Tappe [Club Mix]
ਲਾਓ ਵੀ ਦੋਸਤੋ
ਬਾਈ ਲਖਵਿੰਦਰ ਵਡਾਲੀ ਦੀ ਮੀਠੀ ਜਿਹੀ ਆਵਾਜ਼ ਚ
ਜਸਕਰਨ ਕੌਂਸਲ ਦੇ ਦਿਲ ਦੀ ਗੱਲ ਪੇਸ਼ ਕਰਨ ਜਾ ਰਹੇ ਆ
ਪੰਜਾਬ ਦੇ ਟੱਪੇ ਸੁਣ ਕੇ ਬਾਈ ਜੀ
ਕੋਈ ਪੱਖਾਂ ਹਵਾ ਦੇਂਦਾ ਹਾਏ
ਕੋਈ ਪੱਖਾਂ ਹਵਾ ਦੇਂਦਾ ਹੋ
ਕੋਈ ਪੱਖਾਂ ਹਵਾ ਦੇਂਦਾ
ਨੇਕ ਨਸੀਬ ਹੋਵਣ
ਨੇਕ ਨਸੀਬ ਹੋਵਣ
ਚੰਗੇ ਸੱਜਣ ਖੁਦਾ ਦੇਂਦਾ
ਹਾਏ ਚੰਗੇ ਸੱਜਣ ਖੁਦਾ ਦੇਂਦਾ
ਹੋ ਹੋ ਚੰਗੇ ਸੱਜਣ ਖੁਦਾ ਦੇਂਦਾ
ਪਾਣੀ ਵਿੱਚ ਫੁਲ ਤਰਦਾ ਹਾਏ
ਪਾਣੀ ਵਿੱਚ ਫੁਲ ਤਰਦਾ ਹਾਏ ਏ
ਪਾਣੀ ਵਿੱਚ ਫੁਲ ਤਰਦਾ
ਸਾਂਭ-ਸਾਂਭ ਤੈਨੂੰ ਰੱਖੀਏ
ਸਾਂਭ-ਸਾਂਭ ਤੈਨੂੰ ਰੱਖੀਏ
ਸਾਡਾ ਏਹੋ ਈ ਦਿਲ ਕਰਦਾ ਹਾਏ
ਸਾਡਾ ਏਹੋ ਈ ਦਿਲ ਕਰਦਾ ਹੋ ਹੋ
ਸਾਡਾ ਏਹੋ ਈ ਦਿਲ ਕਰਦਾ
ਕੋਈ ਕਤ ਦੀਆਂ ਰੂੰ ਮਾਹੀਆ ਹਾਏ
ਕੋਈ ਕਤ ਦੀਆਂ ਰੂੰ ਮਾਹੀਆ ਹਾਏ
ਕੋਈ ਕਤ ਦੀਆਂ ਰੂੰ ਮਾਹੀਆ
ਇਕ ਚੰਗਾ ਤੂੰ ਲੱਗਦੇ ਇਕ ਚੰਗਾ ਤੂੰ ਲੱਗਦੇ
ਸਾਨੂੰ ਦੂਜਾ ਵੀ ਤੂੰ ਮਾਹੀਆ ਹਾਏ
ਸਾਨੂੰ ਦੂਜਾ ਵੀ ਤੂੰ ਮਾਹੀਆ ਹਾਏ ਏ
ਸਾਨੂੰ ਦੂਜਾ ਵੀ ਤੂੰ ਮਾਹੀਆ
ਕੋਈ ਵੱਗਦੀ ਨਹਿਰ ਹੋਵੇ ਹਾਏ
ਕੋਈ ਵੱਗਦੀ ਨਹਿਰ ਹੋਵੇ ਹਾਏ
ਕੋਈ ਵੱਗਦੀ ਨਹਿਰ ਹੋਵੇ
ਇਸ਼ਕੇ ਦੇ ਡੰਗਿਆ ਦਾ
ਇਸ਼ਕੇ ਦੇ ਡੰਗਿਆ ਦਾ
ਕੋਈ ਵੱਖਰਾ ਹੀ ਸ਼ਹਿਰ ਹੋਵੇ ਹਾਏ
ਕੋਈ ਵੱਖਰਾ ਹੀ ਸ਼ਹਿਰ ਹੋਵੇ ਹਾਏ
ਕੋਈ ਵੱਖਰਾ ਹੀ ਸ਼ਹਿਰ ਹੋਵੇ
ਪਾਣੀ ਵਿਚ ਜੋਕਾਂ ਨੇ ਹਾਏ
ਪਾਣੀ ਵਿਚ ਜੋਕਾਂ ਨੇ ਹਾਏ ਏ
ਪਾਣੀ ਵਿਚ ਜੋਕਾਂ ਨੇ
ਜਿਹਨਾਂ ਪਿੱਛੇ ਤੂੰ ਫਿਰਦੇ
ਜਿਹਨਾਂ ਪਿੱਛੇ ਤੂੰ ਫਿਰਦੇ
ਸਾਡੀ ਜੁੱਤੀ ਦੀਆਂ ਨੋਕਾ ਨੇ ਹਾਏ
ਸਾਡੀ ਜੁੱਤੀ ਦੀਆਂ ਨੋਕਾ ਨੇ ਹੋ ਹੋ
ਸਾਡੀ ਜੁੱਤੀ ਦੀਆਂ ਨੋਕਾ ਨੇ