Koi Si

Matrix Den

ਆ ਆ ਮੇਰਾ ਆਪਣਾ ਨਾ ਮੇਰਾ ਕਦੇ ਹੋਇਆ
ਕੋਈ ਸੀ ਜੀਦੇ ਪਿੱਛੇ ਦਿਲ ਰੋਇਆ
ਮੇਰਾ ਆਪਣਾ ਨਾ ਮੇਰਾ ਕਦੇ ਹੋਇਆ
ਕੋਈ ਸੀ ਜੀਦੇ ਪਿੱਛੇ ਦਿਲ ਰੋਇਆ
ਕੋਈ ਸੀ ਮੈਂ ਜਿਹਦੀ ਹੋਈ ਸੀ
ਓ ਮੇਰਾ ਦਿਲ ਤੇ ਜਾਂ ਮੇਰੀ ਸੀ
ਮੇਰੇ ਜਿਸਮ ਦਾ ਹਰ ਕਤਰਾ
ਮੇਰੀ ਰੂਹ ਵੀ ਗੁਲਾਮ ਓਹਦੀ ਸੀ
ਓ ਮੈਥੋਂ ਦੂਰ ਹੋਕੇ ਬੜਾ ਖੁਸ਼ ਹੋਇਆ
ਕੋਈ ਸੀ ਜੀਦੇ ਪਿੱਛੇ ਦਿਲ ਰੋਇਆ
ਕੋਈ ਸੀ ਹਾਂ ਮੇਰਾ ਕੋਈ ਸੀ
ਕੋਈ ਸੀ ਹਾਂ ਮੇਰਾ ਕੋਈ ਸੀ
ਕੇ ਗੱਲ ਦਿਲ ਤੇ ਲਵਾਯੀ ਹੋਈ ਐ
ਕੇ ਗੱਲ ਦਿਲ ਤੇ ਲਵਾਯੀ ਹੋਈ ਐ
ਕੇ ਜਿੰਨੇ ਸਾਨੂ ਜਖਮ ਦਿੱਤਾ
ਜਿੰਨੇ ਸਾਨੂ ਜਖਮ ਦਿੱਤਾ
ਜੀ ਸਾਡੇ ਗੰਮਾ ਦੀ ਦਵਾਈ ਓਹੀ ਹੈ
ਜਿੰਨੇ ਸਾਨੂ ਜਖਮ ਦਿੱਤਾ
ਜੀ ਸਾਡੇ ਗੰਮਾ ਦੀ ਦਵਾਈ ਓਹੀ ਹੈ
ਗੰਮਾ ਦੀ ਦਵਾਈ ਓਹੀ ਹੈ

ਓਹਦੇ ਇੱਕ ਵੀ ਹੰਜੂ ਆਇਆ ਨਾ
ਮਰਜਾਣੇ ਨੂੰ ਮੇਰੇ ਬਿਨਾਂ
ਜਿਹੜਾ ਮੈਨੂੰ ਕਹਿੰਦਾ ਹੁੰਦਾ ਸੀ
ਮੈਂ ਮਰ ਜਾਣਾ ਤੇਰੇ ਬਿਨਾਂ
ਮੈਂ ਰਾਤ ਲੰਗਾਵਾ ਇੱਕ ਇੱਕ ਕਰਕੇ
ਕਟਿਆ ਕੱਟਦੀਆਂ ਨਹੀਂ ਮੇਥੋ
ਨਿਰਮਾਨ ਨੂੰ ਨਹੀਓ ਫਰਕ ਪੈਂਦਾ
ਓਹਦਾ ਸਰ ਜਾਣਾ ਮੇਰੇ ਬਿਨਾਂ
ਓਹਦੇ ਇੱਕ ਵੀ ਹੰਜੂ ਆਇਆ ਨਾ
ਮਰਜਾਣੇ ਨੂੰ ਮੇਰੇ ਬਿਨਾਂ
ਜਿਹੜਾ ਮੈਨੂੰ ਕਹਿੰਦਾ ਹੁੰਦਾ ਸੀ
ਮੈਂ ਮਰ ਜਾਣਾ ਤੇਰੇ ਬਿਨਾਂ
ਮੈਂ ਰਾਤ ਲੰਗਾਵਾ ਇੱਕ ਇੱਕ ਕਰਕੇ
ਕਟਿਆ ਕੱਟਦੀਆਂ ਨਹੀਂ ਮੇਥੋ
ਨਿਰਮਾਨ ਨੂੰ ਨਹੀਓ ਫਰਕ ਪੈਂਦਾ
ਓਹਦਾ ਸਰ ਜਾਣਾ ਮੇਰੇ ਬਿਨਾਂ

ਓ ਮੇਥੋ ਦੂਰ ਹੋਕੇ ਚੈਨ ਨਾਲ ਸੋਯਾ
ਓਹਨੂੰ ਕੀ ਪਤਾ ਕੀ ਹਾਲ ਮੇਰਾ ਹੋਇਆ
ਮੇਰਾ ਆਪਣਾ ਨਾ ਮੇਰਾ ਕਦੇ ਹੋਇਆ
ਕੋਈ ਸੀ ਜੀਦੇ ਪਿੱਛੇ ਦਿਲ ਰੋਇਆ
ਕੋਈ ਸੀ ਹਾਂ ਮੇਰਾ ਕੋਈ ਸੀ
ਕੋਈ ਸੀ ਹਾਂ ਮੇਰਾ ਕੋਈ ਸੀ

ਵੇ ਅਲਾਹ ਕੈਸੀ ਯੇ ਦੁਹਾਈ ਹੋਈ ਐ (ਆ)
ਵੇ ਅਲਾਹ ਕੈਸੀ ਯੇ ਦੁਹਾਈ ਹੋਈ ਐ (ਆ)
ਕੇ ਜਿਹਦਾ ਤੈਥੋਂ ਸਾਥ ਮੰਗਿਆ (ਆ)
ਕੇ ਜਿਹਦਾ ਤੈਥੋਂ ਸਾਥ ਮੰਗਿਆ (ਆ)
ਜੀ ਸਾਡੇ ਓਹਦੇ ਨਾਲ ਜੁਦਾਈ ਹੋਈ ਐ (ਆ)
ਕੇ ਜਿਹਦਾ ਤੈਥੋਂ ਸਾਥ ਮੰਗਿਆ (ਆ)
ਜੀ ਸਾਡੇ ਓਹਦੇ ਨਾਲ ਜੁਦਾਈ ਹੋਈ ਐ (ਆ)
ਓਹਦੇ ਨਾਲ ਜੁਦਾਈ ਹੋਈ ਐ (ਆ)
ਕੇ ਜਿਹਦਾ ਤੈਥੋਂ ਸਾਥ ਮੰਗਿਆ (ਆ)
ਜੀ ਸਾਡੇ ਓਹਦੇ ਨਾਲ ਜੁਦਾਈ ਹੋਈ ਐ (ਆ)

Curiosités sur la chanson Koi Si de Matrix

Qui a composé la chanson “Koi Si” de Matrix?
La chanson “Koi Si” de Matrix a été composée par Matrix Den.

Chansons les plus populaires [artist_preposition] Matrix

Autres artistes de House music