Zikar

Jarnail Khaira

ਭਾਵੇਂ ਕੋਲ ਨਹੀ ਤੂੰ ਮੇਰੇ
ਯਾਦ ਤੈਨੂੰ ਕਰਦੇ ਸ਼ਾਮ ਸਵੇਰੇ
ਭਾਵੇਂ ਕੋਲ ਨਹੀ ਤੂੰ ਮੇਰੇ
ਯਾਦ ਤੈਨੂੰ ਕਰਦੇ ਸ਼ਾਮ ਸਵੇਰੇ
ਏ ਗੱਲ ਸੋਚ ਕੇ ਦਿਲ ਚੁਰੋ ਚੂਰ ਹੁੰਦਾ ਏ
ਸਾਡੀ ਹਰ ਗਲ ਦੇ ਵਿਚ ਸੱਜਣਾ
ਵੇ ਤੇਰਾ ਜਿਕਰ ਜਰੂਰ ਹੁੰਦਾ
ਸਾਡੀ ਹਰ ਗਲ ਦੇ ਵਿਚ ਸੱਜਣਾ
ਵੇ ਤੇਰਾ ਜਿਕਰ ਜਰੂਰ ਹੁੰਦਾ
ਤੇਰਾ ਜਿਕਰ ਜਰੂਰ ਹੁੰਦਾ ਏ

ਮਿਠੀਆਂ ਮਿਠੀਆਂ ਯਾਦਾਂ ਨੂੰ
ਸੀਨੇ ਨਾਲ ਲਾਇਆ ਏ
ਹੰਜੂ ਹੌਕੇ ਤੇ ਵਿਛੋੜਾ
ਸਾਡੇ ਹਿੱਸੇ ਆਇਆ ਏ
ਹੰਜੂ ਹੌਕੇ ਤੇ ਵਿਛੋੜਾ
ਸਾਡੇ ਹਿੱਸੇ ਆਇਆ ਏ
ਪਿਆਰ ਕਹਿੰਦੇ ਨੇ ਵਧ ਦਾ
ਪਿਆਰ ਕਹਿੰਦੇ ਨੇ ਵਧ ਦਾ
ਜਦ ਕੋਈ ਦੂਰ ਹੁੰਦਾ ਏ
ਸਾਡੀ ਹਰ ਗਲ ਦੇ ਵਿਚ ਸੱਜਣਾ
ਵੇ ਤੇਰਾ ਜਿਕਰ ਜਰੂਰ ਹੁੰਦਾ
ਸਾਡੀ ਹਰ ਗਲ ਦੇ ਵਿਚ ਸੱਜਣਾ
ਵੇ ਤੇਰਾ ਜਿਕਰ ਜਰੂਰ ਹੁੰਦਾ
ਤੇਰਾ ਜਿਕਰ ਜਰੂਰ ਹੁੰਦਾ ਏ

ਆਖਰੀ ਦਮ ਤੱਕ ਯਾਰਾ
ਅਸੀ ਤੇਰੇ ਰਿਹਨਾ ਏ
ਤੂੰ ਤੇ ਸੋਹਣੇਯਾ ਸੱਜਣਾ
ਵੇ ਮੇਰੀ ਜਿੰਦ ਦਾ ਗਹਿਣਾ ਏ
ਤੂੰ ਤੇ ਸੋਹਣੇਯਾ ਸੱਜਣਾ
ਵੇ ਮੇਰੀ ਜਿੰਦ ਦਾ ਗਹਿਣਾ ਏ
ਕਯੋਂ ਹਰ ਅਸ਼ਿਕ ਵੀ ਸਾਡੀ
ਕਯੋਂ ਹਰ ਅਸ਼ਿਕ ਵੀ ਸਾਡੀ
ਤਰਾ ਮਜਬੂਰ ਹੁੰਦਾ ਏ
ਸਾਡੀ ਹਰ ਗਲ ਦੇ ਵਿਚ ਸੱਜਣਾ
ਵੇ ਤੇਰਾ ਜਿਕਰ ਜਰੂਰ ਹੁੰਦਾ
ਸਾਡੀ ਹਰ ਗਲ ਦੇ ਵਿਚ ਸੱਜਣਾ
ਵੇ ਤੇਰਾ ਜਿਕਰ ਜਰੂਰ ਹੁੰਦਾ
ਤੇਰਾ ਜਿਕਰ ਜਰੂਰ ਹੁੰਦਾ ਏ

Jarnail Khaira ਤਾ ਉਠਦਾ ਬੇਹੰਦਾ
ਯਾਦ ਤੈਨੂੰ ਹੀ ਕਰਦਾ ਏ
ਤੂੰ ਕਿੱਥੇ ਤੇ ਕਿਸ ਹਾਲ ਚ ਹੋਣੀ
ਏ ਗਲ ਸੋਚ ਕੇ ਡਰਦਾ ਏ
ਤੂੰ ਕਿੱਥੇ ਤੇ ਕਿਸ ਹਾਲ ਚ ਹੋਣੀ
ਏ ਗਲ ਸੋਚ ਕੇ ਡਰਦਾ ਏ
ਜੋ ਦਿਲ ਦੇ ਹੋ ਕਰੀਬ
ਜੋ ਦਿਲ ਦੇ ਹੋ ਕਰੀਬ
ਓਹਦਾ ਫਿਕਰ ਹਜ਼ੂਰ ਹੁੰਦਾ ਏ
ਸਾਡੀ ਹਰ ਗਲ ਦੇ ਵਿਚ ਸੱਜਣਾ
ਵੇ ਤੇਰਾ ਜਿਕਰ ਜਰੂਰ ਹੁੰਦਾ
ਸਾਡੀ ਹਰ ਗਲ ਦੇ ਵਿਚ ਸੱਜਣਾ
ਵੇ ਤੇਰਾ ਜਿਕਰ ਜਰੂਰ ਹੁੰਦਾ
ਤੇਰਾ ਜਿਕਰ ਜਰੂਰ ਹੁੰਦਾ ਏ

Curiosités sur la chanson Zikar de Kamal Khan

Qui a composé la chanson “Zikar” de Kamal Khan?
La chanson “Zikar” de Kamal Khan a été composée par Jarnail Khaira.

Chansons les plus populaires [artist_preposition] Kamal Khan

Autres artistes de Film score