Ranjhana
ਰਾਂਝਣਾ ਵੇ. ਰਾਂਝਣਾ ਵੇ
ਰਾਂਝਣਾ ਵੇ ਰਾਂਝਣਾ ਵੇ
ਰਾਂਝਣਾ ਵੇ
ਨਿਤ ਵੰਡਾ ਮੈਂ ਨਆਜਾਂ
ਨਾਲੇ ਕਰਨ ਫ਼ਰਿਆਦਾਂ
ਨਿਤ ਵੰਡਾ ਮੈਂ ਨਆਜਾਂ
ਨਾਲੇ ਕਰਨ ਫ਼ਰਿਆਦਾਂ
ਪੱਲਾ ਅੱਡ ਕੇ ਖੁਦਾ ਤੋ ਮੰਗਾ ਖੈਰ ਤੇਰੇ ਦਮ ਦੀ
ਤੇਰੇ ਬਿਨਾ ਰਾਂਝਣਾਂ ਵੇ ਹੀਰ ਕਿਹੜੇ ਕੰਮ ਦੀ ਵੇ
ਤੇਰੇ ਬਿਨਾ ਰਾਂਝਣਾਂ ਵੇ ਮੈਂ ਨਾ ਕਿੱਸੇ ਕੰਮ ਦੀ
ਹੋ ਮਰੇ ਪਿਛੇ ਪਾਇਆ ਤੈਨੂੰ ਮਝੀਆਂ ਚਰੋਨੀਆਂ
ਵੰਜਲੀ ਤੇ ਚੂਰੀ ਦੀਆਂ ਬਣਿਆਂ ਕਹਾਣੀਆਂ
ਹਾਏ ਮਰੇ ਪਿਛੇ ਪਾਇਆ ਤੈਨੂੰ ਮਝੀਆਂ ਚਰੋਨੀਆਂ
ਵੰਜਲੀ ਤੇ ਚੂਰੀ ਦੀਆਂ ਬਣਿਆਂ ਕਹਾਣੀਆਂ
ਤੂੰ ਤੇ ਬਣ ਗਯੋ ਰਾਂਝਿਆ
ਬਣ ਗਯੋ ਰਾਂਝਿਆ
ਤੂੰ ਤੇ ਬਣ ਗਯੋ ਰਾਂਝਿਆ ਦਵਾ ਵੇ ਮੇਰੇ ਗੁਮ ਦੀ
ਤੇਰੇ ਬਿਨਾ ਰਾਂਝਣਾਂ ਵੇ ਹੀਰ ਕਿਹੜੇ ਕੰਮ ਦੀ
ਤੇਰੇ ਬਿਨਾ ਰਾਂਝਣਾਂ ਵੇ ਹੀਰ ਕਿਹੜੇ ਕੰਮ ਦੀ
ਬਣ ਗਯੋ ਰਾਂਝਣਾ ਤੂੰ ਮੇਰੀ ਤਕਦੀਰ ਵੇ
ਦਿਲ ਚ ਵੱਸਾ ਕੇ ਰੱਖਾ ਤੇਰੀ ਤਸਵੀਰ ਵੇ
ਹੋ ਬਣ ਗਯੋ ਰਾਂਝਣਾ ਤੂੰ ਮੇਰੀ ਤਕਦੀਰ ਵੇ
ਦਿਲ ਚ ਵੱਸਾ ਕੇ ਰੱਖਾ ਤੇਰੀ ਤਸਵੀਰ ਵੇ
ਤੇਰੇ ਮੁੱਖ ਤੋ ਬਗੈਰ ਹਾਏ ਤੇਰੇ ਮੁੱਖ ਤੋ ਬਗੈਰ
ਤੇਰੇ ਮੁੱਖ ਤੋ ਬਗੈਰ ਕਿੱਤੇ ਨਜ਼ਰ ਨਾ ਜਾਂਦੀ
ਤੇਰੇ ਬਿਨਾ ਰਾਂਝਣਾਂ ਵੇ ਹੀਰ ਕਿਹੜੇ ਕੰਮ ਦੀ
ਤੇਰੇ ਬਿਨਾ ਰਾਂਝਣਾਂ ਵੇ ਮੈਂ ਨਾ ਕਿੱਸੇ ਕੰਮ ਦੀ
ਹੈ ਤੂੰ ਵੀ ਭਲਾ ਕਿਦਾਂ ਏ ਵਿਛੋੜੇ ਨੂੰ ਸਹਾਰਦਾ
ਝੱਲ ਨਈਓਂ ਹੁੰਦਾ ਫੱਟ ਇਸ਼ਕੇ ਦੀ ਮਾਰ ਦਾ
ਤੂੰ ਵੀ ਭਲਾ ਕਿਦਾਂ ਏ ਵਿਛੋੜੇ ਨੂੰ ਸਹਾਰਦਾ
ਝੱਲ ਨਈਓਂ ਹੁੰਦਾ ਫੱਟ ਇਸ਼ਕੇ ਦੀ ਮਾਰ ਦਾ
ਓਦਾਂ ਦੂਰ ਏ ਠਿਕਾਣਾ ਹਾਏ ਦੂਰ ਏ ਠਿਕਾਣਾ
ਮਾਲੋ ਵਾਲੀ ਏ ਮਖਾਣਾ ਮਸਾਂ
ਦਿਲ ਨੂੰ ਮੈਂ ਥੰਮਦੀ
ਤੇਰੇ ਬਿਨਾ ਰਾਂਝਣਾਂ ਵੇ ਹੀਰ ਕਿਹੜੇ ਕੰਮ ਦੀ
ਤੇਰੇ ਬਿਨਾ ਰਾਂਝਣਾਂ ਵੇ ਹੀਰ ਕਿਹੜੇ ਕੰਮ ਦੀ