Tappe

Lakhwinder Wadali

ਕੋਈ ਕਤ ਦੀਆਂ ਰੂੰ ਮਾਹੀਆ ਹਾਏ
ਕੋਈ ਕਤ ਦੀਆਂ ਰੂੰ ਮਾਹੀਆ ਹਾਏ
ਕੋਈ ਕਤ ਦੀਆਂ ਰੂੰ ਮਾਹੀਆ
ਇਕ ਚੰਗਾ ਤੂੰ ਲੱਗਦੇ ਇਕ ਚੰਗਾ ਤੂੰ ਲੱਗਦੇ
ਸਾਨੂੰ ਦੂਜਾ ਵੀ ਤੂੰ ਮਾਹੀਆ
ਹਾਏ , ਸਾਨੂੰ ਦੂਜਾ ਵੀ ਤੂੰ ਮਾਹੀਆ
ਹਾਏ ਏ ,ਸਾਨੂੰ ਦੂਜਾ ਵੀ ਤੂੰ ਮਾਹੀਆ

ਕੋਈ ਪੱਖਾਂ ਹਵਾ ਦੇਂਦਾ .ਹਾਏ ,
ਕੋਈ ਪੱਖਾਂ ਹਵਾ ਦੇਂਦਾ ਹੋ
ਕੋਈ ਪੱਖਾਂ ਹਵਾ ਦੇਂਦਾ
ਨੇਕ ਨਸੀਬ ਹੋਵਣ
ਨੇਕ ਨਸੀਬ ਹੋਵਣ
ਚੰਗੇ ਸੱਜਣ ਖੁਦਾ ਦੇਂਦਾ
ਹਾਏ ਚੰਗੇ ਸੱਜਣ ਖੁਦਾ ਦੇਂਦਾ
ਹਾਏ ਏ ਚੰਗੇ ਸੱਜਣ ਖੁਦਾ ਦੇਂਦਾ

ਕੋਈ ਵੱਗਦੀ ਨਹਿਰ ਹੋਵੇ ਹਾਏ
ਕੋਈ ਵੱਗਦੀ ਨਹਿਰ ਹੋਵੇ ਹਾਏ
ਕੋਈ ਵੱਗਦੀ ਨਹਿਰ ਹੋਵੇ
ਇਸ਼ਕੇ ਦੇ ਡੰਗਿਆ ਦਾ
ਇਸ਼ਕੇ ਦੇ ਡੰਗਿਆ ਦਾ
ਕੋਈ ਵੱਖਰਾ ਹੀ ਸ਼ਹਿਰ ਹੋਵੇ ਹਾਏ
ਕੋਈ ਵੱਖਰਾ ਹੀ ਸ਼ਹਿਰ ਹੋਵੇ ਹਾਏ
ਕੋਈ ਵੱਖਰਾ ਹੀ ਸ਼ਹਿਰ ਹੋਵੇ

ਪਾਣੀ ਵਿਚ ਜੋਕਾਂ ਨੇ ਹਾਏ
ਪਾਣੀ ਵਿਚ ਜੋਕਾਂ ਨੇ ਹਾਏ ਏ
ਪਾਣੀ ਵਿਚ ਜੋਕਾਂ ਨੇ
ਜਿਹਨਾਂ ਪਿੱਛੇ ਤੂੰ ਫਿਰਦੇ
ਜਿਹਨਾਂ ਪਿੱਛੇ ਤੂੰ ਫਿਰਦੇ
ਸਾਡੀ ਜੁੱਤੀ ਦੀਆਂ ਨੋਕਾ ਨੇ ਹਾਏ
ਸਾਡੀ ਜੁੱਤੀ ਦੀਆਂ ਨੋਕਾ ਨੇ ਹੋ ਹੋ
ਸਾਡੀ ਜੁੱਤੀ ਦੀਆਂ ਨੋਕਾ ਨੇ

ਪਾਣੀ ਵਿੱਚ ਫੁਲ ਤਰਦਾ ਹਾਏ
ਪਾਣੀ ਵਿੱਚ ਫੁਲ ਤਰਦਾ ਹਾਏ ਏ
ਪਾਣੀ ਵਿੱਚ ਫੁਲ ਤਰਦਾ
ਸਾਂਭ-ਸਾਂਭ ਤੈਨੂੰ ਰੱਖੀਏ
ਸਾਂਭ-ਸਾਂਭ ਤੈਨੂੰ ਰੱਖੀਏ
ਸਾਡਾ ਏਹੋ ਈ ਦਿਲ ਕਰਦਾ ਹਾਏ
ਸਾਡਾ ਏਹੋ ਈ ਦਿਲ ਕਰਦਾ ਹੋ ਹੋ
ਸਾਡਾ ਏਹੋ ਈ ਦਿਲ ਕਰਦਾ

Chansons les plus populaires [artist_preposition] Lakhwinder Wadali

Autres artistes de Punjabi music