Saari Raat [Sad]
Jyotica Tangri
ਫੱਟ ਬੜਾ ਗਹਿਰਾ ਲੱਗਾ
ਦਿਲ ਦੇ ਮੁਕਾਮ ਤੇ ਹਾਏ ਦਿਲ ਦੇ ਮੁਕਾਮ ਤੇ
ਚੱਲ ਸਬੱਬ ਚਡ ਦਿੱਤੋ ਯਾਰਾ ਤੇਰੇ ਨਾਮ ਤੇ
ਹੁਣ ਦਸ ਤੇਰੀ ਕਿ ਰਜ਼ਾ
ਤਾਰਿਆਂ ਤੋਹ ਪੁਛ ਚੰਨ ਵੇ
ਵੇ ਮੈਂ ਤੇਰੇ ਪਿਕਚੇ ਹੋਯੀ ਆ ਤਬਾਹ
ਲਾਰੇਆ ਤੋਹ ਪੁਛ ਚੰਨ ਵੇ
ਓ ਇਕ ਮਿੱਕ ਕੀੜਾ ਸਾਡੇ ਰਾਹ
ਤਾਰਿਆਂ ਤੋਹ ਪੁਛ ਚੰਨ ਵੇ
ਵੇ ਮੈਂ ਤੇਰੇ ਪਿਕਚੇ ਹੋਯੀ ਆ ਤਬਾਹ
ਲਾਰੇਆ ਤੋਹ ਪੁਛ ਚੰਨ ਵੇ
ਓ ਸਾਰੀ ਰਾਤ ਤੇਰਾ ਤਕਨੀ ਆ ਰਾ
ਤਾਰਿਆਂ ਤੋਹ ਪੁਛ ਚੰਨ ਵੇ