Jago Aaya

Malkit Singh

ਜੱਟਾ ਜਾਗ ਬਈ ਹੁਣ ਜਾਗੋ ਆਯੀ ਆ
ਸਾਵਾ ਬਈ ਹੁਣ ਜਾਗੋ ਆਯੀ ਆ
ਲੱਬੜਾ ਜ਼ੋਰੋ ਜਗਾ ਲੈ ਵੇ ਜਾਗੋ ਆਯੀ ਆ
ਬੱਲੇ ਬਈ ਹੁਣ ਜਾਗੋ ਆਯੀ ਆ
ਲੱਬੜਾ ਜ਼ੋਰੋ ਜਗਾ ਲੈ ਵੇ ਜਾਗੋ ਆਯੀ ਆ
ਸਾਵਾ ਬਈ ਹੁਣ ਜਾਗੋ ਆਯੀ ਆ
ਚੁੱਪ ਕਰ ਬੀਬੀ ਮੱਸਾ ਸਵਾਈ ਆ, ਉਠ ਖਰੂ ਜੀ,
ਅੜਿਆ ਕਰੁ ਜੀ, ਲੋਰੀ ਦੇ ਸ੍ਵਯੀ ਆ ਲੋਰੀ ਦੇ ਸ੍ਵਯੀ ਆ
ਲੱਬੜਾ ਜ਼ੋਰੋ ਜਗਾ ਲੈ ਵੇ ਜਾਗੋ ਆਯੀ ਆ
ਸਾਵਾ ਬਈ ਹੁਣ ਜਾਗੋ ਆਯੀ ਆ
ਨਾ ਤੀਵੀ ਨਾ ਤੀਵੀਆ ਵਰਗੀ
ਆਵੇਈਂ ਪੂਛ ਹਿਲਾਯੀ ਆ ਬਈ ਹੁਣ ਜਾਗੋ ਆਯੀ ਆ
ਬੱਲੇ ਬਈ ਹੁਣ ਜਾਗੋ ਆਯੀ ਆ
ਲੱਬੜਾ ਜ਼ੋਰੋ ਜਗਾ ਲੈ ਵੇ ਜਾਗੋ ਆਯੀ ਆ

ਕੋਯੀ ਵੇਚੇ ਸੁਣਡ ਜ੍ਵੈਨ ਕੋਯੀ ਵੇਚੇ ਰਾਯੀ
ਬੰਤਾ ਆਪਣੀ ਬੰਤੋ ਵੇਚੇ ਟਕਰੇ ਟਕਰੇ ਸਰਾਈ
ਲਹੋ ਪਰਸਾਦ ਲੈਣਾ ਈ ਓਏ, ਚੌਕੀ ਸਾਦਨਾ ਡੀ ਆਯੀ
ਲਹੋ ਪਰਸਾਦ ਲੈਣਾ ਈ ਓਏ, ਚੌਕੀ ਸਾਦਨਾ ਡੀ ਆਯੀ
ਲਹੋ ਪਰਸਾਦ ਲੈਣਾ ਈ ਓਏ, ਚੌਕੀ ਸਾਦਨਾ ਡੀ ਆਯੀ

ਨੀ ਓ ਕੌਣ ਨਚਦੀ, ਜਿਹੜੀ ਬੜੜੀ ਨੱਚਦੀ
ਨੀ ਓ ਕੌਣ ਨਚਦੀ, ਜਿਹੜੀ ਬੜੜੀ ਨੱਚਦੀ
ਕਿਹੰਡੇ ਲੱਗਦੀ ਮੁੰਡੇ ਡੀ ਪ੍ਰਜਾਈ ਆ ਬਈ ਹੁਣ ਜਾਗੋ ਆਯੀ ਆ
ਸਾਵਾ ਬਈ ਹੁਣ ਜਾਗੋ ਆਯੀ ਆ
ਜਾਗ ਬੰਤੇਯਾ ਜਾਗ ਬਈ ਹੁਣ ਜਾਗੋ ਆਯੀ ਆ

ਹੋ ਹੋ
ਇਹਨਾਂ ਨਾਨਕਿਆਂ ਦੇ ਖੂਹ ਚੋਂ ਮੈਡਕ ਬੋਲੇ
ਇਹਨਾਂ ਨਾਨਕਿਆਂ ਡੀ ਗਲੀ ਭਾਂਬੀਰੀ ਬੋਲੇ
ਇਹਨਾਂ ਨਾਨਕਿਆਂ ਦੇ ਫੁਟ ਫੁਟ ਲੰਮੇ ਪੈਰ
ਇਹਨਾਂ ਨਾਨਕਿਆਂ ਨੂ ਧੱਕਾ ਦੇਹੋ ਵਿਚ ਨਿਹਰ
ਇਹਨਾਂ ਨਾਨਕਿਆਂ ਦਾ ਸੌ ਸੌ ਕਿੱਲੋ ਭਾਰ
ਇਹਨਾਂ ਨਾਨਕਿਆਂ ਨੂ ਕੱਡੋ ਘ੍ਰਾ ਤੋਂ ਬਾਹਰ
ਇਹਨਾਂ ਨਾਨਕਿਆਂ ਨੂ ਕੱਡੋ ਪਿੰਡ ਚੋਂ ਬਾਹਰ
ਨਾਨਕਿਆਂ ਕਿਹੜੀਆਂ ਪਿੰਡੋ ਆਇਆ ਨੀ ਜਿਥੇ ਕਾਰ ਨਹੀ
ਇਹਨਾਂ ਨੂ ਫੱਸਿਓਂ ਬਾਰਿਹ ਵੇਖੋ ਕੋਯੀ ਸਾਰ ਨਹੀ
ਔਹ ਵੇਖੋ ਮਾਮੇ ਨੇ ਪੈਜਾਮੇ ਨਾਲ ਤਾਯੀ ਲਾਯੀ ਯਾ ਬਈ ਹੁਣ ਜਾਗੋ ਆਯੀ ਆ
ਆਹੋ ਬਈ ਹੁਣ ਜਾਗੋ ਆਯੀ ਆ
ਲੱਬੜਾ ਜ਼ੋਰੋ ਜਗਾ ਲੈ ਵੇ ਜਾਗੋ ਆਯੀ ਆ

ਬਿਨ ਬਿਨ ਬਿਨ

ਬਿਨ ਬਿਨ ਬਿਨ ਸਾਡੀ ਸੱਸ ਬੜੀ ਸੌਕੀਨ
ਲੌਂਦੀ ਪਾਉਡਰ ਤੇ ਕ੍ਰੀਮ, ਪੌਂਦੀ ਕੁੜਤੀ ਫਿਟ ਜੀਨ
ਨੀ ਤੁਰਦੀ ਠੁਮਕ ਠੁਮਕ ਜੁੱਤੀ ਚੀਕੂ ਚੀਕੂ
ਨੀ ਤੁਰਦੀ ਠੁਮਕ ਠੁਮਕ ਜੁੱਤੀ ਚੀਕੂ ਚੀਕੂ
ਠੁਮਕ ਠੁਮਕ ਕਰਦੀ ਨੇ ਚਾਚੇ ਦੀ ਹੋਸ਼ ਭੁਲਾਈ ਆ
ਬਈ ਹੁਣ ਜਾਗੋ ਆਯੀ ਆ
ਆਹੋ ਬਈ ਹੁਣ ਜਾਗੋ ਆਯੀ ਆ
ਲੱਬੜਾ ਜ਼ੋਰੋ ਜਗਾ ਲੈ ਵੇ ਜਾਗੋ ਆਯੀ ਆ
ਬੱਲੇ ਬਈ ਹੁਣ ਜਾਗੋ ਆਯੀ ਆ
ਜੱਟਾ ਜਾਗ ਬਈ ਹੁਣ ਜਾਗੋ ਆਯੀ ਆ

ਰਾਏਯਾ ਰਾਏਯਾ ਰਾਏਯਾ, ਨੀ ਅੱਜ ਦਿਨ ਸ਼ਗਨਾਂ ਦਾ ਭਾਗਾਂ ਦੇ ਨਾਲ ਆਏਯਾ
ਨੀ ਅੱਜ ਦਿਨ ਸ਼ਗਨਾਂ ਦਾ ਭਾਗਾਂ ਦੇ ਨਾਲ ਆਏਯਾ
ਰਾਈ ਰਾਈ ਰਾਈ , ਨੀ ਆਪਾ ਦੋਵੇ ਨੱਚੀਏ
ਨੰਨਦਾਂ ਤੇ ਪ੍ਰਜਾਇ , ਆ ਜਾ ਦੋਵੇ ਨੱਚੀ ਏ ਨੰਨਦਾਂ ਤੇ ਪ੍ਰਜਾਇ
ਆ ਜਾ ਦੋਵੇ ਨੱਚੀ ਏ ਨੰਨਦਾਂ ਤੇ ਪ੍ਰਜਾਇ
ਮਮੀ ਵੀ ਨੱਚਦੀ ਡੈਡੀ ਵੀ ਨੱਚਦਾ,
ਨੱਚਦੀ ਤਾਏ ਨਾਲ ਤਾਯੀ ਬਈ ਹੁਣ ਜਾਗੋ ਆਯੀ ਆ
ਆਹੋ ਬਈ ਹੁਣ ਜਾਗੋ ਆਯੀ ਆ
ਲੱਬੜਾ ਜ਼ੋਰੋ ਜਗਾ ਲੈ ਵੇ ਜਾਗੋ ਆਯੀ ਆ
ਬੱਲੇ ਬਈ ਹੁਣ ਜਾਗੋ ਆਯੀ ਆ
ਜਾਗ ਬੰਤੇਯਾ ਜਾਗ ਵੇ ਹੁਣ ਜਾਗੋ ਆਯੀ ਆ

ਜੀਜਾ ਵਾਰ ਨਾਤਿਆ ਦਾ ਜੋੜਾ ਗਿੱਧੇ ਵਿਚ ਸਾਲੀ ਨੱਚਦੀ
ਜੀਜਾ ਵਾਰ ਨਾਤਿਆ ਦਾ ਜੋੜਾ ਗਿੱਧੇ ਵਿਚ ਸਾਲੀ ਨੱਚਦੀ
ਤੂ ਵੀ ਨੱਚ ਲਏ ਕਲਹਿਰੀ ਮੋਰਾ ਰਹੂ ਮੈਂ ਸਾਰੀ ਰਾਤ ਨੱਚਦੀ
ਜੀਜਾ ਵਾਰ ਨਾਤਿਆ ਦਾ ਜੋੜਾ ਗਿੱਧੇ ਵਿਚ ਸਾਲੀ ਨੱਚਦੀ
ਜੀਜਾ ਸਾਲੀ ਤਾਸ਼ ਖੇਡ ਦੇਹ ਸਾਲੀ ਗਯੀ ਜਿੱਤ
ਜੀਜਾ ਸਾਲੀ ਤਾਸ਼ ਖੇਡ ਦੇਹ ਸਾਲੀ ਗਯੀ ਜਿੱਤ
ਜੀਜਾ ਦੇਹਲੇ ਤੇ ਦੇਹਲਾ ਸਿੱਟ ਜੀਜਾ ਦੇਹਲੇ ਤੇ ਦੇਹਲਾ ਸਿੱਟ
ਵੇ ਜੀਜਾ ਤਾਸ਼ ਖੇਡਣੀ ਸਿਖ
ਜੀਜਾ ਦੇਹਲੇ ਤੇ ਦੇਹਲਾ ਸਿੱਟ

ਸਾਗ ਸ੍ਰੋਣ ਦਾ ਮੱਕੀ ਡੀ ਰੋਟੀ ਤੂ ਨਹੀ ਅੱਜ ਕੱਲ੍ਹ ਖਾਂਦੀ
ਔਂਦੀ ਜਾਂਦੀ ਕਰਦੀ ਔਧਰ ਰਿਹੰਦੀ ਖੂਨ ਕਮਾਂਦੀ
ਗਿੱਜ ਗਯੀ ਪੀਜ਼ੇ ਤੇ ਮੋਟੀ ਹੁੰਦੀ ਜਾ
ਗਿੱਜ ਗਯੀ ਪੀਜ਼ੇ ਤੇ ਮੋਟੀ ਹੁੰਦੀ ਜਾ
ਗਿੱਜ ਗਯੀ ਪੀਜ਼ੇ ਤੇ ਮੋਟੀ ਹੁੰਦੀ ਜਾ
ਨੀ ਬਰਗਰ ਖਾ ਖਾ ਤੇ ਮੋਟੀ ਹੁੰਦੀ ਜਾ
ਸੂਟ ਜਦੋ ਕੋਯੀ ਮੈਚ ਨਾ ਆਏਯਾ ਹੁਂਗ ਕਿਓਂ diet ਘਟਾਈਏ
ਬਈ ਹੁਣ ਜਾਗੋ ਆਯੀ ਆ ਏਹੋ ਬਈ ਹੁਣ ਜਾਗੋ ਆਯੀ ਆ
ਚਾਹ ਵਿਚ ਸ਼ੁਗਰ ਪਾਵੇ ਨਾ ਖਾ ਜਾਵੇ ਕਿਲੋ ਮਾਠਿਆਇਆ
ਬਈ ਹੁਣ ਜਾਗੋ ਆਯੀ ਆ ਬੱਲੇ ਬਈ ਹੁਣ ਜਾਗੋ ਆਯੀ ਆ
ਆਹੋ ਬਈ ਹੁਣ ਜਾਗੋ ਆਯੀ ਆ

ਦੇਓਰ ਤੇ ਭਾਬੀ ਮੱਸਿਆ ਚੱਲੇ ਰਾਹ ਵਿਚ ਪੈ ਗਯੀ ਕੁੱਤੀ
ਪੱਜਲੈ ਵੇ ਦਯੋਰਾ ਰਹਿੰਦੇ ਵੇ ਜੁੱਤੀ ਪੱਜਲੈ ਵੇ ਦਯੋਰਾ ਰਹਿੰਦੇ ਵੇ ਜੁੱਤੀ
ਪੱਜਲੈ ਵੇ ਦਯੋਰਾ ਰਹਿੰਦੇ ਵੇ ਜੁੱਤੀ
ਸੋਹਰਾ ਮੇਰਾ ਲੇਯਾਆ ਸੱਸ ਮੇਰੀ ਨੇ ਤੜਕੀ
ਨੀ ਮੇਰੀ ਵਾਰੀ ਆਯੀ ਪਤੀਲਾ ਖੜਕੀ
ਨੀ ਮੇਰੀ ਵਾਰੀ ਆਯੀ ਪਤੀਲਾ ਖੜਕੀ
ਨੀ ਮੇਰੀ ਵਾਰੀ ਆਯੀ ਪਤੀਲਾ ਖੜਕੀ
ਨੀ ਮੇਰੀ ਵਾਰੀ ਆਯੀ ਪਤੀਲਾ ਖੜਕੀ

ਗਵਾਨਡਿਯੋ ਜਾਗਦੇਹ ਕੇ ਸੁੱਤੇ ਗਵਾਨਡਿਯੋ ਜਾਗਦੇਹ ਕੇ ਸੁੱਤੇ
ਨਾਨਕਿਆਂ ਤੋਂ ਦਾੱਰਰਡੇਹ ਕਿਓਂ ਰ੍ਜਯਿਯਣ ਲ ਕੇ ਸੁੱਟਿਹ
ਗਵਾਨਡਿਯੋ ਜਾਗਦੇਹ ਕੇ ਸੁੱਤੇ
ਤੁੱਸੀ ਤੇ ਸੁੱਤੇ ਆ ਰਿਹ ਜਾਣਾ ਤੁਹਾਡੀ ਮਾਂ ਨੂ ਲ ਗਏ ਕੁੱਤੇ
ਗਵਾਨਡਿਯੋ ਜਾਗਦੇਹ ਕੇ ਸੁੱਤੇ
ਜਾਗੋ ਜਾਗੋ ਜਾਗੋ ਬਈ ਹੁਣ ਜਾਗੋ ਆਯੀ ਆ
ਆਹੋ ਬਈ ਹੁਣ ਜਾਗੋ ਆਯੀ ਆ
ਜਾਗੋ ਜਾਗੋ ਜਾਗੋ ਬਈ ਹੁਣ ਜਾਗੋ ਆਯੀ ਆ
ਬੱਲੇ ਬਈ ਹੁਣ ਜਾਗੋ ਆਯੀ ਆ
ਲੱਬੜਾ ਜ਼ੋਰੋ ਜਗਾ ਲੈ ਵੇ ਜਾਗੋ ਆਯੀ ਆ
ਸਾਵਾ ਬਈ ਹੁਣ ਜਾਗੋ ਆਯੀ ਆ
ਜੱਟਾ ਜਾਗ ਬਈ ਹੁਣ ਜਾਗੋ ਆਯੀ ਆ
ਆਹੋ ਬਈ ਹੁਣ ਜਾਗੋ ਆਯੀ ਆ
ਲੱਬੜਾ ਜ਼ੋਰੋ ਜਗਾ ਲੈ ਵੇ ਜਾਗੋ ਆਯੀ ਆ

Chansons les plus populaires [artist_preposition] Malkit Singh

Autres artistes de