Tariya O Tariya
ਮਿਲਣਾ ਜੇ ਖੇਡ ਹੈ ਨਸੀਬਨ ਦੀ
ਉਹ ਝੱਲਿਆ
ਵਿਛੋੜਾ ਵੀ ਤਾਂ ਹੁੰਦਾ ਐ ਮੁੱਕਦਰੀ
ਸੋਚਦਾ ਸੀ ਓਹਦੀਆਂ ਬਾਹਾਂ ਚ ਦਮ ਟੁੱਟੇ
ਹੁਣ ਏਦਾਂ ਹੀ ਖ਼ੁਰ ਜਾਵੇਂਗਾ ਤੂੰ ਅੰਦਰੀ
ਤਾਰਿਆਂ ਓਏ ਤਾਰਿਆਂ
ਕੇ ’ਦੇ ਇਸ਼ਕ ਨੇ ਮਾਰਿਆ
ਤਾਰਿਆਂ ਓਏ ਤਾਰਿਆਂ
ਕੇ ’ਦੇ ਇਸ਼ਕ ਨੇ ਮਾਰਿਆ
ਜਿਹਨੂੰ ਜਾਣ ਜਾਣ
ਜਿਹਨੂੰ ਜਾਣ ਜਾਣ
ਜਿਹਨੂੰ ਜਾਣ ਜਾਣ ਕਹਿੰਦਾ ਸੀ
ਓਹਨੇ ਤੇ ਨੀ ਮਾਰਿਆ
ਤਾਰਿਆ ਓਏ ਤਾਰਿਆ
ਓਹਨੇ ਤੇ ਨੀ ਮਾਰਿਆ
ਤਾਰਿਆ ਓਏ ਤਾਰਿਆ
ਤਾਰਿਆਂ ਓਏ ਤਾਰਿਆਂ
ਕੇ ’ਦੇ ਇਸ਼ਕ ਨੇ ਮਾਰਿਆ
ਚਾਰ ਕੁ ਦਿਨਾਂ ਤੋਂ ਰੰਗ ਫ਼ਿੱਕਾ ਹੋਇਆ ਖਾਬਾਂ ਦਾ
ਚਾਰ ਕੁ ਦਿਨਾਂ ਤੋਂ ਸੋਹਣੇ ਦੁਖਦਾ ਰੱਬਾਬ ’ਆਂ ਦਾ
ਚਾਰ ਕੁ ਦਿਨਾਂ ਤੋਂ ਯਾਰੀ ਟੁੱਟ ਗਈ ਐ ਯਾਰਾਂ ਦੀ
ਚਾਰ ਕੁ ਦਿਨਾਂ ਤੋਂ ਹੈਡਲਾਈਨ ਅਖ਼ਬਾਰ ’ਆਂ ਦੀ
ਖਾੜਿਆ ਓਏ ਖਾੜਿਆ ਰੁਕ ਜਾ ਹੰਜੂ ਖਾੜਿਆ
ਖਾੜਿਆ ਓਏ ਖਾੜਿਆ ਰੁਕ ਜਾ ਹੰਜੂ ਖਾੜਿਆ
ਜਿਨੂੰ ਜਾਣ ਜਾਣ
ਜਿਨੂੰ ਜਾਣ ਜਾਣ
ਜਿਨੂੰ ਜਾਣ ਜਾਣ ਕੇਂਦਾ ਸੀ
ਓਹਨੇ ਤੇ ਨੀ ਮਾਰਿਆ , ਤਾਰਿਆਂ ਓਏ ਤਾਰਿਆਂ
ਓਹਨੇ ਤੇ ਨੀ ਮਾਰਿਆ , ਤਾਰਿਆਂ ਓਏ ਤਾਰਿਆਂ
ਤਾਰਿਆਂ ਓਏ ਤਾਰਿਆਂ
ਕੇ ’ਦੇ ਇਸ਼ਕ ਨੇ ਮਾਰਿਆ
ਪਹਿਲੋਂ ਪਹਿਲਾ ਓਂਦੇ ਰੋਜ਼ ਰੰਗਲੇ ਖ਼ਿਆਲ ਸੀ
ਜਾਣ ਤੋਂ ਪਿਆਰਾ ਪ੍ਰਛਾਂਵੈਂ ਵਾਂਗੂ ਨਾਲ ਸੀ
ਲਾਬਦਾ ਹੁੰਦਾ ਨੀ ਚੰਨ ਮੱਸਿਆ ਦੀ ਰਾਤ ਨੂੰ
ਭੁੱਲ ਜਾ ਮੁਹੱਬਤਾਂ ਦੀ ਹਰ ਇਕ ਬਾਤ ਨੂੰ
ਮਾਰਿਆ ਓਏ ਮਰਿਆ ‘ਜੀਤ ’ ਡਰਦਾ ਮਾਰਿਆ
ਮਾਰਿਆ ਓਏ ਮਰਿਆ ‘ਜੀਤ ’ ਡਰਦਾ ਮਾਰਿਆ
ਜਿਨੂੰ ਜਾਣ ਜਾਣ
ਜਿਨੂੰ ਜਾਣ ਜਾਣ
ਜਿਨੂੰ ਜਾਣ ਜਾਣ ਕਹਿੰਦਾ ਸੀ
ਓਹਨੇ ਤੇ ਨੀ ਮਾਰਿਆ , ਤਾਰਿਆਂ ਓਏ ਤਾਰਿਆਂ
ਓਹਨੇ ਤੇ ਨੂੰ ਮਾਰਿਆ ਤਾਰਿਆਂ ਆਈ ਤਾਰਿਆਂ
ਤਾਰਿਆਂ ਓਏ ਤਾਰਿਆਂ
ਕੇ ’ਦੇ ਇਸ਼ਕ ਨੇ ਮਾਰਿਆ