Maidan
ਯਾਰਾ ਦੇ ਆ ਯਾਰ ਕੁਰਬਾਨ ਜਿੰਦ ਯਾਰਾ ਤੋ
ਜਿੱਤਣੇ ਦਾ ਸ਼ੋੰਕ ਪਰ ਡਰਦੇ ਨੀ ਹਾਰਾਂ ਤੋ
ਯਾਰਾ ਦੇ ਆ ਯਾਰ ਕੁਰਬਾਨ ਜਿੰਦ ਯਾਰਾ ਤੋ
ਜਿੱਤਣੇ ਦਾ ਸ਼ੋੰਕ ਪਰ ਡਰਦੇ ਨੀ
ਮਰ੍ਦ ਦਲੇਰ ਕਾਢੇ ਹੋਂਸਲੇ ਨੀ ਢਾਹੁੰਦੇ
ਨਿੱਕੀ ਉਮੇਰੇ Jhinjer ਨੇ ਸਬਕ ਸਿਖ ਲਏ
ਜਿਹਦੇ ਹਾਰ ਮੰਨ ਲੇਂਦੇ ਕੋਈ ਹੋਰ ਹੋਣਗੇ
ਅਸੀ ਅੱਖ ਜਿਥੇ ਰੱਖੀ ਓ ਮੈਦਾਨ ਜਿੱਤ ਲਏ
ਹਾਰ ਮੰਨ ਲੇਂਦੇ ਕੋਈ ਹੋਰ ਹੋਣਗੇ
ਅਸੀ ਅੱਖ ਜਿਥੇ ਰੱਖੀ ਓ ਮੈਦਾਨ ਜਿੱਤ ਲਏ
ਸਮੇਂ ਚੰਗੇ ਮਾਡੇ ਬੰਦੇ ਤੇ ਹੀ ਆਉਂਦੇ ਨੇ
ਤੇਜ ਹਵਾ ਦੇ ਝੱਖੜ ਉੱਡਣਾ ਹੋਰ ਸਿਖੌਂਦੇ ਨੇ
ਸਿਖੌਂਦੇ ਨੇ
ਓ ਨੀ ਦੱਬ ਦਾ ਜੱਟ ਜੋ ਖਰੋੜੇ ਪਿੰਡ ਦਾ ਨੀ
ਆਪ ਭਾਵੇਂ ਤੰਗ ਪਰ ਯਾਰੀਆਂ ਨਿਭੌਂਦਾ ਨੀ
ਇੱਕ ਗਲ ਤੰਨ ਤੇ ਹੰਢਾਈ ਹੋਯੀ ਏ
ਮੈਂ ਤੁੱਕਾ ਜੋਡ਼ ਜੋਡ਼ ਕੇ ਨੀ ਗੀਤ ਲਿਖਦਾ ਏ
ਜਿਹੜੇ ਹਾਰ ਮੰਨ ਲੇਂਦੇ ਕੋਈ ਹੋਰ ਹੋਣਗੇ
ਅਸੀ ਆਖ ਜਿਥੇ ਰਾਖੀ ਓ ਮੈਦਾਨ ਜੀਤ ਲਾਏ
ਹਾਰ ਮੰਨ ਲੇਂਦੇ ਕੋਈ ਹੋਰ ਹੋਣਗੇ
ਅਸੀ ਅੱਖ ਜਿਥੇ ਰੱਖੀ ਓ ਮੈਦਾਨ ਜਿੱਤ ਲਏ
ਚੈਨ ਦੀ ਨੀਂਦ ਨਯੀ ਸੌਂਦੇ
ਸਾਡੀ ਪਿੱਠ ਜੋ ਠਕੌਣ ਕੁੜੇ
ਆ ਕੇ area ਦੇ ਵਿਚ ਪੁਛ ਲਈ ਝਿੱਂਜੇਰ ਕੌਣ ਕੁੜੇ
ਕੌਣ ਕੁੜੇ
ਮੂਹਰੇ ਵੈੱਲੀਆਂ ਨੂੰ ਲਾ ਕੇ ਰਖੇ
ਰੋਬ ਕੁੰਡੀ ਮੁੱਛ ਦਾ
ਮੱਤ ਨੀਵੀ ਬੋਹਤੀ ਦੌਲਟਾਂ ਤੇ ਸ਼ੋਹਰਤਾਂ ਦੀ ਭੂਖ ਨਾ
ਨਾਲ ਗ਼ੈਰਤਾਂ ਦੇ ਲਿਖੀਏ
ਨਾਲ ਅਣਖਾਂ ਲਈ ਗਾਈਏ
ਨਈ ਤਾ ਲੋਕਾ ਦੇ ਜ਼ਮੀਰ ਤਾ ਕਦੋਂ ਦੇ ਬਿਕ ਲਏ
ਜਿਹੜੇ ਹਾਰ ਮੰਨ ਲੇਂਦੇ ਕੋਈ ਹੋਰ ਹੋਣਗੇ
ਅਸੀ ਅੱਖ ਜਿਥੇ ਰੱਖੀ ਓ ਮੈਦਾਨ ਜਿੱਤ ਲਏ
ਹਾਰ ਮੰਨ ਲੇਂਦੇ ਕੋਈ ਹੋਰ ਹੋਣਗੇ
ਅਸੀ ਅੱਖ ਜਿਥੇ ਰੱਖੀ ਓ ਮੈਦਾਨ ਜਿੱਤ ਲਏ
ਰਹੀ ਡਟਕੇ ਲੜਦਾ ਜੁਂਗ ਜਦੋਂ ਤੱਕ ਜਾਰੀ ਰਹੁ
ਜੇ ਅੱਜ ਓਹਦਾ ਕੱਲ ਤੇਰਾ ਪਲੜਾ ਭਾਰੀ ਹੋਊ
ਭਾਰੀ ਰਹੁ
ਜ਼ਿੰਦਗੀ ਦੀ ਜੁਂਗ ਵਿਚ ਬੜੇ ਫੱਟ ਲਗਦੇ
ਸੂਰਮੇ ਹੱਥਾਂ ਦੇ ਵਿਚੋ ਹਥਿਯਾਰ ਨਹੀਓ ਛੱਡ ਦੇ
ਸੂਰਜ ਦੇ ਵਰਗਾ ਵਜੂਦ ਰਖ ਝਿੱਂਜੇਰਾ
ਵੇਖ ਵੇਖ ਜਿਹਨੂ ਨੇ star ਲੁਕ ਗਏ
ਜਿਹੜੇ ਹਾਰ ਮੰਨ ਲੇਂਦੇ ਕੋਈ ਹੋਰ ਹੋਣਗੇ
ਅਸੀ ਅੱਖ ਜਿਥੇ ਰੱਖੀ ਓ ਮੈਦਾਨ ਜਿੱਤ ਲਏ
ਹਾਰ ਮੰਨ ਲੇਂਦੇ ਕੋਈ ਹੋਰ ਹੋਣਗੇ
ਅਸੀ ਅੱਖ ਜਿਥੇ ਰੱਖੀ ਓ ਮੈਦਾਨ ਜਿੱਤ ਲਏ