Fakran Di Zindgi
ਉਂਝ ਯਾਰ ਭਾਵੇ ਮੇਰੇ ਸਾਰੇ ਘੈਂਟ ਨੇ
ਘੈਂਟ ਓਹਨਾ ਦੀਆਂ ਨੇ ਸਹੇਲੀਆਂ
ਸਾਡੀ ਕੋਈ ਕਿਸੇ ਨਾ ਕਰਾਉਂਦਾ ਨਾ
ਲੋਕੀ ਮਾਰ ਦੇ ਨੇ ਛੜਾ ਕਹਿ ਕੇ ਬੋਲੀਆਂ
ਉਂਝ ਯਾਰ ਭਾਵੇ ਮੇਰੇ ਸਾਰੇ ਘੈਂਟ ਨੇ
ਘੈਂਟ ਓਹਨਾ ਦੀਆਂ ਨੇ ਸਹੇਲੀਆਂ
ਸਾਡੀ ਕੋਈ ਕਿਸੇ ਨਾ ਕਰਾਉਂਦਾ ਨਾ
ਲੋਕੀ ਮਾਰ ਦੇ ਨੇ ਛੜਾ ਕਹਿ ਕੇ ਬੋਲੀਆਂ
ਆਪ ਸਾਰੇ ਲੁੱਟਦੇ ਨਜ਼ਾਰੇ ਫੁੱਲ ਨੇ
ਦੇਖ ਦਾ ਕੋਈ ਵੀ ਯਾਰ ਸਾਡੇ ਵੱਲ ਨਾ
ਫ਼ੱਕਰਾਂ ਦੀ ਜ਼ਿੰਦਗੀ ਦਾ ਕੋਈ ਹੱਲ ਨਾ
ਹਾਲੇ ਤੀਕ ਕਿਸੇ ਕੁੜੀ ਨਾਲ ਗੱਲ ਨਾ
ਯਾਰ ਸਾਰੇ ਲੁੱਟਦੇ ਨਜ਼ਾਰੇ ਫੁੱਲ ਨੇ
ਸਾਡੀ ਕੋਈ ਕਿਸੇ ਨਾ ਕਰਾਉਂਦਾ ਗੱਲ ਨਾ
ਜਿਹੜੇ ਫੋਟੋਆਂ ਨੇ ਪਾਉਂਦੇ face book ਤੇ
ਕਸੌਲੀ ਵਾਲੇ tour ਨਾਲ ਨਾਰਾਂ ਦੇ
ਇਕ ਸਾਡੀ profile ਬਸ ਖਾਲੀ ਹੈ
ਹਰ ਫੋਟੋ ਵਿਚ ਖੜੇ ਟੋਲੇ ਯਾਰਾਂ ਦੇ
ਕੱਲੇ ਕੱਲੇ ਨਾਲ ਪੰਜ ਪੰਜ ਫਸੀਆਂ
ਦੇਣਾ ਛੜਿਆਂ ਨੇ ਧਰਨਾ ਬਣਾ ਕੇ ਦਲ ਹਾਂ
ਫ਼ੱਕਰਾਂ ਦੀ ਜ਼ਿੰਦਗੀ ਦਾ ਕੋਈ ਹੱਲ ਨਾ
ਹਾਲੇ ਤੀਕ ਕਿਸੇ ਕੁੜੀ ਨਾਲ ਗੱਲ ਨਾ
ਯਾਰ ਸਾਰੇ ਲੁੱਟਦੇ ਨਜ਼ਾਰੇ ਫੁੱਲ ਨੇ
ਸਾਡੀ ਕੋਈ ਕਿਸੇ ਨਾ ਕਰਾਉਂਦਾ ਗੱਲ ਨਾ
ਲਾਲ ਰਿਬਨ ਗੁੱਤਾਂ ਚ ਓਹਦੇ ਪਏ ਸੀ
ਇਕ ਕਾਲੋ ਜਿਹੀ ਮੈਂ college ਚ ਛੇੜ ਲਈ
ਸੋਚਿਆ ਮੈਂ ਲੈਲਾ ਮਜਨੂੰ ਦੀ ਬਣ ਜਾਉ
ਓਹਨੇ ਬੁਲ ਜਿਹੇ ਟੇਰ ਅੱਖ ਫੇਰ ਲਈ
ਓਹ ਵੀ ਕਹਿੰਦੀ ਸੋਚ ਕੇ ਮੈਂ ਦੱਸੂ ਸੋਹਣਿਆਂ
ਸਾਡਾ ਤਾਂ ਮਰਨ ਹੋ ਗਿਆ ਜੀ ਉਸੇ ਥਾਂ
ਫ਼ੱਕਰਾਂ ਦੀ ਜ਼ਿੰਦਗੀ ਦਾ ਕੋਈ ਹੱਲ ਨਾ
ਹਾਲੇ ਤੀਕ ਕਿਸੇ ਕੁੜੀ ਨਾਲ ਗੱਲ ਨਾ
ਯਾਰ ਸਾਰੇ ਲੁੱਟਦੇ ਨਜ਼ਾਰੇ ਫੁੱਲ ਨੇ
ਸਾਡੀ ਕੋਈ ਕਿਸੇ ਨਾ ਕਰਾਉਂਦਾ ਗੱਲ ਨਾ
ਨਾ ਹੀ ਡਿਗਰੀ ਚੱਜ ਨਾਲ ਕੀਤੀ ਤੂੰ
ਤੇ ਆਸ਼ਿਕੀ ਚ ਫਾਡੀ ਰਿਹਾ ਝਿੰਜਰਾ
ਇੱਥੇ ਕੰਜਰ ਬਥੇਰੇ ਤੇਰੇ ਵਰਗੇ
ਕੰਮ ਚੱਜ ਦਾ ਕੋਈ ਕਰ ਵੱਡੇ ਸਿੰਗਰਾਂ
ਲਗਦਾ ਵਿਆਹ ਤਾਂ ਤੇਰਾ ਔਖਾ ਹੀ ਹੋਊ
ਇਸੇ ਗੱਲ ਨੂੰ ਤਾਂ ਪਿੱਟਦੀ ਰਹਿੰਦੀ ਹੈ ਤੇਰੀ ਮਾ
ਫ਼ੱਕਰਾਂ ਦੀ ਜ਼ਿੰਦਗੀ ਦਾ ਕੋਈ ਹੱਲ ਨਾ
ਹਾਲੇ ਤੀਕ ਕਿਸੇ ਕੁੜੀ ਨਾਲ ਗੱਲ ਨਾ
ਯਾਰ ਸਾਰੇ ਲੁੱਟਦੇ ਨਜ਼ਾਰੇ ਫੁੱਲ ਨੇ
ਸਾਡੀ ਕੋਈ ਕਿਸੇ ਨਾ ਕਰਾਉਂਦਾ ਗੱਲ ਨਾ