Jugni ji 2.0

Mumzy Stranger

We Been Moving Moving, Oh!
Kanika, Y’all I Say! Yeah! Yeah! Yeah!

ਏ ਵੇ ਅੱਲਾਹ ਵਾਲੇਆ ਦੀ
ਜੁਗਨੀ ਜੀ
ਏ ਵੇ ਅੱਲਾਹ ਵਾਲੇਆ ਦੀ
ਜੁਗਨੀ ਜੀ
ਏ ਵੀ ਨਬੀ ਪੀਰ ਦੀ
ਜੁਗਨੀ ਜੀ
ਏ ਵੀ ਨਬੀ ਪੀਰ ਦੀ
ਜੁਗਨੀ ਜੀ
ਏ ਵੀ ਮੌਲਾ ਅਲੀ ਵਾਲੀ
ਜੁਗਨੀ ਜੀ
ਏ ਵੀ ਮੌਲਾ ਅਲੀ ਵਾਲੀ
ਜੁਗਨੀ ਜੀ
ਏ ਵੀ ਨਬੀ ਪੀਰ ਦੀ
ਜੁਗਨੀ ਜੀ
ਏ ਵੀ ਨਬੀ ਪੀਰ ਦੀ
ਜੁਗਨੀ ਜੀ

She Not From The Real World,
ਜੁਗਨੀ ਜੀ
Model International,
ਜੁਗਨੀ ਜੀ
They’ve Been Calling Her Phenomenal,
ਜੁਗਨੀ ਜੀ
We Can Be Original, Original Original

ਜੁਗਨੀ ਧਰ ਤਾਹਿ ਵਿਚ ਥਾਲ਼
ਛਡ ਦੁਨਿਯਾ ਦੇ ਜਨਜਾਲ
ਕੁਛ ਨੀ ਨਿਭਨਾ ਬੰਦਿਆ ਨਾਲ
ਰਖੀ ਸਾਬਿਤ ਸਿਦਕ਼ ਅਮਾਲ
ਵਾਹ ਪੀਰ ਮੇਰੇਯਾ

ਜੁਗਨੀ ਜੀ
ਏ ਵੇ ਅੱਲਾਹ ਵਾਲੇਆ ਦੀ
ਜੁਗਨੀ ਜੀ
ਏ ਵੀ ਨਬੀ ਪੀਰ ਦੀ
ਜੁਗਨੀ ਜੀ
ਏ ਵੀ ਨਬੀ ਪੀਰ ਦੀ
ਜੁਗਨੀ ਜੀ
ਏ ਵੀ ਮੌਲਾ ਅਲੀ ਵਾਲੀ
ਜੁਗਨੀ ਜੀ
ਏ ਵੀ ਮੌਲਾ ਅਲੀ ਵਾਲੀ
ਜੁਗਨੀ ਜੀ
ਏ ਵੀ ਨਬੀ ਪੀਰ ਦੀ
ਜੁਗਨੀ ਜੀ
ਏ ਵੀ ਨਬੀ ਪੀਰ ਦੀ
ਜੁਗਨੀ ਜੀ

She Not From The Real World,
ਜੁਗਨੀ ਜੀ
Model International,
ਜੁਗਨੀ ਜੀ
They’ve Been Calling Her Phenomenal
ਜੁਗਨੀ ਜੀ
We Can Be Original, Original Original

ਦਮ ਗੁਟਕੂ ਦਮ ਗੁਟਕੁ
ਦਮ ਗੁਟਕੂ ਦਮ ਗੁਟਕੁ
ਦਮ ਗੁਟਕੂ ਦਮ ਗੁਟਕੁ
ਦਮ ਗੁਟਕੂ ਦਮ ਗੁਟਕੁ
ਜੁਗਨੀ ਡਿੱਗ ਪਯੀ ਵਿਚ ਰੋਈ
ਓਥੇ ਰੋ ਰੋ ਕਮਲਿ ਹੋਯੀ
ਓਹ੍ਦਿ ਵਟ ਨਹੀਂ ਲੈਂਦਾ ਕੋਈ
ਤੇ ਕਲਮੇ ਬਿਨਾ ਨੀ ਮਿਲਦੀ ਧੋਯੀ
ਹੋਏ ਪੀਰ ਮੇਰੇਯਾ

ਜੁਗਨੀ ਜੀ
ਏ ਵੇ ਅੱਲਾਹ ਵਾਲੇਆ ਦੀ
ਜੁਗਨੀ ਜੀ
ਏ ਵੀ ਨਬੀ ਪੀਰ ਦੀ
ਜੁਗਨੀ ਜੀ
ਏ ਵੀ ਨਬੀ ਪੀਰ ਦੀ
ਜੁਗਨੀ ਜੀ
ਏ ਵੀ ਮੌਲਾ ਅਲੀ ਵਾਲੀ
ਜੁਗਨੀ ਜੀ
ਏ ਵੀ ਮੌਲਾ ਅਲੀ ਵਾਲੀ
ਜੁਗਨੀ ਜੀ
ਏ ਵੀ ਨਬੀ ਪੀਰ ਦੀ
ਜੁਗਨੀ ਜੀ
ਏ ਵੀ ਨਬੀ ਪੀਰ ਦੀ
ਜੁਗਨੀ ਜੀ

Curiosités sur la chanson Jugni ji 2.0 de Kanika Kapoor

Qui a composé la chanson “Jugni ji 2.0” de Kanika Kapoor?
La chanson “Jugni ji 2.0” de Kanika Kapoor a été composée par Mumzy Stranger.

Chansons les plus populaires [artist_preposition] Kanika Kapoor

Autres artistes de Pop rock