Aashiq Jawe Parbat Cheeri [Rare Punjabi Songs Of Kuldip Manak]

Hardev Dilgir

ਹਥ ਫਡ ਕੇ ਟੈਸੇ ਨੂ ਆਸ਼ਿਕ਼ ਜਾਵੇ ਪਰਬਤ ਚੀਰੀ
ਨਾਲੇ ਮੁੱਕੋਂ ਬੋਲ ਰਿਹਾ ਓ ਫਰਹਾਦ ਆ ਸ਼ੀਰੀ ਸ਼ੀਰੀ
ਨਾਲੇ ਮੁੱਕੋਂ ਬੋਲ ਰਿਹਾ ਓ ਫਰਹਾਦ ਆ ਸ਼ੀਰੀ ਸ਼ੀਰੀ

ਖੈਰ ਭਾਣੋ ਸ਼ੀਰੀ ਦੀ ਮਾਲਿਕ ਤੁਰਕੀ ਦੀ ਯਾ ਖੇਵੋੰਦੀ
ਇਕ ਦਿਨ ਫਰਹਾਦ ਟਾਯਿਨ ਸਦਕੇ ਮੇਹਲਾਂ ਵਿਚ ਫਰ੍ਮੌਂਦੀ
ਕੱਦ ਨਿਹਾਰ ਪਹਦਾਨ ਚੋਂ ਜੇ ਤੂ ਵਯੋਨ ਚੌਂਦਾ ਸ਼ੀਰੀ
ਹਥ ਫਡ ਕੇ ਟੈਸੇ ਨੂ ਆਸ਼ਿਕ਼ ਜਾਵੇ ਪਰਬਤ ਚੀਰੀ
ਨਾਲੇ ਮੁੱਕੋਂ ਬੋਲ ਰਿਹਾ ਓ ਫਰਹਾਦ ਆ ਸ਼ੀਰੀ ਸ਼ੀਰੀ

ਹੱਥਾਂ ਤੇ ਸਾਲੇ ਨੇ ਪੇਟਿਯਾਂ ਪੈਰਾ ਵਿਚ ਵੀ ਆਇਆ
ਨੇ ਨੀਂਦ੍ਰੇ ਆਸ਼ਿਕ਼ ਨੂ
ਰਾਤਾਂ ਨੈਨਾ ਵਿਚ ਲੰਗਿਆਇਆ
ਗੱਲ ਲੀੜਾ ਲਮਕ ਦਿਆ ਕਿਦਰੇ ਨਾ ਚਿਤ ਤੇ ਦਿਲਗੀਰੀ
ਹਥ ਫਡ ਕੇ ਟੈਸੇ ਨੂ ਆਸ਼ਿਕ਼ ਜਾਵੇ ਪਰਬਤ ਚੀਰੀ
ਨਾਲੇ ਮੁੱਕੋਂ ਬੋਲ ਰਿਹਾ ਓ ਫਰਹਾਦ ਆ ਸ਼ੀਰੀ ਸ਼ੀਰੀ

ਦਿਨ ਰਾਤ ਚਲੇ ਟੈਸਾ
ਆਸ਼ਿਕ਼ ਪੱਥਰਾਂ ਟਾਯਿਨ ਤੋਡ਼ੇ ਸ਼ੀਰੀ ਲ ਬੁੱਤ ਕਾਦਾ
ਪਥਰਾ ਉਤੇ ਖੂਨ ਨਿਚੋਡੇ
ਵਜੇ ਪੱਥਰ ਆਸ਼੍ਕ਼ ਦੇ ਵਜੇ ਪੱਥਰ ਆਸ਼੍ਕ਼ ਦੇ
ਮਥਓਂ ਵਗਦੀ ਖੂਨ ਤਤੀਰੀ
ਹਥ ਫਡ ਕੇ ਟੈਸੇ ਨੂ ਆਸ਼ਿਕ਼ ਜਾਵੇ ਪਰਬਤ ਚੀਰੀ

ਤਕ ਹਾਲਤ ਆਸ਼ਿਕ਼ ਦੀ ਸ਼ੀਰੀ ਸਾਲ ਮਿਹਲ ਚੋਂ ਮਾਰੀ
ਟੇਸਾ ਸਿਰ ਵਿਚ ਮਾਰ ਲੇਯਾ ਸੁਣ ਫਰਹਾਦ ਹਕੀਕ਼ਤ ਸਾਰੀ
ਮਿਲ ਗੈਯਾਨ ਤਰੀਕੇ ਨੇ ਰੂਹਾ ਜਾਂਦੀ ਵਾਰ ਆਖਿਰੀ
ਹਥ ਫਡ ਕੇ ਟੈਸੇ ਨੂ ਆਸ਼ਿਕ਼ ਜਾਵੇ ਪਰਬਤ ਚੀਰੀ
ਨਾਲੇ ਮੁੱਕੋਂ ਬੋਲ ਰਿਹਾ ਓ ਫਰਹਾਦ ਆ ਸ਼ੀਰੀ ਸ਼ੀਰੀ

Chansons les plus populaires [artist_preposition] Kuldip Manak

Autres artistes de Traditional music