Black Picka

DEEP JANDU, KULBIR JHINJER

Town ਵਿਚ ਸਾਰੇ ਗੱਲਾਂ ਹੁੰਦੀਆਂ
ਦੇਖ ਘੂਮਦੀਯਾ ਯਾਰਾ ਦੀਆਂ ਜੁੰਡੀਆਂ
Town ਵਿਚ ਸਾਰੇ ਗੱਲਾਂ ਹੁੰਦੀਆਂ
ਦੇਖ ਘੂਮਦੀਯਾ ਯਾਰਾ ਦੀਆਂ ਜੁੰਡੀਆਂ
ਸਾਨੂੰ ਪੌਣਾ ਬਿੱਲੋ ਹੱਥ ਹਰ ਕਿਸੇ ਦੇ ਨਾ ਵੱਸ
ਜਿਗਰੇਵਲਾ ਹੀ ਸਾਨੂੰ ਟੱਕਰੂ
ਨੀ ਪਿੱਕਾ ਕਾਲੇ ਰੰਗ ਦਾ ਨੀ ਦਿਲ ਤੇਰਾ ਮੰਗਦਾ
ਮੁੱਛਾਂ ਤੇ ਹੱਥ ਫੇਰਦਾ ਨੀ ਗੇੜੀ ਲੌਂਦਾ ਗਬਰੂ
ਨੀ ਪਿੱਕਾ ਕਾਲੇ ਰੰਗ ਦਾ ਨੀ ਦਿਲ ਤੇਰਾ ਮੰਗਦਾ
ਮੁੱਛਾਂ ਤੇ ਹੱਥ ਫੇਰਦਾ ਨੀ ਗੇੜੀ ਲੌਂਦਾ ਗਬਰੂ

ਗੱਲ ਦਿਲਾ ਦੀ ਹੁੰਦੀ ਨਾ ਤਿਮੇਪੱਸ ਲਾਯੀ
ਧੋਖੇ ਕਰਦਾ ਨਾ ਧੋਖੇ ਆ ਮੈਂ ਜ਼ੱਰਦਾ
ਜੇ ਮੌਤ ਹੀ ਆਗੀ ਤਾ ਗੱਲ ਹੋਰ ਆ
ਜੇਓਂਦੇ ਜੀ ਨੀ breakup ਕਰਦਾ
ਹਵਾਵਾਂ ਤੇਰੀਆਂ ਮਹਿਕਾਂ ਦੇ ਨਾਲ ਰਹਿੰਦੀਆਂ
ਆਉਣ pink sugar ਦੀਆਂ ਸੁਗੰਧੀਆਂ
ਸਾਚੋ ਸਚ ਹੋਰ ਕਿਨੀ ਦੇਰ ਤੱਕ
ਤੇਰੀ ਆਖ ਚੋ ਮੈਂ ਦਿਲ ਤੱਕ ਅੱਥਰੂ
ਨੀ ਪਿੱਕਾ ਕਾਲੇ ਰੰਗ ਦਾ ਨੀ ਦਿਲ ਤੇਰਾ ਮੰਗਦਾ
ਮੁੱਛਾਂ ਤੇ ਹੱਥ ਫੇਰਦਾ ਨੀ ਗੇੜੀ ਲੌਂਦਾ ਗਬਰੂ
ਨੀ ਪਿੱਕਾ ਕਾਲੇ ਰੰਗ ਦਾ ਨੀ ਦਿਲ ਤੇਰਾ ਮੰਗਦਾ
ਮੁੱਛਾਂ ਤੇ ਹੱਥ ਫੇਰਦਾ ਨੀ ਗੇੜੀ ਲੌਂਦਾ ਗਬਰੂ

ਪਾਡੇ ਲਿਸ਼ਕਰਾ ਤੇਰੀ ਡੀਡ ਦਾ
ਧੁੱਪ ਰੰਗੀਏ ਕੋਈ ਹੋਰ ਸਾਡੀ ਮੰਗ ਨਾ
ਯਾਰਾ ਉੱਤੋ ਜਾਂ ਵਾਰਣੀ ਤਾ ਔਂਦੀ ਆ
ਪਰ ਸਾਨੂੰ ਦਿਲ ਮੰਗਣੇ ਦਾ ਢਂਗ ਨਾ
ਜਾਵੇ ਹੌਲੀ ਹੌਲੀ ਪੈਰ ਨੀ ਤੂੰ ਪੁੱਟਦੀ
ਮੁੰਡਾ ਝਿੱਂਜੇਰਾ ਦਾ ਮਾਰ ਕ ਨਾ ਸੁੱਟ ਦੇਈ
ਨੀ ਤੂ ਸੋਹਣੀ ਵਿਚੋ ਲੱਖਾਂ
ਜਦੋਂ ਲੜ ਗਿਆ ਆਖਾ ਦੀਨੋ ਦਿਨ ਰੂਪ ਹੋਰ ਨਿਖਰੂ
ਨੀ ਪਿੱਕਾ ਕਾਲੇ ਰੰਗ ਦਾ ਨੀ ਦਿਲ ਤੇਰਾ ਮੰਗਦਾ
ਮੁੱਛਾਂ ਤੇ ਹੱਥ ਫੇਰਦਾ ਨੀ ਗੇੜੀ ਲੌਂਦਾ ਗਬਰੂ
ਨੀ ਪਿੱਕਾ ਕਾਲੇ ਰੰਗ ਦਾ ਨੀ ਦਿਲ ਤੇਰਾ ਮੰਗਦਾ
ਮੁੱਛਾਂ ਤੇ ਹੱਥ ਫੇਰਦਾ ਨੀ ਗੇੜੀ ਲੌਂਦਾ ਗਬਰੂ

ਸ਼ੋੰਕਿ ਪੁਰ ਆ ਨਾ ਸ਼ੋਵੋਫ ਕਰਦੇ
ਪੈਰ ਖੋਲੀਡੇ ਨੇ ਚਾਦਰ ਨੂੰ ਦੇਖ ਕੇ
ਵੱਡੇ ਵੱਡੇ ਫਂਕੀ ਸੀ ਜੋ ਓ ਜਾਂਦੇ
ਸਾਡੇ ਪਏ ਹੋਏ brand ਬਿੱਲੋ ਵੇਖ ਕੇ
ਇਕ ਵਾਰੀ ਜਿਥੇ ਲਾ ਲਾਇਐ ਯਾਰੀਆਂ
ਫੇਰ ਪਿੱਠ ਤੇ ਚਲਾਇਆ ਨ੍ਹਈਓ ਆਰਿਯਾਨ
ਜੱਟ ਵਾਅਦਿਆਂ ਦੇ ਪੱਕੇ
ਕੌਲ ਕ੍ਰਦੇ ਨਾ ਕੱਚੇ ਨਾ ਕੱਚੇ ਨਾ ਕਰਕੇ ਮੁੰਡਾ ਮੁੱਕਰੂ
ਨੀ ਪਿੱਕਾ ਕਾਲੇ ਰੰਗ ਦਾ ਨੀ ਦਿਲ ਤੇਰਾ ਮੰਗਦਾ
ਮੁੱਛਾਂ ਤੇ ਹੱਥ ਫੇਰਦਾ ਨੀ ਗੇੜੀ ਲੌਂਦਾ ਗਬਰੂ
ਨੀ ਪਿੱਕਾ ਕਾਲੇ ਰੰਗ ਦਾ ਨੀ ਦਿਲ ਤੇਰਾ ਮੰਗਦਾ
ਮੁੱਛਾਂ ਤੇ ਹੱਥ ਫੇਰਦਾ ਨੀ ਗੇੜੀ ਲੌਂਦਾ ਗਬਰੂ

Curiosités sur la chanson Black Picka de Kulbir Jhinjer

Quand la chanson “Black Picka” a-t-elle été lancée par Kulbir Jhinjer?
La chanson Black Picka a été lancée en 2018, sur l’album “Mustachers”.
Qui a composé la chanson “Black Picka” de Kulbir Jhinjer?
La chanson “Black Picka” de Kulbir Jhinjer a été composée par DEEP JANDU, KULBIR JHINJER.

Chansons les plus populaires [artist_preposition] Kulbir Jhinjer

Autres artistes de Indian music