Hey Jamalo

Dheeraj

ਹਈ ਜਮਾਲੋ
ਤੂਤਕ ਤੂਤਕ ਤੂਤਕ ਤੂਤੀਆਂ , ਹਈ ਜਮਾਲੋ
ਤੂਤਕ ਤੂਤਕ ਤੂਤਕ ਤੂਤੀਆਂ , ਹਈ ਜਮਾਲੋ

ਹੋਏ ਆਜਾ ਤੂਤਾਂ ਵਾਲੇ ਖੂਹ ਤੇ, ਹਈ ਜਮਾਲੋ
ਓਥੇ ਗੱਲਾਂ ਕਰੀਏ ਮੁਹ ਤੇ, ਹਈ ਜਮਾਲੋ
ਤੂਤਕ ਤੂਤਕ ਤੂਤਕ ਤੂਤੀਆਂ , ਹਈ ਜਮਾਲੋ
ਤੂਤਕ ਤੂਤਕ ਤੂਤਕ ਤੂਤੀਆਂ , ਹਈ ਜਮਾਲੋ

ਹੋਏ ਆਜਾ ਤੂਤਾਂ ਵਾਲੇ ਖੂਹ ਤੇ, ਹਈ ਜਮਾਲੋ
ਓਥੇ ਗੱਲਾਂ ਕਰੀਏ ਮੁਹ ਤੇ, ਹਈ ਜਮਾਲੋ
ਤੂਤਕ ਤੂਤਕ ਤੂਤਕ ਤੂਤੀਆਂ

ਤੇਰਾ ਮੱਥਾ ਬੜਾ ਸੋਹਣਾ, ਹਈ ਜਮਾਲੋ
ਉੱਤੇ ਟਿੱਕਾ ਮਨਮੋਹਣਾ ਹਈ ਜਮਾਲੋ
ਨੈਨਿ ਕਜਲੇ ਦੀ ਧਾਰ ਨੀ, ਹਈ ਜਮਾਲੋ
ਸਾਰੇ ਦਿਲ ਉੱਤੇ ਵਾਰ ਨੀ, ਹਈ ਜਮਾਲੋ
ਤੂਤਕ ਤੂਤਕ ਤੂਤਕ ਤੂਤੀਆਂ

ਤੇਰੇ ਬੁੱਲ ਨੇ ਗੁਲਾਬੀ, ਹਈ ਜਮਾਲੋ
ਹੋ ਤਕ ਹੋ ਗਯਾ ਸ਼ਰਾਬੀ, ਹਈ ਜਮਾਲੋ
ਤੂ ਤੇ ਪਤਲੀ ਪਤੰਗ ਨੀ, ਹਈ ਜਮਾਲੋ
ਓ ਤੇਰਾ ਨਚੇ ਅੰਗ ਅੰਗ ਨੀ, ਹਈ ਜਮਾਲੋ
ਤੂਤਕ ਤੂਤਕ ਤੂਤਕ ਤੂਤੀਆਂ

Chansons les plus populaires [artist_preposition] Malkit Singh

Autres artistes de