Marjaneya
Dj Duster Baby
ਮੈਂ ਕੁੜੀਆਂ ਦੇ ਵੀਚ ਨੱਚਦੀ ਪਈ ਸੀ
ਹੀਰ ਸਲੇਟੀ ਜਚਦੀ ਪਈ ਸੀ
ਮੈਂ ਕੁੜੀਆਂ ਦੇ ਵੀਚ ਨੱਚਦੀ ਪਈ ਸੀ
ਹੀਰ ਸਲੇਟੀ ਜਚਦੀ ਪਈ ਸੀ
ਕੀ ਹੋਇਆ ਤੇਰਾ ਚਾਦਰਾ ਜੇ
ਮੇਰੇ ਲਹਿੰਗੇ ਦੇ ਨਾਲ ਖੈ ਗਯਾ
ਮਰਜਾਣਿਆ ਵੇ ਟੁੱਟ ਪੈਣੀਆਂ
ਵੇ ਤੂ ਤਾਂ ਬਾਹਲੀ Feeling ਲੈ ਗਯਾ
ਮਰਜਾਣਿਆ ਵੇ ਟੁੱਟ ਪੈਣੀਆਂ
ਵੇ ਤੂ ਤਾਂ ਬਾਹਲੀ Feeling ਲੈ ਗਯਾ
ਤੂ ਤਾਂ ਬਾਹਲੀ Feeling ਲੈ ਗਯਾ
ਬਾਹਲੀ Feeling ਲੈ ਗਯਾ
ਵੇਖ ਕੇ ਨਰਮ ਪਟੋਲਾ ਵੇ ਤੂ
ਹੋਇਆ ਤਾਣੀ ਤਾਣੀ
ਪਾਸੇ ਕਰ ਲੈ iPhone
ਮੈ Selfie ਨਹੀ ਕਰਉਣੀ
ਪਾਸੇ ਕਰ ਲੈ iPhone
ਮੈ Selfie ਨਹੀ ਕਰਉਣੀ
ਲੱਗਦੇ ਮੈਨੁੰ ਅਰਬਨ ਪੇਂਡੂ
ਤਾਂ ਹੀ ਖੈੜੇ ਪੈ ਗਯਾ
ਮਰਜਾਣਿਆ ਵੇ ਟੁੱਟ ਪੈਣੀਆਂ
ਵੇ ਤੂ ਤਾਂ ਬਾਹਲੀ Feeling ਲੈ ਗਯਾ
ਮਰਜਾਣਿਆ ਵੇ ਟੁੱਟ ਪੈਣੀਆਂ
ਵੇ ਤੂ ਤਾਂ ਬਾਹਲੀ Feeling ਲੈ ਗਯਾ
ਬਾਹਲੀ Feeling ਲੈ ਗਯਾ
ਤੂ ਤਾਂ ਬਾਹਲੀ Feeling ਲੈ ਗਯਾ
ਹੱਸਦੀ ਨੇ ਬੁੱਲ ਟੁਕਦੀ ਨੇ
ਜਦ ਤੇਰੇ ਵੱਲ ਨੂ ਤੜਕ ਲਿਆ
ਪਿਰਤੀ ਸਿਲੋ ਵਾਲਿਆਂ ਵੇ ਤੂ
ਪਿਆਰ ਦਾ ਉੱਤਾ ਚੱਕ ਲਿਆ
ਪਿਰਤੀ ਸਿਲੋ ਵਾਲਿਆਂ ਵੇ ਤੂ
ਪਿਆਰ ਦਾ ਉੱਤਾ ਚੱਕ ਲਿਆ
ਮੈ ਕੋਈ Purpose ਨਈ ਕਿੱਤਾ
ਤੂ ਦਿਲ ਫੜ ਕੇ ਬਹਿ ਗਯਾ
ਮਰਜਾਣਿਆ ਵੇ ਟੁੱਟ ਪੈਣੀਆਂ
ਵੇ ਤੂ ਤਾਂ ਬਾਹਲੀ Feeling ਲੈ ਗਯਾ
ਮਰਜਾਣਿਆ ਵੇ ਟੁੱਟ ਪੈਣੀਆਂ
ਵੇ ਤੂ ਤਾਂ ਬਾਹਲੀ Feeling ਲੈ ਗਯਾ
ਤੂ ਤਾਂ ਬਾਹਲੀ Feeling ਲੈ ਗਯਾ
ਬਾਹਲੀ Feeling ਲੈ ਗਯਾ
ਬਾਹਲੀ Feeling ਲੈ ਗਯਾ