲੇ
ਕਲ ਖੜ੍ਹਕਾ ਦੇ ਓਲੇ
ਓ ਮੇਰਾ ਨਰਮ ਕਾਲਜਾ ਡੋਲੇ
ਪਿਹਲੀ ਵਾਰ ਜਦ ਬੈਠ ਤੇਰੇ ਕੋਲ
ਦਿਲ ਦੇ ਵਰਕੇ ਫੋਲੇ
ਅਖਾਂ ਤੋਂ ਨਾ ਓਲੇ ਹੋਂਦੀ
ਅਖਾਂ ਤੋਂ ਨਾ ਓਲੇ ਹੋਂਦੀ
ਹੁਣ ਤੇਰੀ ਤਸਵੀਰ
ਕੂੜ੍ਤੀ ਮਲਮਲ ਦੀ
ਨਿੱਤ ਆਫਾ ਛੱਡੇ ਸਰੀਰ
ਕੂੜ੍ਤੀ ਮਲਮਲ ਦੀ
ਨਿੱਤ ਆਫਾ ਛੱਡੇ ਸਰੀਰ
ਕੂੜ੍ਤੀ ਮਲਮਲ ਦੀ

ਓ 21 ਸਾਲ ਦੀ ਸਾਰੀ
ਲੱਕ ਪਤਲਾ ਬਦਨ ਦੀ ਭਾਰੀ
21 ਸਾਲ ਦੀ ਸਾਰੀ
ਲੱਕ ਪਤਲਾ ਬਦਨ ਦੀ ਭਾਰੀ
ਫੁਲ ਵਾਂਗੂ ਤਾਰ ਜਾਏਂਗੀ ਨੀ ਅਡੀਏ
ਲਾ ਮਿਤ੍ਰਾ ਨਾਲ ਯਾਰੀ
ਸਪਨੇ ਦੇ ਵਿਚ ਰਹੀ ਖੇਡ’ਦੀ
ਸਪਨੇ ਦੇ ਵਿਚ ਰਹੀ ਖੇਡ’ਦੀ
ਕਰਕੇ ਹਾਰ ਸ਼ਿੰਗਾਰ
ਕੰਨ ਵਿਚ ਗੱਲ ਕਰ ਗਈ
ਇਕ ਪਤਲੀ ਨਰਮ ਜਿਹੀ ਨਾਰ
ਕੰਨ ਵਿਚ ਗੱਲ ਕਰ ਗਈ

ਨਿੱਤ ਆਫਾ ਛੱਡੇ ਸਰੀਰ
ਕੂੜ੍ਤੀ ਮਲਮਲ ਦੀ

ਇਕ ਪਤਲੀ ਨਰਮ ਜਿਹੀ ਨਾਰ
ਕੰਨ ਵਿਚ ਗੱਲ ਕਰ ਗਈ
ਇਕ ਪਤਲੀ ਨਰਮ ਜਿਹੀ ਨਾਰ
ਕੰਨ ਵਿਚ ਗੱਲ ਕਰ ਗਈ..

Let’s Go!

Tigerstyle…

Curiosités sur la chanson Kurti Mal Mal Di de Jaz Dhami

Qui a composé la chanson “Kurti Mal Mal Di” de Jaz Dhami?
La chanson “Kurti Mal Mal Di” de Jaz Dhami a été composée par Didar Sandhu.

Chansons les plus populaires [artist_preposition] Jaz Dhami

Autres artistes de Electro pop