Kise Hor Nal

Fateh Kup Wala

ਨਾ ਭੁਲਦੀ ਥਾਂ ਜਿੱਥੇ ਛੱਡਿਆਂ
ਨਾ ਭੁੱਲਦਾ ਓਹਦਾ ਖਿਆਲ ਐ
ਨਾ ਭੁਲਦੀ ਥਾਂ ਜਿੱਥੇ ਛੱਡਿਆਂ
ਨਾ ਭੁੱਲਦਾ ਓਹਦਾ ਖਿਆਲ ਐ
ਪਿਆਰ ਮੈਂ ਓਹਨੂੰ ਕਰ ਬੈਠਾ
ਜਿਨੂੰ ਕਿਸੇ ਹੋਰ ਨਾਲ ਐ
ਪਿਆਰ ਮੈਂ ਓਹਨੂੰ ਕਰ ਬੈਠਾ
ਜਿਨੂੰ ਕਿਸੇ ਹੋਰ ਨਾਲ ਐ
ਰੁਕਦੇ ਨਾ ਹੰਜੂ
ਮੇਰੇ ਮੁੱਕੀ ਜਾਂਦੇ ਸਾਹ ਨੇ
ਤੜਫ ਦੀ ਜਿੰਦ ਨੂੰ
ਪਲ ਮੁੱਕਾ ਨੀ
ਜਿੰਨੇ ਤੇਰੇ ਚੇਹਰੇ
ਓਹਨੇ ਦਿਲ ਤੇਰੇ ਹੋਣਗੇ
ਨੈਣਾ ਨੇ ਨੀ ਸੋਚਿਆ ਸੀ
ਤੇਰੇ ਪਿੱਛੇ ਰੋਣਗੇ
ਤੇਰੇ ਪਿੱਛੇ ਰੋਣਗੇ
ਝੂਠਾ ਹਸਣਾ ਝੂਠੇ ਵਾਧੇ
ਝੂਠੀ ਨਜ਼ਰਾਂ ਦੀ ਚਾਲ ਐ
ਪਿਆਰ ਮੈਂ ਓਹਨੂੰ ਕਰ ਬੈਠਾ
ਜਿਨੂੰ ਕਿਸੇ ਹੋਰ ਨਾਲ ਐ
ਪਿਆਰ ਮੈਂ ਓਹਨੂੰ ਕਰ ਬੈਠਾ
ਜਿਨੂੰ ਕਿਸੇ ਹੋਰ ਨਾਲ ਐ

ਸਾਡੇ ਨਾਲ ਕੱਢਿਆ ਤੂੰ
ਖੌਰੇ ਕਿਹੜਾ ਵੈਰੀ ਨੀ
ਖੌਰੇ ਕਿਹੜਾ ਵੈਰੀ ਨੀ
ਸਾਡੇ ਨਾਲ ਕੱਢਿਆ ਤੂੰ
ਖੌਰੇ ਕਿਹੜਾ ਵੈਰੀ ਨੀ
ਪਿਆਰ ਲੈਕੇ ਮੇਰਾ
ਮੈਨੂੰ ਦੇਗੀ ਐ ਤੂੰ ਜ਼ਹਿਰ ਨੀ
ਤੇਰੀ ਗਲੀ ਮੁੱਢ
ਅਸੀ ਪੈਰ ਨਾਇਓ ਰੱਖਦੇ
ਨੋਚ ਨੋਚ ਖਾ ਗਿਆ ਐ
ਸਾਨੂੰ ਤੇਰਾ ਸ਼ਹਿਰ ਨੀ
ਸਾਨੂੰ ਤੇਰਾ ਸ਼ਹਿਰ ਨੀ
ਹਾਂ ਚੰਨ ਲੂਟਿਆ ਚਕੋਰਾਂ ਨੇ
ਸਾਡਾ ਤਾਂ ਓਹੀ ਹਾਲ ਐ
ਪਿਆਰ ਮੈਂ ਓਹਨੂੰ ਕਰ ਬੈਠਾ
ਜਿਨੂੰ ਕਿਸੇ ਹੋਰ ਨਾਲ ਐ
ਪਿਆਰ ਮੈਂ ਓਹਨੂੰ ਕਰ ਬੈਠਾ
ਜਿਨੂੰ ਕਿਸੇ ਹੋਰ ਨਾਲ ਐ

ਦਿਲ ਤੋਹ ਨਿਭਾਉਂਦੇ ਸੀ
ਤੂੰ ਕਾਇਰ ਬਣਾ ਗਈ
ਕਹਿਰ ਬਣਾ ਗਈ
ਦਿਲ ਤੋਹ ਨਿਭਾਉਂਦੇ ਸੀ
ਤੂੰ ਕਾਇਰ ਬਣਾ ਗਈ
ਜਾਂਦੀ ਜਾਂਦੀ ਫਤਿਹ ਨੂੰ
ਤੂੰ ਸ਼ਾਇਰ ਬਣਾ ਗਈ
ਤੇਰੇ ਪਿੱਛੇ ਚੰਗੇਯਾ ਨੇ
ਜ਼ਿੰਦਗੀ ਗਵਾਹ ਲਈ
ਤੈਨੂੰ ਗੱਲ ਲਾਉਣਾ ਸੀ ਮੈਂ
ਮੌਤ ਗੱਲ ਲਾ ਲਈ
ਫੂਲਾਂ ਵਰਗੇ ਲੂਟੇਰੇ ਬੰਨ ਗਏ
ਜੋ ਰੱਲੇ ਕਿਸੇ ਚੋਰ ਨਾਲ ਐ
ਪਿਆਰ ਮੈਂ ਓਹਨੂੰ ਕਰ ਬੈਠਾ
ਜਿਨੂੰ ਕਿਸੇ ਹੋਰ ਨਾਲ ਐ
ਪਿਆਰ ਮੈਂ ਓਹਨੂੰ ਕਰ ਬੈਠਾ
ਜਿਨੂੰ ਕਿਸੇ ਹੋਰ ਨਾਲ ਐ

Curiosités sur la chanson Kise Hor Nal de Kamal Khan

Qui a composé la chanson “Kise Hor Nal” de Kamal Khan?
La chanson “Kise Hor Nal” de Kamal Khan a été composée par Fateh Kup Wala.

Chansons les plus populaires [artist_preposition] Kamal Khan

Autres artistes de Film score