Jinde
ਚੱਲ ਜਿੰਦੇ ਚਲ ਓਥੇ ਚੱਲੀਏ
ਜਿਥੇ ਅਕਲ ਦੇ ਸਾਰੇ ਅੰਨੇ
ਨਾ ਕੋਈ ਸਾਡੀ ਜਾਤ ਪਛਾਣੇ
ਤੇ ਨਾ ਕੋਈ ਸਾਨੂੰ ਮੰਨੇ
ਬੋਲ ਨੀ ਜਿੰਦੇ
ਦੱਸ ਨੀ ਜਿੰਦੇ
ਬੋਲ ਨੀ ਜਿੰਦੇ ਦੱਸ ਨੀ ਜਿੰਦੇ
ਏ ਕੇਸੇ ਲਛੱਣ ਤੇਰੇ
ਕਦੇ ਬੁੱਕਲ ਵਿੱਚ ਰਾਂਝਾ ਮਾਹੀ
ਕਦੇ ਬੁੱਕਲ ਵਿੱਚ ਖੇਡੇ
ਬੋਲ ਨੀ ਜਿੰਦੇ
ਦੱਸ ਨੀ ਜਿੰਦੇ
ਆਰ ਬੀ
ਸ ਮ ਪ ਪ ਮ ਪ ਮ ਰੇ ਰੇ ਸ ਸ
ਸ ਮ ਪ ਪ ਮ ਪ ਮ ਰੇ ਰੇ ਸ ਸ
ਤੂੰ ਕਦੇ ਮੋਹਬੱਤ ਕਦੇ ਮੁਰਾਬਤ
ਤੇਰੀਆਂ ਤੂੰ ਹੀ ਜਾਣੇ
ਰੋਸ਼ਨ ਕਰਦੇ ਨੂਰ ਮੁੱਕਦਰ
ਕਿਓਂ ਉਲਝਾਵੇ ਤਾਣੇ
ਤੂੰ ਕਦੇ ਮੋਹਬੱਤ ਕਦੇ ਮੁਰਾਬਤ
ਤੇਰੀਆਂ ਤੂੰ ਹੀ ਜਾਣੇ
ਰੋਸ਼ਨ ਕਰਦੇ ਨੂਰ ਮੁੱਕਦਰ
ਕਿਓਂ ਉਲਝਾਵੇ ਤਾਣੇ
ਕਿਓਂ ਉਲਝਾਵੇ ਤਾਣੇ
ਤੂੰ ਕਦੇ ਫਸਾਨਾ ਕਦੇ ਬਹਾਨਾ
ਕਦੇ ਫਸਾਨਾ ਕਦੇ ਬਹਾਨਾ
ਤੇ ਹੋ ਲੁਹਾਰ ਦੇ ਚਿਹਰੇ
ਕਦੇ ਬੁੱਕਲ ਵਿਚ ਰਾਂਝਾ ਮਾਹੀ
ਕਦੇ ਬੁੱਕਲ ਵਿਚ ਖੇਡੇ
ਬੋਲ ਨੀ ਜਿੰਦੇ
ਦੱਸ ਨੀ ਜਿੰਦੇ
ਆਰ ਬੀ
ਮੈਂ ਤੇ ਅਸਲ ਚ ਸੱਜਣਾ ਤੇਰੀ ਆਂ
ਤੇਰੇ ਬਾਜ ਮਿੱਟੀ ਦੀ ਢੇਰੀ ਆਂ
ਜਿੱਦਾਂ ਤੱਕਣਾ ਆਏ ਓਹਦਾ ਤੱਕ ਲ ਵੇ
ਪਰ ਕਦਮਾਂ ਵਿੱਚ ਤਾਂ ਰੱਖ ਲੈ ਵੇ
ਮੈਂ ਤੇ ਅਸਲ ਚ ਸੱਜਣਾ ਤੇਰੀ ਆਂ
ਤੇਰੇ ਬਾਜ ਮਿੱਟੀ ਦੀ ਢੇਰੀ ਆਂ
ਜਿੱਦਾਂ ਤੱਕਣਾ ਆਏ ਓਹਦਾ ਤੱਕ ਲ ਵੇ
ਪਰ ਕਦਮਾਂ ਵਿਚ ਤਾਂ ਰਖ ਲ ਵੇ ਹਾਏ
ਤੂੰ ਕਦੇ ਨਿਆਮਤ ਕਦੇ ਕਯਾਮਤ
ਢਾਡੀ ਤੂੰ ਹਰਜਾਈਂ
ਪੱਲ ਵਿੱਚ ਮਾਸਾ ਪੱਲ ਵਿੱਚ ਤੋਲਾ
ਤੇਰੀ ਤਾ ਕਿਸੇ ਨਾ ਪਾਈ
ਤੇਰੀ ਤਾ ਕਿਸੇ ਨਾ ਪਾਈ
ਤੂੰ ਕਦੇ ਨਿਆਮਤ ਕਦੇ ਕਯਾਮਤ
ਢਾਡੀ ਤੂੰ ਹਰਜਾਈਂ
ਪੱਲ ਵਿੱਚ ਮਾਸਾ ਪੱਲ ਵਿੱਚ ਤੋਲਾ
ਤੇਰੀ ਤਾ ਕਿਸੇ ਨਾ ਪਾਈ
ਤੇਰੀ ਤਾ ਕਿਸੇ ਨਾ ਪਾਈ
ਤੂੰ ਕਦੇ ਅਲਾਮਾ ਕਦੇ ਉਲਾਮਾ
ਕਦੇ ਅਲਾਮਾ ਕਦੇ ਉਲਾਮਾ
ਨੀ ਤੇਰੇ ਰੂਪ ਬਥੇਰੇ
ਕਦੇ ਬੁੱਕਲ ਵਿੱਚ ਰਾਂਝਾ ਮਾਹੀ
ਕਦੇ ਬੁੱਕਲ ਵਿੱਚ ਖੇਡੇ
ਬੋਲ ਨੀ ਜਿੰਦੇ
ਦੱਸ ਨੀ ਜਿੰਦੇ
ਹਾਏ ਰਾਮ
ਤੁਮ ਕੌਣ ਹੋ ਕਿਆ ਹੋ
ਹਾਥ ਆਓ ਤੋਂ ਬੁੱਧ
ਹਾਥ ਨਾ ਆਓ ਤੋਂ ਖੁਦਾ ਹੋ