Og

Kulbir Jhinjer, Lally Mundi

Deep jandu
ਮੁੰਡਾ jhinjera ਦਾ
ਉਹ ਕੱਠੇ ਹੋਏ ਫਿਰਦੇ ਆਂ ਕੀੜਿਆਂ ਦੇ ਬਉਣ
ਲਾਹ ਲੈਣਦੇ ਜੱਟ ਬਿਲੋ ਗੱਟਿਆ ਤੋਹ ਧੌਣ
Missing ਰਿਪੋਰਟਾਂ ਵਿਚ ਨਾ ਜਿਦੇ ਆਉਣ
ਸਾਡੇ ਹੀ ਸੀ ਵੈਰੀ ਦੱਸ ਹੋ ਬੇਬੇ ਕੌਣ
Attitude ਓਨਾ ਨਾਲੋਂ ਵੱਧ ਬਿਲੋ
ਓਦਾਂ ਪੂਰੇ down ਥੋ earth ਬਿਲੋ
Attitude ਓਨਾ ਨਾਲੋਂ ਵੱਧ ਬਿਲੋ
ਓਦਾਂ ਪੂਰੇ down ਥੋ earth ਬਿਲੋ
ਟੈਯੋ ਚੋਰੀ ਚੋਰੀ ਗੱਡੀਆਂ ਚ
ਸੁਣਦੇ ਨੇ ਗਾਣੇ
ਉਹ ਜੱਟ ਪੂਰਾ ਕੈਮ ਆਂ ਨੀ ਰੱਬ ਦੇ ਆਂ
ਜਿਦੇ ਹਿੱਸੇ ਜਿੰਨੇ ਆਉਂਦੇ ਚੁੱਗ ਲੈਂਦਾ ਦਾਣੇ
ਹੋ ਨਵੇਂ ਛਲਾਰੂਆਂ ਤੋਹ ਦੂਰ ਬਾਲੀਏ
ਨਾਲ ਜਿੰਨੇ ਯਾਰ ਸਬ ਆਪਿ ਨੇ ਪੁਰਾਣੇ
ਉਹ ਜੱਟ ਪੂਰਾ ਕੈਮ ਆਂ ਨੀ ਰੱਬ ਦੇ ਆਂ
ਜਿਦੇ ਹਿੱਸੇ ਜਿੰਨੇ ਆਉਂਦੇ ਚੁੱਗ ਲੈਂਦਾ ਦਾਣੇ
ਹੋ ਨਵੇਂ ਛਲਾਰੂਆਂ ਤੋਹ ਦੂਰ ਬਾਲੀਏ
ਨਾਲ ਜਿੰਨੇ ਯਾਰ ਸਬ ਆਪਿ ਨੇ ਪੁਰਾਣੇ

ਉਹ ਦੱਸ ਦੇ brain ਵੀ ਅੜਆ
ਕੀੜੇ ਸਾਡੇ ਹੀ ਦਿਮਾਗ ਵਿਚ ਕੱਢ ਡੰਗੇ
ਤੇਰੀ bulshit ਉੱਤੇ ਐ depend ਕਰਦਾ
ਜਾ ਵਡ ਜਾਂਦੇ ਜਾ ਛੱਡ ਡੰਗੇ
ਦਿੱਤਾ ਤੈਨੂੰ ਇਕ ਹੋਰ ਮੌਕਾ
ਨਾਰਾਂ ਨਾਲ ਪੀ ਲੈ ਮੌਕਾ
ਮਾਫੀਆ ਦੇ ਕਾਬਿਲ ਨਹੀਂ ਹੁੰਦਾ
ਯਾਰੀਆਂ ਚ ਦਿੱਤਾ ਧੋਖਾ
ਯਾਰੀਆਂ ਚ ਦਿੱਤਾ ਧੋਖਾ
ਸ਼ੇਰ ਪਿਆ ਘੁੰਮਦਾ ਅਵਾਕੇ ਐ
ਹੋ ਗਿੱਦਾ ਨੂੰ ਲੱਗਿਆ ਕਿਉਂ ਸੇਕ ਐ
ਉਹ ਸ਼ੇਰ ਪਿਆ ਘੁੰਮਦਾ ਅਵਾਕੇ ਐ
ਗਿਦ ਦਾ ਨੂੰ ਲੱਗਿਆ ਸਾਏ ਐ
ਬਾਂਦਰਾ ਨੇ ਟੱਪ ਟੱਪ ਤੋੜ ਦਿੱਤੇ
ਉਹ ਜੱਟ ਪੂਰਾ ਕੈਮ ਆ ਨੀ ਰੱਬ ਦੇ ਆਂ
ਜਿਦੇ ਹਿੱਸੇ ਜਿੰਨੇ ਆਉਂਦੇ ਚੁੱਗ ਲੈਂਦਾ ਦਾਣੇ
ਹੋ ਨਵੇਂ ਛੱਲਾਰੂ ਤੋਹ ਦੂਰ ਬਾਲੀਏ
ਨਾਲ ਜਿੰਨੇ ਯਾਰ ਸਬ ਪਾਪੀ ਨੇ ਪੁਰਾਣੇ
ਉਹ ਜੱਟ ਪੂਰਾ ਕੈਮ ਆ ਨੀ ਰੱਬ ਦੇ ਆਂ
ਜਿਦੇ ਹਿੱਸੇ ਜਿੰਨੇ ਆਉਂਦੇ ਚੁੱਗ ਲੈਂਦਾ ਦਾਣੇ
ਹੋ ਨਵੇਂ ਛੱਲਾਰੂ ਤੋਹ ਦੂਰ ਬਾਲੀਏ
ਨਾਲ ਜਿੰਨੇ ਯਾਰ ਸਬ ਪਾਪੀ ਨੇ ਪੁਰਾਣੇ

ਉਹ ਤੋੜ ਦੇ ਨੀ ਪੱਤੇ ਜਦੋਂ ਪੱਟ ਦਿਨੇ ਆਂ
ਜ਼ਿਆਦਾ ਜਿੱਥੇ ਪਈ ਦੇ ਫਸਾ ਬਾਲੀਏ
ਤੂੰ ਦੇਖੀ ਖੁਲੇ ਸ਼ੇਰਾ ਨੂੰ ਸ਼ਿਕਾਰ ਖੇਡ ਦੇ
ਡੈਇਆ ਕੰਡਾ ਉੱਤੇ ਕੁੱਤੀਆਂ ਚੜਾ ਬਾਲੀਏ
ਕਰਦੇ ਕਲੋਲਾਂ ਵਾਂਗੂ ਬੋਲ ਜੱਟਾ ਦੇ
ਰਾਫਲਾ ਪਠਾਨੀਆਂ ਪਾਇਆ ਕੋਲ ਜੱਟਾ ਦੇ
Lightly ਨਾ ਲੇਜੀ ਤੂੰ ਸੌਬਾਹ ਬਾਲਿਆ
ਪੜ ਦਈਏ ਫੜਕੇ ਵਿਚਾਲੋਂ ਪੱਟਾ ਦੇ
ਫੜਕੇ ਵਿਚਾਲੋਂ ਪੱਟਾ ਦੇ
ਬੈਠਾ ਝਿਨਰ ਨਾ ਖਾਲੀ ਐ
ਬੰਦੇ ਗਰਮ ਖ਼ਿਆਲੀ ਐ
ਝਿਨਰ ਨਾ ਖਾਲੀ ਐ
ਬੰਦੇ ਗਰਮ ਖ਼ਿਆਲੀ ਐ
ਪਿੰਡ ਆਕੇ ਪੁੱਛੀ ਸਾਡੇ ਬੇਲਿਆਂ ਦੇ ਘਰ ਆਂ
ਜੱਟ ਪੂਰਾ ਕੈਮ ਆ ਨੀ ਰੱਬ ਦੇ ਆ
ਜਿਦੇ ਹਿੱਸੇ ਜਿੰਨੇ ਆਉਂਦੇ ਚੁੱਗ ਲੈਂਦਾ ਦਾਣੇ
ਹੋ ਨਵੇਂ ਚਲਾਰੂਆ ਤੋਹ ਦੂਰ ਬਾਲੀਏ
ਨਾਲ ਜਿੰਨੇ ਯਾਰ ਸਬ ਪਾਪੀ ਨੇ ਪੁਰਾਣੇ
ਜੱਟ ਪੂਰਾ ਕੈਮ ਆ ਨੀ ਰੱਬ ਦੇ ਆ
ਜਿਦੇ ਹਿੱਸੇ ਜਿੰਨੇ ਆਉਂਦੇ ਚੁੱਗ ਲੈਂਦਾ ਦਾਣੇ
ਹੋ ਨਵੇਂ ਚਲਾਰੂਆ ਤੋਹ ਦੂਰ ਬਾਲੀਏ
ਨਾਲ ਜਿੰਨੇ ਯਾਰ ਸਬ ਪਾਪੀ ਨੇ ਪੁਰਾਣੇ
Deep jandu
ਮੁੰਡਾ jhinjera ਦਾ
ਆ ਗਯਾ ਨੀ ਓਹੀ ਬਿੱਲੋ ਟੀਮ

Curiosités sur la chanson Og de Kulbir Jhinjer

Qui a composé la chanson “Og” de Kulbir Jhinjer?
La chanson “Og” de Kulbir Jhinjer a été composée par Kulbir Jhinjer, Lally Mundi.

Chansons les plus populaires [artist_preposition] Kulbir Jhinjer

Autres artistes de Indian music