Lajpalan

Tradition Traditional

ਖ੍ਵਾਜਾ ਜੀ ਖ੍ਵਾਜਾ ਜੀ ਜੀ ਜੀ
ਖ੍ਵਾਜਾ ਜੀ ਮਹਾਰਾਜਾ ਜੀ ਤੁਮ ਬਾਡੋ ਗਰੀਬ ਨਵਾਜ
ਆਪਣੀ ਕਰ ਕੇ ਰਖਿਓ ਮੋਹੇ ਬਾਹ ਪਕਰੀ ਕਿ ਲਾਜ
ਮੈਂ ਲਾਜਪਾਲਾਨ ਦੇ ਲੜ ਲਗਿਆ ਮੈਂ ਲਾਜਪਾਲਾਨ ਦੇ ਲੜ ਲਗਿਆ
ਮੇਰੇ ਤੋ ਗਮ ਪਰੇ ਰਹਿਦੇ
ਮੈਂ ਲਾਜਪਾਲਾਨ ਦੇ ਲੜ ਲਗਿਆ ਮੇਰੇ ਤੋ ਗਮ ਪਰੇ ਰਿਹਦੇ
ਮੈਂ ਲਾਜਪਾਲਾਨ ਦੇ ਲੜ ਲਗਿਆ ਮੇਰੇ ਤੋ ਗਮ ਪਰੇ ਰਿਹਦੇ
ਮੇਰੀ ਆਸਾ ਉਮੀਦਾਂ ਦੇ ਮੇਰੀ ਆਸਾ ਉਮੀਦਾਂ ਦੇ
ਸਦਾ ਬੂਟੇ ਹਰੇ ਰਹਿਦੇ
ਮੈਂ ਲਾਜਪਾਲਾਨ ਦੇ ਲੜ ਲਗਿਆ ਮੇਰੇ ਤੋ ਗਮ ਪਰੇ ਰਿਹਦੇ

ਕਦੇ ਵੀ ਲੋਡ ਨਹੀ ਪਇਦਿ ਮੇਨੂ ਦਰ ਦਰ ਤੋ ਮੰਗਣੇ ਦੀ
ਕਦੇ ਵੀ ਲੋਡ ਨਹੀਪਇਦਿ ਮੇਨੂ ਦਰ ਦਰ ਤੋ ਮੰਗਣੇ ਦੀ
ਮੈਂ ਲਾਜਪਲਾ ਦੀ ਮਾਗਤੀ ਹਾ ਮੈਂ ਲਾਜਪਲਾ ਦੀ ਮਾਗਤੀ ਹਾ
ਮੇਰੇ ਪਲੇ ਭਰੇ ਰਹਿਦੇ
ਮੈਂ ਲਾਜਪਾਲਾਨ ਦੇ ਲੜ ਲਗਿਆ
ਮੇਰੇ ਤੋ ਗਮ ਪਰੇ ਰਹਿਦੇ
ਖ੍ਵਾਜਾ ਜੀ ਖ੍ਵਾਜਾ ਜੀ ਮਹਾਰਾਜਾ ਜੀ
ਖ੍ਵਾਜਾ ਜੀ ਖ੍ਵਾਜਾ ਜੀ
ਦੁਆਵਾਂ ਰੱਲ ਕਰੋ ਸਹੀਓ ਮੇਰਾ ਨਾ ਮੁਰਸ਼ਦ ਰੁੱਸ ਜਾਵੇ
ਦੁਆਵਾਂ ਰੱਲ ਕਰੋ ਸਹੀਓ ਮੇਰਾ ਨਾ ਮੁਰਸ਼ਦ ਰੁੱਸ ਜਾਵੇ
ਜਿੰਨਾ ਦੇ ਮੁਰਸ਼ਦ ਰੁੱਸ ਜਾਂਦੇ ਜਿੰਨਾ ਦੇ ਮੁਰਸ਼ਦ ਰੁੱਸ ਜਾਂਦ
ਓ ਜੇਓਦੇ ਜੀ ਮਰੇ ਰਹਿਦੇ
ਮੈਂ ਲਾਜਪਾਲਾਨ ਦੇ ਲੜ ਲਗਿਆ
ਮੇਰੇ ਤੋ ਗਮ ਪਰੇ ਰਹਿਦੇ

ਨੀਆਜੀ ਮੇਨੂ ਡਰ ਕਾਹਦਾ ਮੇਰਾ ਹੈ ਪਿਰ ਲਾਸਾਨੀ
ਨੀਆਜੀ ਮੇਨੂ ਡਰ ਕਾਹਦਾ ਮੇਰਾ ਹੈ ਪੀਰ ਲਾਸਾਨੀ
ਜਿਹੜੇ ਮੁਰਸ਼ਦ ਦੇ ਹੋ ਜਾਂਦੇ ਜਿਹੜੇ ਮੁਰਸ਼ਦ ਦੇ ਹੋ ਜਾਂਦੇ
ਓਹ ਸੋ ਰਬ ਦੀ ਖਰੇ ਰਿਹਦੇ
ਮੈਂ ਲਾਜਪਾਲਾਨ ਦੇ ਲੜ ਲਗਿਯਨ
ਮੇਰੇ ਤੋ ਗਮ ਪਰੇ ਰਿਹਦੇ
ਮੈਂ ਲਾਜਪਾਲਾਨ ਦੇ ਲੜ ਲੱਗਿਆ
ਮੇਰੇ ਤੋ ਗਮ ਪਰੇ ਰਿਹਦੇ
ਮੈਂ ਲਾਜਪਾਲਾਨ ਦੇ ਲੜ ਲੱਗਿਆ
ਮੇਰੇ ਤੋ ਗਮ ਪਰੇ ਰਿਹਦੇ

Curiosités sur la chanson Lajpalan de Lakhwinder Wadali

Qui a composé la chanson “Lajpalan” de Lakhwinder Wadali?
La chanson “Lajpalan” de Lakhwinder Wadali a été composée par Tradition Traditional.

Chansons les plus populaires [artist_preposition] Lakhwinder Wadali

Autres artistes de Punjabi music