Paper
ਜਾਂ ਕੱਢੀ ਜਾਂਦਾ ਮੇਰੀ ਤੇਰਾ ਵੇ ਪਿਆਰ
ਜਾਂ ਕੱਢੀ ਜਾਂਦਾ ਮੇਰੀ ਤੇਰਾ ਵੇ ਪਿਆਰ
ਤੈਨੂੰ ਸਚੇ ਦਿੱਲੋਂ ਸੋਹਣਿਆਂ ਕਿਹਾ
ਪੇਪਰਾਂ ਤੋ ਬਾਦ ਕਿਵੇਂ ਮਿਲਿਆ ਕਰਾਂਗੇ
ਇਸ ਗਲ ਦਾ ਹੀ ਫਿਕਰ ਪਿਆ
ਪੇਪਰਾਂ ਤੋ ਬਾਦ ਕਿਵੇਂ ਮਿਲਿਆ ਕਰਾਂਗੇ
ਇਸ ਗਲ ਦਾ ਹੀ ਫਿਕਰ ਪਿਆ
ਆਪੇ ਕੋਈ ਲਾਭ ਜੂਗਾ ਹੋਲੀ ਹੋਲੀ ਹਾਲ
ਨੀ ਆਪੇ ਕੋਈ ਲਾਭ ਜੂਗਾ ਹੋਲੀ ਹੋਲੀ ਹਾਲ
ਸਾਡੇ ਕੋਲ ਕਿ ਸਕੀਮਾ ਥੋੜੀਆਂ
ਸੱਚਿਆਂ ਦਿਲਾਂ ਨੂ ਆਪੇ ਰੱਬ ਮਿਲਦਾ ਨੀ ਚੰਨੋ ਰੱਬ ਉੱਤੇ ਰਖ ਡੋਰੀਆਂ
ਸੱਚਿਆਂ ਦਿਲਾਂ ਨੂ ਆਪੇ ਰੱਬ ਮਿਲਦਾ ਨੀ ਚੰਨੋ ਓਹਦੇ ਉੱਤੇ ਰਖ ਡੋਰੀਆਂ
ਹੋਏ ਹੋਏ ਹੋਏ ਹੋਏ ਹੋਏ ਹੋਏ
ਤੇਰੇ ਬਿਨਾ ਮੇਰਾ ਲਗਨਾ ਨੀ ਚਿਤ ਵੇ
ਮਿਲਦੇ ਹੁੰਦੇ ਸੀ ਅੱਗੇ ਆਪਾ ਨਿਤ ਵੇ
ਤੇਰੇ ਬਿਨਾ ਮੇਰਾ ਲਗਨਾ ਨੀ ਚਿਤ ਵੇ
ਮਿਲਦੇ ਹੁੰਦੇ ਸੀ ਅੱਗੇ ਆਪਾ ਨਿਤ ਵੇ
ਰੱਬ ਦੀ ਸੌਂ ਮਰਜੂੰਗੀ ਮੈਂ ਤਾ ਕੁਝ ਖਾਕੇ ਸੋਹਣਿਆਂ ਜੇ ਦੋਖਾ ਦੇ ਗਿਆ
ਪੇਪਰਾਂ ਤੋ ਬਾਦ ਕਿਵੇਂ ਮਿਲਿਆ ਕਰਾਂਗੇ
ਇਸ ਗਲ ਦਾ ਹੀ ਫਿਕਰ ਪਿਆ
ਹਾਏ ਪੇਪਰਾਂ ਤੋ ਬਾਦ ਕਿਵੇਂ ਮਿਲਿਆ ਕਰਾਂਗੇ
ਇਸ ਗਲ ਦਾ ਹੀ ਫਿਕਰ ਪਿਆ
ਸੈਰ ਦੇ ਬਹਾਨੇ ਨਿਤ ਆਜਯਾ ਕਰੀ
ਤਪਦੇ ਕਲੇਜੇ ਠੰਡ ਪਾ ਜਯਾ ਕਰੀ
ਖੁਲ ਜੇ ਨਾ ਭਦੇ ਅੰਨਾ ਹੁੰਦਾ ਏ ਇਸ੍ਕ
ਇਹੋ ਪਿਆਰ ਦੀਆ ਕਮਜ਼ੋਰੀਆਂ
ਸੱਚਿਆਂ ਦਿਲਾਂ ਨੂ ਆਪੇ ਰੱਬ ਮਿਲਦਾ ਨੀ ਚੰਨੋ ਓਹਦੇ ਉੱਤੇ ਰਖ ਡੋਰੀਆਂ
ਸੱਚਿਆਂ ਦਿਲਾਂ ਨੂ ਆਪੇ ਰੱਬ ਮਿਲਦਾ ਨੀ ਚੰਨੋ ਰੱਬ ਉੱਤੇ ਰਖ ਡੋਰੀਆਂ
ਹੋਏ ਹੋਏ ਹੋਏ ਹੋਏ ਹੋਏ ਹੋਏ
ਚਿਤ ਕਰੇ ਬਣਾ ਪੂਰੀ ਤੇਰੀ ਹੂਰ ਵੇ
ਲੈਜਾ ਕੀਤੇ ਮੈਨੂੰ ਦੁਨੀਆਂ ਤੋਂ ਦੂਰ ਵੇ
ਚਿਤ ਕਰੇ ਬਣਾ ਪੂਰੀ ਤੇਰੀ ਹੂਰ ਵੇ
ਲੈਜਾ ਕੀਤੇ ਮੈਨੂੰ ਦੁਨੀਆਂ ਤੋਂ ਦੂਰ ਵੇ
ਛੇਤੀ ਵੇ ਕਰਮਜੀਤ ਅਪਣੀ ਬਣਾਲੇ
ਤੈਥੋਂ ਵਖ ਹੋਕੇ ਜਾਂਦਾ ਨੀ ਰਿਹਾ
ਪੇਪਰਾਂ ਤੋ ਬਾਦ ਕਿਵੇਂ ਮਿਲਿਆ ਕਰਾਂਗੇ
ਇਸ ਗਲ ਦਾ ਹੀ ਫਿਕਰ ਪਿਆ
ਪੇਪਰਾਂ ਤੋ ਬਾਦ ਕਿਵੇਂ ਮਿਲਿਆ ਕਰਾਂਗੇ
ਇਸ ਗਲ ਦਾ ਹੀ ਫਿਕਰ ਪਿਆ
ਏ ਕਦੇ ਆਖੀ ਗਲ ਰਖੀ ਯਾਦ ਨੀ
ਮਾਪਿਆਂ ਦਾ ਲੈਣਾ ਏ ਅਸ਼ੀਰਵਾਦ ਨੀ
ਘਰੋਂ ਭਜ ਕਰਾਏ ਵਿਆਹ ਨੀਭ ਦੇ ਨੀ ਹੁੰਦੇ
ਸੁਣ ਪੂਰੀ ਦੀਆਂ ਗੱਲਾਂ ਕੋਰੀਆਂ
ਸੱਚਿਆਂ ਦਿਲਾਂ ਨੂ ਆਪੇ ਰੱਬ ਮਿਲਦਾ ਨੀ ਚੰਨੋ ਓਹਦੇ ਉੱਤੇ ਰਖ ਡੋਰੀਆਂ
ਸੱਚਿਆਂ ਦਿਲਾਂ ਨੂ ਆਪੇ ਰੱਬ ਮਿਲਦਾ ਨੀ ਚੰਨੋ ਓਹਦੇ ਉੱਤੇ ਰਖ ਡੋਰੀਆਂ
ਪੇਪਰਾਂ ਤੋ ਬਾਦ ਕਿਵੇਂ ਮਿਲਿਆ ਕਰਾਂਗੇ
ਇਸ ਗਲ ਦਾ ਹੀ ਫਿਕਰ ਪਿਆ, ਆ ਆ