Itihaas

Manjinder Gill

ਉਂਗਲਾ ਦੇ ਨਾਲ ਬਹਿ ਕੇ ਸਮਿਆਂ ਦੀ ਹਿੱਕ ਤੇ
ਓਏ ਆਮ ਬੰਦੇ ਗੱਲਾ ਕੁਝ ਖਾਸ ਲਿਖੀ ਜਾਂਦੇ ਨੇ
ਪੈਰਾ ਚ ਬਿਆਈਆਂ ਪਰ ਮੱਥੇ ਤੇ ਤਿਊੜੀ ਨਈ
ਨਾਨਕ ਦੇ ਪੁੱਤ ਇਤਿਹਾਸ ਲਿਖੀ ਜਾਂਦੇ ਨੇ
ਨਾਨਕ ਦੇ ਪੁੱਤ ਇਤਿਹਾਸ ਲਿਖੀ ਜਾਂਦੇ ਨੇ

ਜੋਸ਼ ਵਿਚ ਹੋਸ਼ ਗਵਾ ਕੇ
ਸੁਣਿਆ ਕਈ ਹਾਰ ਜਾਂਦੇ
ਭਗਤੀ ਜੇ ਸਾਚੀ ਹੋਵੇ
ਪੱਥਰ ਵੀ ਤਾਰ ਜਾਂਦੇ

ਖੰਡੇ ਨੀ ਵਾਹੇ ਜਾਂਦੇ
ਖੰਡੇ ਨੀ ਵਾਹੇ ਜਾਂਦੇ
ਬਾਹੀ ਪਾ ਵਂਗਾ ਨੂੰ

ਏਕਾ ਏਕਾ
ਏਕਾ ਤੇ ਸਬਰ ਜੀਤੌਂਦਾ ਮਿੱਤਰੋ ਬਈ ਜੰਗਾਂ ਨੂੰ
ਏਕਾ ਤੇ ਸਬਰ ਜੀਤੌਂਦਾ ਮਿੱਤਰੋ ਬਈ ਜੰਗਾਂ ਨੂੰ
ਏਕਾ ਤੇ ਸਬਰ ਜੀਤੌਂਦਾ

ਯੋਧਿਆਂ ਦੀ ਕੌਮ ਸਿਰਜਦੀ ਜਿੰਨ੍ਹੇ ਇਤਿਹਾਸ ਹੁੰਦੇ
ਹੱਕਾ ਲਈ ਲੜਦੇ ਜਿਹੜੇ ਬੰਦੇ ਓ ਖਾਸ ਹੁੰਦੇ

ਯੋਧਿਆਂ ਦੀ ਕੌਮ ਸਿਰਜਦੀ ਜਿੰਨ੍ਹੇ ਇਤਿਹਾਸ ਹੁੰਦੇ
ਹੱਕਾ ਲਈ ਲੜਦੇ ਜਿਹੜੇ ਬੰਦੇ ਓ ਖਾਸ ਹੁੰਦੇ

ਚੰਗੇ ਜਰਨੈਲ ਸਿਖੌਂਦੇ ਚੰਗੇ ਜਰਨੈਲ ਸਿਖੌਂਦੇ

ਯੁਧਾਂ ਦਿਆਂ ਢੰਗਾ ਨੂੰ
ਏਕਾ ਏਕਾ

ਏਕਾ ਤੇ ਸਬਰ ਜੀਤੌਂਦਾ ਮਿੱਤਰੋ ਬਈ ਜੰਗਾਂ ਨੂੰ
ਏਕਾ ਤੇ ਸਬਰ ਜੀਤੌਂਦਾ ਮਿੱਤਰੋ ਬਈ ਜੰਗਾਂ ਨੂੰ
ਏਕਾ ਤੇ ਸਬਰ ਜੀਤੌਂਦਾ

ਨਾਮ ਕਿਸਾਨੋ ਕਾ ਸੁਨਿਹਰੀ ਅਕਸ਼ਰੋ ਮੇ ਜੜਾ ਜਾਏਗਾ
ਹਮਾਰੇ ਲੀਏ ਇਤਨਾ ਹੀ ਬਹੁਤ ਹੈ
ਕੇ ਹਮੇ ਲੋਗ ਯਾਦ ਕਰੇਂਗੇ
ਜਬ ਭੀ ਇਤਿਹਾਸ ਪੜ੍ਹਾ ਜਾਏਗਾ
ਜਬ ਭੀ ਇਤਿਹਾਸ ਪੜ੍ਹਾ ਜਾਏਗਾ

ਸ਼ੇਰੇ ਪੰਜਾਬ ਦੇ ਵਰਗਾ ਕੋਈ ਅਹੁਦੇਦਾਰ ਮਿਲੇ
ਨਲੂਏ ਦੇ ਵਰਗਾ ਦਬਕਾ ਰਖਦਾ ਸਰਦਾਰ ਮਿਲੇ

ਸ਼ੇਰੇ ਪੰਜਾਬ ਦੇ ਵਰਗਾ ਕੋਈ ਅਹੁਦੇਦਾਰ ਮਿਲੇ
ਨਲੂਏ ਦੇ ਵਰਗਾ ਦਬਕਾ ਰਖਦਾ ਸਰਦਾਰ ਮਿਲੇ

ਹੱਥਾਂ ਨਾਲ ਪਟਿਆ ਜਿਹਨੇ
ਹੱਥਾਂ ਨਾਲ ਪਟਿਆ ਜਿਹਨੇ

ਸ਼ੇਰਾ ਦਿਆਂ ਦੰਦਾਂ ਨੂੰ
ਏਕਾ ਏਕਾ
ਏਕਾ ਤੇ ਸਬਰ ਜੀਤੌਂਦਾ ਮਿੱਤਰੋ ਬਈ ਜੰਗਾਂ ਨੂੰ
ਏਕਾ ਤੇ ਸਬਰ ਜੀਤੌਂਦਾ ਮਿੱਤਰੋ ਬਈ ਜੰਗਾਂ ਨੂੰ
ਏਕਾ ਤੇ ਸਬਰ ਜੀਤੌਂਦਾ

ਨਵੇ ਜ਼ੀਰੇ ਵਾਲਾ ਗਿੱਲ ਬਈ ਕਿਹੰਦਾ ਸਰਕਾਰਾ ਨੂੰ
ਜ਼ੁਲਮਾ ਤੋ ਅਕੇ ਹੱਥ ਜੋ ਪੈਂਦੇ ਤਲਵਾਰਾਂ ਨੂੰ

ਨਵੇ ਜ਼ੀਰੇ ਵਾਲਾ ਗਿੱਲ ਬਈ ਕਿਹੰਦਾ ਸਰਕਾਰਾ ਨੂੰ
ਜ਼ੁਲਮਾ ਤੋ ਅਕੇ ਹੱਥ ਜੋ ਪੈਂਦੇ ਤਲਵਾਰਾਂ ਨੂੰ

ਜੰਗ ਦੀ ਤਸਵੀਰ ਚ ਭਰਦੇ ਜੰਗ ਦੀ ਤਸਵੀਰ ਚ ਭਰਦੇ

ਜਿਤਾ ਦਿਆਂ ਰੰਗਾ ਨੂੰ
ਏਕਾ ਏਕਾ

ਏਕਾ ਤੇ ਸਬਰ ਜੀਤੌਂਦਾ ਮਿੱਤਰੋ ਬਈ ਜੰਗਾਂ ਨੂੰ
ਏਕਾ ਤੇ ਸਬਰ ਜੀਤੌਂਦਾ ਮਿੱਤਰੋ ਬਈ ਜੰਗਾਂ ਨੂੰ
ਏਕਾ ਤੇ ਸਬਰ ਜੀਤੌਂਦਾ

ਏ ਧਰਤੀ ਵੀ ਸਾਡੀ ਆਏ
ਏ ਅਸਮਾਨ ਵੀ ਸਾਡਾ ਏ
ਸਾਨੂੰ ਜਾਤਾਂ ਧਰਮਾਂ ਮਜਹਬਾ ਚ
ਵੰਡਣ ਵਾਲਿਆਂ ਨੂੰ
ਨਾ ਧਰਤੀ ਤੇ ਭੱਜਣ ਦਿਆਂਗੇ
ਤੇ ਨਾ ਅਸਮਾਨ ਚ ਉੱਡਣ ਦਿਆਂਗੇ

Chansons les plus populaires [artist_preposition] Kanwar Grewal

Autres artistes de Indian music