Boldi Ni

Jazzy B, Satti Khokhewalia

ਹੋ ਮੈਂ ਕਿਹਾ ਕੀ ਗੱਲ ਹੁਣ ਬੋਲਦੀ ਨਹੀਂ
ਦੁੱਖ ਸੁਖ ਸਾਡੇ ਨਾਲ ਫੋਲਦੀ ਨਹੀਂ
ਮੈਂ ਕਿਹਾ ਕੀ ਗੱਲ ਹੁਣ ਬੋਲਦੀ ਨਹੀਂ
ਦੁੱਖ ਸੁਖ ਸਾਡੇ ਨਾਲ ਹੁਣ ਫੋਲਦੀ ਨਹੀਂ
ਤੇਰੇ ਨੈਣ ਦੋ ਅਣਮੁੱਲੇ ਸਾਨੂ ਦੇਖ ਕਾਹਤੋਂ ਡੁੱਲੇ
ਤੇਰੇ ਨੈਣ ਦੋ ਅਣਮੁੱਲੇ ਸਾਨੂ ਦੇਖ ਕਾਹਤੋਂ ਡੁੱਲੇ
ਬੇਧ ਦਿਲਾਂ ਵਾਲੇ ਕਾਹਤੋਂ ਖੋਲਦੀ ਨਹੀਂ
ਮੈਂ ਕਿਹਾ ਕੀ ਗੱਲ ਹੁਣ ਬੋਲਦੀ ਨਹੀਂ
ਮੈਂ ਕਿਹਾ ਕੀ ਗੱਲ ਹੁਣ ਬੋਲਦੀ ਨਹੀਂ
ਮੈਂ ਕਿਹਾ ਕੀ ਗੱਲ

ਤੂੰ ਬਦਲੀ ਤੇ ਓਹਿਯੋ ਐਸਾ ਦਿੱਕਤ ਬੱਲੀਏ
ਤੋੜਨ ਤੇਰੀਆਂ ਚ ਪਈ ਗਿਆ ਫਰਕ ਬੱਲੀਏ
ਦੱਸ ਕਿਹੜੀ ਗੱਲ ਦਾ ਐ ਹਰਖ ਬੱਲੀਏ
ਸਾਡੀ ਗ਼ਲਤੀ ਤਾਂ ਦੱਸ ਸਾਥੋਂ ਹੁੰਦੀ ਕਾਹਤੋਂ ਵੱਖ
ਗ਼ਲਤੀ ਤਾਂ ਦੱਸ ਸਾਥੋਂ ਹੁੰਦੀ ਕਾਹਤੋਂ ਵੱਖ
ਹੁਣ ਸਾਡੀ ਗੱਲ ਤੂੰ ਗੋਲ ਦੀ ਨਹੀਂ
ਮੈਂ ਕਿਹਾ ਕੀ ਗੱਲ ਹੁਣ ਬੋਲਦੀ ਨਹੀਂ
ਮੈਂ ਕਿਹਾ ਕੀ ਗੱਲ ਹੁਣ ਬੋਲਦੀ ਨਹੀਂ
ਮੈਂ ਕਿਹਾ ਕੀ ਗੱਲ ਹੁਣ ਬੋਲਦੀ ਨਹੀਂ
ਮੈਂ ਕਿਹਾ ਕੀ ਗੱਲ

ਚੰਨ ਵਰਗੀ ਨੂੰ ਕੀ star ਲੱਬ ਗਏ
ਮੈਨੂੰ ਸੱਚ ਦੱਸੀ ਦਿਲਦਾਰ ਲੱਬ ਗਏ
ਕੀ ਸਾਡੇ ਨਾਲੋਂ ਸੋਹਣੇ ਯਾਰ ਲੱਬ ਗਏ
ਸਾਨੂ ਪਿੱਛੇ ਪਿੱਛੇ ਲਾਕੇ ਸਾਨੂ ਇਸ਼ਕੇ ਚ ਪਾਕੇ
ਪਿੱਛੇ ਪਿੱਛੇ ਲਾਕੇ ਸਾਨੂ ਇਸ਼ਕੇ ਚ ਪਾਕੇ
ਪਿਆਰ ਵਾਲੀ ਤਕੜੀ ਚ ਤੋਲਦੀ ਨਹੀਂ
ਮੈਂ ਕਿਹਾ ਕੀ ਗੱਲ ਹੁਣ ਬੋਲਦੀ ਨਹੀਂ
ਮੈਂ ਕਿਹਾ ਕੀ ਗੱਲ ਹੁਣ ਬੋਲਦੀ ਨਹੀਂ
ਦੁੱਖ ਸੁਖ ਸਾਡੇ ਨਾਲ ਹੁਣ ਫੋਲਦੀ ਨਹੀਂ
ਮੈਂ ਕਿਹਾ ਕੀ ਗੱਲ

ਜੋ ਅੰਬਰਾਂ ਫਿਰਦੀ ਤੂੰ ਲਾਉਂਦੀ ਦਾੜ੍ਹੀਆਂ
ਤੇਰੇ ਵਰਗੀਆਂ ਕਈ ਨੇ ਹੱਥਾਂ ਤੇ ਚਾਰੀਆਂ
ਖੋਖੇਵਾਲੀਆਂ ਦਾ ਸੱਤੀ ਜਾਣੇ ਗੱਲਾਂ ਸਾਰੀਆਂ
ਤੇਰੇ ਵਰਗੀਆਂ ਨਾਰਾਂ ਲਾ ਖਾਦੀਆਂ ਕਤਾਰਾਂ
ਵਰਗੀਆਂ ਨਾਰਾਂ ਲਾ ਖਾਦੀਆਂ ਕਤਾਰਾਂ
ਪਰ ਅਸੀਂ ਲੱਗੇ ਕੁੰਡਾ ਖੋਲਦੀ ਨਹੀਂ
ਮੈਂ ਕਿਹਾ ਕੀ ਗੱਲ ਹੁਣ ਬੋਲਦੀ ਨਹੀਂ
ਮੈਂ ਕਿਹਾ ਕੀ ਗੱਲ ਹੁਣ ਬੋਲਦੀ ਨਹੀਂ
ਦੁੱਖ ਸੁਖ ਸਾਡੇ ਨਾਲ ਹੁਣ ਫੋਲਦੀ ਨਹੀਂ
ਮੈਂ ਕਿਹਾ ਕੀ ਗੱਲ ਹੁਣ ਬੋਲਦੀ ਨਹੀਂ
ਮੈਂ ਕਿਹਾ ਕੀ ਗੱਲ ਹੁਣ ਬੋਲਦੀ ਨਹੀਂ
ਮੈਂ ਕਿਹਾ ਕੀ ਗੱਲ

Curiosités sur la chanson Boldi Ni de Jazzy B

Qui a composé la chanson “Boldi Ni” de Jazzy B?
La chanson “Boldi Ni” de Jazzy B a été composée par Jazzy B, Satti Khokhewalia.

Chansons les plus populaires [artist_preposition] Jazzy B

Autres artistes de Indian music