Sun Sajna

Rishi Rich, Yash Narvekar, Kiranee

ਸੁਣ ਸਾਜ੍ਣਾ, ਵੇ ਤੇਰੀ ਮੇਰੀ ਗਲ ਬਣ ਜਾਣੀ ਆਏ
ਅੱਜ ਨਚਨਾ, ਨਾ ਦੇਖ ਮੈਨੂ ਗਲ ਬਣ ਜਾਣੀ ਆਏ
ਤੇਰੇ ਨਾਲ ਨਚਨਾ!
Cause all I wanna do is dance

ਸੁਣ ਓ ਸਾਜ੍ਣਿ, ਵੇ ਤੇਰੀ ਮੇਰੀ ਗਲ ਬਣ ਜਾਣੀ ਆਏ
ਸੁਣ ਸੰਜਨਾ...

ਸੁਣ ਓ ਸਾਜ੍ਣਿ...
ਸੁਣ ਸਾਜ੍ਣਾ

ਛੋੜ ਫਿਕਰ ਸਬ ਛੱਡ ਦੇ ਬਹਾਨੇ
Floor ਪੇ ਆ ਬਿੱਲੋ
ਅੱਜ ਰੱਜ ਕੇ ਅੱਜ ਮੇਰੇ ਨਾਲ ਦੁਨਿਯਾ ਭੁਲ ਜਾ
ਸਾਬ ਸਾ ਗਲੇ ਤੇ ਆਜਾ
ਮੇਰੇ ਨਾਲ ਤੂ ਭੰਗੜੇ ਪਾਜਾ
ਲੱਕ ਨਾਲ ਤੂ ਲੱਕ ਨੂ ਹਿਲਜਾ
ਤੈਨੂੰ ਮੈਂ ਸਮਝਾਵਾਂ

ਯੂ ਨੋ ਤੇਰੀ ਗਲ ਮੈਂ ਸਮਝਦੀ
ਐਵੇਈਂ ਨਾ ਸਾਂਝਾ ਤੂ
I just wanna dance with you
ਮੈਂ ਕਰਦੀ ਨਾ ਪਰਵਾਹ
ਸੁਣ ਸਾਜ੍ਣਾ!

ਸੁਣ ਸਾਜ੍ਣਾ, ਵੇ ਤੇਰੀ ਮੇਰੀ ਗਲ ਬਣ ਜਾਣੀ ਆਏ
ਅੱਜ ਨਚਨਾ, ਨਾ ਦੇਖ ਮੈਨੂ ਗਲ ਬਣ ਜਾਣੀ ਆਏ
ਤੇਰੇ ਨਾਲ ਨਚਨਾ
Cause all I wanna do is dance
ਸੁਣ ਓ ਸਾਜ੍ਣਿ!

ਨੀ ਕੁੜੀਓ ਨੀ ਮੇਰੀ ਭੈਣ ਸ਼ੌਕੀਨਾਂ
ਤਾਂ ਨਾ ਦਿਓਰ ਨਾਲ ਵਿਆਹਾਂ
ਨੀ ਸੋਹਣੇ ਸੋਹਣੇ ਦੇਵਰ ਨੂੰ
ਸੋਹਣੇ ਸੋਹਣੇ ਦੇਵਰ ਦੀ ਮੈ
ਦਿਓਰ ਹਰਾਮੀ ਵੇ ਦਫ਼ਾ ਕੁਲਚ ਨਾ ਲੈ ਆਵਾ
ਦਿਓਰ ਹਰਾਮੀ ਵੇ ਦਫ਼ਾ ਕੁਲਚ ਨਾ ਲੈ ਆਵਾ

ਰਾਤ ਐਸੇ ਨੀ ਮਿਲਣੀ
ਮਿਲ ਗਏ ਐਸੇ ਦੋ ਦਿਲ ਨੀ
ਦੇ ਦੇ permission ਤੂ
ਤੇਰੇ close ਮੈਂ ਆਵਾਂ

You know ਤੇਰੀ ਗਲ ਮੈਂ ਸਮਝ ਗਾਯੀ
ਐਵੇਈਂ ਨਾ ਸਾਂਝਾ ਤੂ
I just wanna dance with you
ਮੈਂ ਕਰਦੀ ਨਾ ਪਰਵਾਹ

ਸੁਣ ਸਾਜ੍ਣਾ
ਸੁਨ ਸਾਜਨਾ ਵੇ ਤੇਰੀ ਮੇਰੀ ਗਲ ਬਣ ਜਾਣੀ ਆਏ ਸੁਣ
ਅੱਜ ਨਚਨਾ, ਨਾ ਦੇਖ ਮੈਨੂ ਗਲ ਬਣ ਜਾਣੀ ਆਏ
ਤੇਰੇ ਨਾਲ ਨਚਨਾ
Cause all I wanna do is dance
ਸੁਣ ਓ ਸਾਜ੍ਣਿ, ਵੇ ਤੇਰੀ ਮੇਰੀ ਗਲ ਬਣ ਜਾਣੀ ਆਏ

Chansons les plus populaires [artist_preposition] Jonita Gandhi

Autres artistes de Film score