Moon Di Copy
ਤੋਰਾਂ ਚ ਭੁਲੇਖੇ ਮੋਰਾਂ ਦੇ
ਤੂੰ ਚੈਨ ਚੁਰਾ ਲਏ ਚੋਰਾਂ ਦੇ
ਤੂੰ ਚੈਨ ਚੁਰਾ ਲਏ ਚੋਰਾਂ ਦੇ
ਤੋਰਾਂ ਚ ਭੁਲੇਖੇ ਮੋਰਾਂ ਦੇ
ਤੂੰ ਚੈਨ ਚੁਰਾ ਲਏ ਚੋਰਾਂ ਦੇ
ਪਈ ਅੰਬਰਾਂ ਦੇ ਵਿਚ ਉੱਡ ਦੀ ਏ
ਤੂੰ ਬਿਨਾਂ ਗੋਰੀਏ ਡੋਰਾਂ ਦੇ
ਤੂੰ ਵੇਹਲੇ ਬੈਕੇ ਕੁਦਰਤ ਨੇ
ਰੀਝਾਂ ਨਾਲ ਛਾਪੀ ਲੱਗਦੀ ਏ
ਤੈਨੂੰ ਸ਼ੀਸ਼ਾ ਆਖੇ ਹਾਂਣ ਦੀਏ
ਤੂੰ ਮੂਨ ਦੀ copy ਲੱਗਦੀ ਏ
ਸ਼ੀਸ਼ਾ ਆਖੇ ਹਾਂਣ ਦੀਏ
ਤੂੰ ਮੂਨ ਦੀ copy ਲੱਗਦੀ ਏ
ਨੈਣਾ ਵਿਚ ਤੱਕ ਕੇ ਨਰਮੀ ਤੋਂ
ਬੁੱਲਾਂ ਦੀ ਸੁਣਕੇ ਗ਼ਰਮੀ ਤੋਂ
ਬੁੱਲਾਂ ਦੀ ਸੁਣਕੇ ਗ਼ਰਮੀ ਤੋਂ
May June ਦੀ copy ਲੱਗਦੀ ਏ
ਤੈਨੂੰ ਸ਼ੀਸ਼ਾ ਆਖੇ ਹਾਂਣ ਦੀਏ
ਤੂੰ ਮੂਨ ਦੀ copy ਲੱਗਦੀ ਏ
ਸ਼ੀਸ਼ਾ ਆਖੇ ਹਾਂਣ ਦੀਏ
ਤੂੰ ਮੂਨ ਦੀ copy ਲੱਗਦੀ ਏ
ਗੋਰਾਂ ਰੰਗ ਚਾਂਦੀ ਦੀਆਂ ਪਰਤਾ ਨੇ
ਸੱਥਾਂ ਵਿਚ ਲੱਗੀਆਂ ਸ਼ਰਤਾਂ ਨੇ
ਤੂੰ ਹੂਰ ਪਰੀ ਤੋਂ ਘੱਟ ਨਹੀਂ
ਗੱਲਾਂ ਤੇਰੀਆਂ ਹੁੰਦੀਆਂ ਹਰ ਥਾ ਨੇ
ਅਜ ਲਾਲ ਗੁਲਾਬੀ ਧਰਤੀ ਤੇ
ਚਿੱਟੇ ਰੂੰ ਦੀ ਟਾਕੀ ਲੱਗਦੀ ਏ
ਤੈਨੂੰ ਸ਼ੀਸ਼ਾ ਆਖੇ ਹਾਂਣ ਦੀਏ
ਤੂੰ ਮੂਨ ਦੀ copy ਲੱਗਦੀ ਏ
ਸ਼ੀਸ਼ਾ ਆਖੇ ਹਾਂਣ ਦੀਏ
ਤੂੰ ਮੂਨ ਦੀ copy ਲੱਗਦੀ ਏ
ਸਾਡਾ ਇਸ਼ਕ ਕੱਚੇ ਜਹੇ ਧਾਗੇ ਦਾ
ਤੇਰਾ ਚੀਰ ਜਿਓ ਬਾਰਡਰ ਵਾਂਗੇ ਦਾ
ਇਕ ਖੋਖੇਵਾਲੀਆ ਸੱਤੀ ਨੀ
ਮੁੰਡਾ ਫਗਵਾੜੇ ਲਾਗੇ ਦਾ
ਓਹਨੇ ਗੀਤ ਤੇਰੇ ਤੇ ਲਿਖਿਆ ਏ
ਅੱਖਾਂ ਨਾਲ ਨਾਪੀ ਲੱਗਦੀ ਏ
ਤੈਨੂੰ ਸ਼ੀਸ਼ਾ ਆਖੇ ਹਾਂਣ ਦੀਏ
ਤੂੰ ਮੂਨ ਦੀ copy ਲੱਗਦੀ ਏ
ਸ਼ੀਸ਼ਾ ਆਖੇ ਹਾਂਣ ਦੀਏ
ਤੂੰ ਮੂਨ ਦੀ copy ਲੱਗਦੀ ਏ
ਸ਼ੀਸ਼ਾ ਆਖੇ ਹਾਂਣ ਦੀਏ
ਤੂੰ ਮੂਨ ਦੀ copy ਲੱਗਦੀ ਏ
ਸ਼ੀਸ਼ਾ ਆਖੇ ਹਾਂਣ ਦੀਏ
ਤੂੰ ਮੂਨ ਦੀ copy ਲੱਗਦੀ ਏ