After Marriage

Deep Allachouria, Deep Royce

ਤੇਰੀ ਮੇਰੀ ਬਣਦੀ ਏ ਤਾ ਕਰਕੇ
ਤੇਰੀ ਮੇਰੀ ਬਣਦੀ ਏ ਤਾ ਕਰਕੇ
ਤੂੰ ਕਰਦਾ ਪਿਆਰ ਮੈਨੂੰ ਜੀ ਭਰਕੇ
ਤੂੰ ਕਰਦਾ ਪਿਆਰ ਮੈਨੂੰ ਜੀ ਭਰਕੇ
ਤੇਰੀ ਮੇਰੀ ਬਣਦੀ ਏ ਤਾ ਕਰਕੇ
ਤੂੰ ਕਰਦਾ ਪਿਆਰ ਮੈਨੂੰ ਜੀ ਭਰਕੇ
ਹੁਣ ਅੱਗੇ ਪਿਛੇ ਘੁਮਦਾ ਏ ਜੀ ਜੀ ਕਰਦਾ
ਅੱਗੇ ਪਿਛੇ ਘੁਮਦਾ ਏ ਜੀ ਜੀ ਕਰਦਾ
ਜੱਟਾ ਜੇ ਤੂੰ ਬਦਲਿਆ ਡੰਘ ਵੇਖ ਲਈ
ਜੱਟਾ ਜੇ ਤੂੰ ਬਦਲਿਆ ਡੰਘ ਵੇਖ ਲਈ

ਮਿੱਠਿਆ ਵੇ ਹੁਣ ਗੱਲਾਂ ਕਰਕੇ ਮਿੱਠੀਆਂ
ਵਿਆਹ ਦੇ ਪਿਛੇ ਬਦਲੇ ਜੇ ਰੰਗ ਵੇਖ ਲਈ
ਮਿੱਠਿਆ ਵੇ ਹੁਣ ਗੱਲਾਂ ਕਰਕੇ ਮਿੱਠੀਆਂ
ਵਿਆਹ ਦੇ ਪਿਛੇ ਬਦਲੇ ਜੇ ਰੰਗ ਵੇਖ ਲਈ
ਮਿੱਠਿਆ ਵੇ ਹੁਣ ਗੱਲਾਂ ਕਰਕੇ ਮਿੱਠੀਆਂ
ਵਿਆਹ ਦੇ ਪਿਛੇ ਬਦਲੇ ਜੇ ਰੰਗ ਵੇਖ ਲਈ
ਵਿਆਹ ਦੇ ਪਿਛੇ ਬਦਲੇ ਜੇ ਰੰਗ ਵੇਖ ਲਈ

ਜਾਂ ਜਾਂ ਕਿਹ ਕੇ ਮੇਰੀ ਜਾਂ ਕੱਢ ਲੇਂਨਾ ਏ
ਰੱਬ ਭੁੱਲ ਜਾਵੇ ਜਦ ਕੋਲ ਮੇਰੇ ਬਹਿਣਾ ਏ
ਜਾਂ ਜਾਂ ਕਿਹ ਕੇ ਮੇਰੀ ਜਾਂ ਕੱਢ ਲੇਂਨਾ ਏ
ਰੱਬ ਭੁੱਲ ਜਾਵੇ ਜਦ ਕੋਲ ਮੇਰੇ ਬਹਿਣਾ ਏ
ਸੌ ਜਿਹਾ ਜੱਟ ਹੁਣ ਬਣ ਕੇ ਰਹੀ
ਸੌ ਜਿਹਾ ਜੱਟ ਸਦਾ ਬਣ ਕੇ ਰਹੀ
ਸੋਲ ਜਹੀ ਕੀਤੀ ਕਦੇ ਤੰਗ ਵੇਖ ਲਈ

ਮਿੱਠਿਆ ਵੇ ਹੁਣ ਗੱਲਾਂ ਕਰਕੇ ਮਿੱਠੀਆਂ
ਵਿਆਹ ਦੇ ਪਿਛੇ ਬਦਲੇ ਜੇ ਰੰਗ ਵੇਖ ਲਈ
ਮਿੱਠਿਆ ਵੇ ਹੁਣ ਗੱਲਾਂ ਕਰਕੇ ਮਿੱਠੀਆਂ
ਵਿਆਹ ਦੇ ਪਿਛੇ ਬਦਲੇ ਜੇ ਰੰਗ ਵੇਖ ਲਈ
ਮਿੱਠਿਆ ਵੇ ਹੁਣ ਗੱਲਾਂ ਕਰਕੇ ਮਿੱਠੀਆਂ
ਵਿਆਹ ਦੇ ਪਿਛੇ ਬਦਲੇ ਜੇ ਰੰਗ ਵੇਖ ਲਈ
ਵਿਆਹ ਦੇ ਪਿਛੇ ਬਦਲੇ ਜੇ ਰੰਗ ਵੇਖ ਲਈ

ਵੇ ਤੇਰੀ ਬੇਬੇ ਦਾ ਮੈਂ ਕਰੂ ਸਤਕਾਰ ਰੱਜ ਕੇ
ਬਾਪੂ ਜੀ ਦੀ ਸੇਵਾ ਕਰੂ ਭਜ ਭਜ ਕੇ
ਵੇ ਤੇਰੀ ਬੇਬੇ ਦਾ ਮੈਂ ਕਰੂ ਸਤਕਾਰ ਰੱਜ ਕੇ
ਬਾਪੂ ਜੀ ਦੀ ਸੇਵਾ ਕਰੂ ਭਜ ਭਜ ਕੇ
ਤੇਰੇ ਤੇ depend ਕਰਕੇ ਸਾਰੀ ਗਲ ਵੇ
ਤੇਰੇ ਤੇ depend ਕਰਕੇ ਸਾਰੀ ਗਲ ਵੇ
ਕੀਤੇ ਗੁੱਸੇ ਵਿਚ ਬਦਲੇ ਨਾ ਸੰਘ ਵੇਖ ਲਈ

ਮਿੱਠਿਆ ਵੇ ਹੁਣ ਗੱਲਾਂ ਕਰਕੇ ਮਿੱਠੀਆਂ
ਵਿਆਹ ਦੇ ਪਿਛੇ ਬਦਲੇ ਜੇ ਰੰਗ ਵੇਖ ਲਈ
ਮਿੱਠਿਆ ਵੇ ਹੁਣ ਗੱਲਾਂ ਕਰਕੇ ਮਿੱਠੀਆਂ
ਵਿਆਹ ਦੇ ਪਿਛੇ ਬਦਲੇ ਜੇ ਰੰਗ ਵੇਖ ਲਈ
ਮਿੱਠਿਆ ਵੇ ਹੁਣ ਗੱਲਾਂ ਕਰਕੇ ਮਿੱਠੀਆਂ
ਵਿਆਹ ਦੇ ਪਿਛੇ ਬਦਲੇ ਜੇ ਰੰਗ ਵੇਖ ਲਈ
ਵਿਆਹ ਦੇ ਪਿਛੇ ਬਦਲੇ ਜੇ ਰੰਗ ਵੇਖ ਲਈ

Deep Allachouria ਤੂੰ ਮੇਰੀ ਜਿੰਦ ਜਾਂ ਵੇ
ਤੇਰੇ ਲੀ ਮੈਂ ਛੱਡ ਦੇਵਾ ਸਾਰਾ ਜੀ ਜਹਾਨ ਵੇ
Deep Allachouria ਤੂੰ ਮੇਰੀ ਜਿੰਦ ਜਾਂ ਵੇ
ਤੇਰੇ ਲੀ ਮੈਂ ਛੱਡ ਦੇਵਾ ਸਾਰਾ ਜੀ ਜਹਾਨ ਵੇ
ਕੀਤੇ ਵਾਅਦਿਆਂ ਤੋ ਕਦੇ ਮੁਕਰੀ ਨਾ ਤੂੰ
ਕੀਤੇ ਵਾਅਦਿਆਂ ਤੋ ਕਦੇ ਮੁਕਰੀ ਨਾ ਤੂੰ
ਨਈ ਤੇ ਤੇਰੀ ਮੇਰੀ ਹੋਣੀ ਏ ਜੁਂਗ ਵੇਖ ਲਈ

ਮਿੱਠਿਆ ਵੇ ਹੁਣ ਗੱਲਾਂ ਕਰਕੇ ਮਿੱਠੀਆਂ
ਵਿਆਹ ਦੇ ਪਿਛੇ ਬਦਲੇ ਜੇ ਰੰਗ ਵੇਖ ਲਈ
ਮਿੱਠਿਆ ਵੇ ਹੁਣ ਗੱਲਾਂ ਕਰਕੇ ਮਿੱਠੀਆਂ
ਵਿਆਹ ਦੇ ਪਿਛੇ ਬਦਲੇ ਜੇ ਰੰਗ ਵੇਖ ਲਈ
ਮਿੱਠਿਆ ਵੇ ਹੁਣ ਗੱਲਾਂ ਕਰਕੇ ਮਿੱਠੀਆਂ
ਵਿਆਹ ਦੇ ਪਿਛੇ ਬਦਲੇ ਜੇ ਰੰਗ ਵੇਖ ਲਈ
ਵਿਆਹ ਦੇ ਪਿਛੇ ਬਦਲੇ ਜੇ ਰੰਗ ਵੇਖ ਲਈ

Chansons les plus populaires [artist_preposition] Lehmber Hussainpuri

Autres artistes de Film score