Mehmaan
ਮੇਰੇ ਦਿਲ ਵਿੱਚ ਸੀਗੇ ਚਾ ਬੜੇ
ਤੁੱਰ ਨੇ ਸੀ ਮੈ ਰਾਹ ਬੜੇ
ਦੌੜ ਜ਼ਿੰਦਗੀ ਵਾਲੀ ਮੁਕ ਜਾਂਦੀ
ਜਦ ਕੋਲ ਮੌਤ ਦੇ ਆ ਖੜੇ
ਮੇਰੇ ਥੋਡੇ ਰੇਹ ਗਏ ਸਾਹ
ਮੈ ਬੰਨ ਮਹਿਮਾਨ ਗਯਾ
ਕਹਿ ਲੈਣਦੇ ਅਲਵਿਦਾ
ਮੈ ਬੰਨ ਮਹਿਮਾਨ ਗਯਾ
ਕਈ ਧੁਪਾਂ ਸੀ ਮੈ ਸੇਕੀਆਂ
ਕਈ ਰੁੱਤਾਂ ਸੀ ਮੈ ਵੇਖਿਆ
ਕਈ ਗ਼ਲਤੀ ਆ ਬਾਪੂ ਨੇ
ਜੋ ਕੀਤੀ ਆਂ ਅਨ ਦੇਖਿਆ
ਕਈ ਧੁਪਾਂ ਸੀ ਮੈ ਸੇਕੀਆਂ
ਰੁੱਤਾਂ ਸੀ ਮੈ ਵੇਖਿਆ
ਕਈ ਗ਼ਲਤੀ ਆ ਬਾਪੂ ਨੇ
ਜੋ ਕੀਤੀ ਆਂ ਅਨ ਦੇਖਿਆ
ਰਵਾਂ ਏਕ ਗਲ ਵਕੜੀ ਪਾ
ਮੈ ਬੰਨ ਮਹਿਮਾਨ ਗਯਾ
ਕਹਿ ਲੈਣਦੇ ਅਲਵਿਦਾ
ਮੈ ਬੰਨ ਮਹਿਮਾਨ ਗਯਾ
ਚੜ ਦੀ ਉਮਰੇ ਫੁਲ ਸਦਰਾ ਦੇ
ਚੜ ਗਏ ਅੱਖ ਦੀ ਟਾਹਣੀ ਤੋਂ
ਤੁਰਿਆ ਜਾਂਦਾ ਵਿਦਾ ਤਾ ਲੈ ਲਾ ਬਚਪਨ ਵਾਲੇ ਹਾਣੀ ਤੋਂ
ਚਡ ਦੀ ਉਮਰੇ ਫੁਲ ਸਦਰਾ ਦੇ
ਚਡ ਗਏ ਅੱਖ ਦੀ ਟਾਹਣੀ ਤੋਂ
ਤੁਰਿਆ ਜਾਂਦਾ ਵਿਦਾ ਤਾ ਲੈ ਲਾ ਬਚਪਨ ਵਾਲੇ ਹਾਣੀ ਤੋਂ
ਹੋ ਚਡ ਦੀ ਉਮਰੇ ਫੁਲ ਸਦਰਾ ਦੇ
ਚਡ ਗਏ ਅੱਖ ਦੀ ਟਾਹਣੀ ਤੋਂ
ਤੁਰਿਆ ਜਾਂਦਾ ਵਿਦਾ ਤਾ ਲੈ ਲਾ ਬਚਪਨ ਵਾਲੇ ਹਾਣੀ ਤੋਂ
ਲੇ ਓ ਗੀਤ ਵੀ ਓ ਕੀਤੇ ਗਾਹ
ਮੈ ਬੰਨ ਮਹਿਮਾਨ ਗਯਾ
ਕਹਿ ਲੈਣਦੇ ਅਲਵਿਦਾ
ਮੈ ਬੰਨ ਮਹਿਮਾਨ ਗਯਾ
ਕਾਹਦਾ ਜ਼ਿੰਦਗੀ ਤੇ ਹੈ ਮਾਨ ਦਿਲਾ
ਐ ਜ਼ਿੰਦਗੀ ਹੈ ਬੇਈਮਾਨ ਦਿਲਾ
ਓ ਫ਼ਸਲ ਸੁਨਹਿਰੀ ਹੋ ਜਾਊਗੀ
ਨਕੇ ਵਾੜ ਖੇਤ ਨੂੰ ਖਾਨ ਦਿਲਾ
ਕਾਹਦਾ ਜ਼ਿੰਦਗੀ ਤੇ ਹੈ ਮਾਨ ਦਿਲਾ
ਐ ਜ਼ਿੰਦਗੀ ਹੈ ਬੇਈਮਾਨ ਦਿਲਾ
ਓ ਫ਼ਸਲ ਸੁਨਹਿਰੀ ਹੋ ਜਾਊਗੀ
ਨਕੇ ਵਾੜ ਖੇਤ ਨੂੰ ਖਾਨ ਦਿਲਾ
ਰਿਹਾ ਸਾਮ੍ਹ ਵੀ ਹੁਣ ਅਜ਼ਮਾ
ਮੈ ਬੰਨ ਮਹਿਮਾਨ ਗਯਾ
ਕਹਿ ਲੈਣਦੇ ਅਲਵਿਦਾ
ਮੈ ਬੰਨ ਮਹਿਮਾਨ ਗਯਾ