Sanu soni lagdi

Mukhtar Sahota, Lehmber Hussainpuri

ਕੋਈ ਲੌਂਗ ਤੇਰੇ ਤੇ ਮਾਰਦਾ ਏ
ਕੋਈ ਆਖ ਦਿਯਾ ਸਿਫਤਾ ਕਰਦਾ ਏ
ਕੋਈ ਲੌਂਗ ਤੇਰੇ ਤੇ ਮਾਰਦਾ ਏ
ਕੋਈ ਆਖ ਦਿਯਾ ਸਿਫਤਾ ਕਰਦਾ ਏ
ਕੋਈ ਕਿਹੰਦਾ ਤੋੜ ਪਿਆਰੀ
ਨੀ ਸਾਨੂ ਸੋਹਣੀ ਲਗਦੀ, ਤੂੰ ਸਾਰੀ ਦੀ ਸਾਰੀ
ਨੀ ਮੈਨੂੰ ਸੋਹਣੀ ਲਗਦੀ, ਤੂੰ ਸਾਰੀ ਦੀ ਸਾਰੀ
ਨੀ ਸਾਨੂ ਸੋਹਣੀ ਲਗਦੀ ਓ

ਗੁੱਤਾਂ ਤੇਰੀਆ ਲੈਣ ਹੁਲਾਰੇ
ਮਸਤ ਅਦਾਵਾਂ ਕਰਨ ਇਸ਼ਾਰੇ
ਗੁੱਤਾਂ ਤੇਰੀਆ ਲੈਣ ਹੁਲਾਰੇ
ਮਸਤ ਅਦਾਵਾਂ ਕਰਨ ਇਸ਼ਾਰੇ
ਮੱਥੇ ਟੀਕਾ ਚੰਦ ਵਰਗਾ ਏ
ਸਿਰ ਸੂਹੀ ਫੁਲਕਾਰੀ
ਨੀ ਸਾਨੂ ਸੋਹਣੀ ਲਗਦੀ, ਤੂ ਸਾਰੀ ਦੀ ਸਾਰੀ
ਨੀ ਸਾਨੂ ਸੋਹਣੀ ਲਗਦੀ, ਤੂ ਸਾਰੀ ਦੀ ਸਾਰੀ
ਨੀ ਸਾਨੂ ਸੋਹਣੀ ਲਗਦੀ ਓ

ਲੁਟ ਕੇ ਲੈ ਗਏ ਤੇਰੇ ਹਾਸੇ
ਅਸ਼ਿਕ ਫਿਰਦੇ ਫੜਕੇ ਕਾਸੇ
ਲੁਟ ਕੇ ਲੈ ਗਏ ਤੇਰੇ ਹਾਸੇ
ਅਸ਼ਿਕ ਫਿਰਦੇ ਫੜਕੇ ਕਾਸੇ
ਰੂਪ ਤੇਰੀ ਦੀ ਪੂਜਾ ਕਰੀਏ
ਅਸੀ ਆ ਇਸ਼ਕ ਪੁਜਾਰੀ
ਨੀ ਸਾਨੂ ਸੋਹਣੀ ਲਗਦੀ, ਤੂ ਸਾਰੀ ਦੀ ਸਾਰੀ
ਨੀ ਸਾਨੂ ਸੋਹਣੀ ਲਗਦੀ, ਤੂ ਸਾਰੀ ਦੀ ਸਾਰੀ
ਨੀ ਸਾਨੂ ਸੋਹਣੀ ਲਗਦੀ ਹੋ

ਓ ਨਖਰੇ ਕਰਦੀ ਤੂੰ ਠਣ ਕੇ
ਪੈਰੀ ਤੇਰੇ ਝਾਂਜਰ ਛਣਕੇ
ਓ ਨਖਰੇ ਕਰਦੀ ਤੂੰ ਠਣ ਕੇ
ਪੈਰੀ ਤੇਰੇ ਝਾਂਜਰ ਛਣਕੇ
ਮੋਰਾਂ ਨੂ ਵੀ ਮਾਤ ਪਾ ਗਈ ਏ
ਤੇਰੀ ਤੋਰ ਨਿਆਰੀ
ਨੀ ਸਾਨੂ ਸੋਹਣੀ ਲਗਦੀ, ਤੂ ਸਾਰੀ ਦੀ ਸਾਰੀ
ਨੀ ਸਾਨੂ ਸੋਹਣੀ ਲਗਦੀ, ਤੂ ਸਾਰੀ ਦੀ ਸਾਰੀ
ਨੀ ਸਾਨੂ ਸੋਹਣੀ ਲਗਦੀ ਓ

ਰਹਿਣਾ ਏ ਅਸੀ ਦਿਲ ਵਿਚ ਤੇਰੇ
Hussainpuri ਸੂਰਜ ਲਾਏ ਡੇਰੇ
ਰਹਿਣਾ ਏ ਅਸੀ ਦਿਲ ਵਿਚ ਤੇਰੇ
Hussainpuri ਸੂਰਜ ਲਾਏ ਡੇਰੇ
ਦੇਖ Lehmber ਦੇ ਸੀਨੇ ਵੱਜਗੀ
ਤੇਰੀ ਨਜ਼ਰ ਕਟਾਰੀ
ਨੀ ਸਾਨੂ ਸੋਹਣੀ ਲਗਦੀ, ਤੂ ਸਾਰੀ ਦੀ ਸਾਰੀ
ਨੀ ਸਾਨੂ ਸੋਹਣੀ ਲਗਦੀ, ਤੂ ਸਾਰੀ ਦੀ ਸਾਰੀ
ਨੀ ਮੈਨੂੰ ਸੋਹਣੀ ਲਗਦੀ, ਤੂ ਸਾਰੀ ਦੀ ਸਾਰੀ
ਸਾਨੂ ਸੋਹਣੀ ਲਗਦੀ, ਤੂ ਸਾਰੀ ਦੀ ਸਾਰੀ
ਸਾਨੂ ਸੋਹਣੀ ਲਗਦੀ, ਤੂ ਸਾਰੀ ਦੀ ਸਾਰੀ
ਨੀ ਮਨੂ ਸੋਹਣੀ ਲਗਦੀ ਓ

Chansons les plus populaires [artist_preposition] Lehmber Hussainpuri

Autres artistes de Film score