Jealousy

Taj Sandhu

Show Mxrci On It!

Brown Skull ਤੇ ਕਾਲਿਆ Hoodi ਆ ਨੀ
ਤਿਂਬ ਪੈਰਾਂ ਚ ਪੌਂਦੇ ਲੁੱਦਆ ਨੀ
ਕਰਦੇ Cover ਬਰੇਟੇ ਡੁੱਬਣ ਨੂ
ਵੇ ਕਾਹਤੋਂ Ready ਰਿਹਿੰਦੇ ਓ ਜੱਬਾ ਨੂ

ਹੋ ਕਾਇਦੇ ਰਹਿਦਾ ਬੇਗਾਨੇਯਾ ਚ ਬੇਹੁਨ ਲੱਗੇਯਾ
ਲੋਕ ਸੌ ਵਾਰੀ ਸੋਚ ਦੇ ਆ ਖੈਂ ਲੱਗੇਯਾ
ਵੇ ਤੋਡਦਿ ਵੇਖ ਤਰਕੀ ਵੈਡ ਦੀ
ਕੈਯਾਨ ਨੇ ਹੌਕਾ ਭਰ ਲੇਯਾ ਆਏ

Jealousy ਜ਼ਯਾਦਾ ਹੋ ਗਯੀ ਸੀ
Circle ਛੋਟਾ ਕਰ ਲੇਯਾ ਏ
Jealousy ਜ਼ਯਾਦਾ ਹੋ ਗਯੀ ਸੀ
Circle ਛੋਟਾ ਕਰ ਲੇਯਾ ਏ

ਦਿਲ ਵ-12 ਦੇ ਏਂਜਿਨ ਵਰਗੇ
ਭੋਰਾ ਫੀਲ ਨੀ ਕਰਦੇ ਫੇਮ ਕਦੇ
ਵੇ ਤੋਡਦਿ ਗੱਲ ਬਾਤ ਵਿਚ ਵਾਜਾਂ ਹੁੰਦਾ
ਤੁੱਸੀ ਕਰਦੇ ਨੀ ਗੱਲ ਲੇਮ ਕਦੇ

ਸੱਦਾ ਨਾਮ ਲੈਕੇ ਲਿੰਕ ਸੀ ਬਨੌਂ ਲਗ ਪਾਏ
ਚੂਚੇ ਕਾਲ ਦੇ ਸੀ ਲਤ ਆਖਓੌਣ ਲਗ ਪਾਏ
ਹੋ ਇੰਜ ਲੇਵੇਲ ਨੀ ਹੁੰਦੇ ਕਦੇ ਚੇਸ ਮਿਤਰਾਂ
ਹੋ ਕਾਹਦੀ ਲੇਓਪਰਦਾਨ ਦੀ
ਸੀਹਾਂ ਨਾਲ ਰੇਸ ਮਿਤਰਾਂ

ਹੋ ਕਿਤੋਂ ਤਰੂਗਾ ਪੂੰਗ ਤਲਬ
ਜਿਹਦੇ ਵਿਚ ਮਿਤਰਾਂ ਤਾਰ ਲੇਯਾ ਆਏ

Jealousy ਜ਼ਯਾਦਾ ਹੋ ਗਯੀ ਸੀ
Circle ਛੋਟਾ ਕਰ ਲੇਯਾ ਏ
Jealousy ਜ਼ਯਾਦਾ ਹੋ ਗਯੀ ਸੀ
Circle ਛੋਟਾ ਕਰ ਲੇਯਾ ਏ

ਵੇ ਤੁੱਸੀ ਚੰਦਰੇ ਕ੍ਯੂਂ ਐਂਨੇ
ਮਾਝਾ Belt ਬਿੱਲੋ
ਤੋਡਦਿ Favourite ਦਿਸ਼
ਕਾਲੀ ਮਿੰਟ ਬਿੱਲੋ

ਹੋਰ ਨਸ਼ਾ ਕਿਹਦਾ ਲਯਾ
ਪੀੰਗੇ ਲਾਂ ਨਡੀਏ
ਵੇ ਕਿਹਦਾ Best Friend
ਸਿਰ ਜਾਨ ਬਲੀਏ

ਮੁੰਡੇ ਨੇ ਹਿੱਕਣ ਫੁੱਕਣ ਦਾ
ਮੁੰਡੇ ਨੇ ਹਿੱਕਣ ਫੁੱਕਣ ਦਾ
ਰਬ ਤੋਂ ਕਿਹਕੇ ਵਾਰ ਲੇਯਾ ਆਏ
Jealousy ਜ਼ਯਾਦਾ ਹੋ ਗਯੀ ਸੀ
Circle ਛੋਟਾ ਕਰ ਲੇਯਾ ਏ
Jealousy ਜ਼ਯਾਦਾ ਹੋ ਗਯੀ ਸੀ
Circle ਛੋਟਾ ਕਰ ਲੇਯਾ ਏ

ਹੋ ਤੋਡਦੇ ਝੁੱਕਦੇ ਨਾ ਪਾਮ ਜਹੇ ਗੈਟ ਵੇ
ਉੱਤੋਂ ਫਰਕ ਨੀ ਤੋੰਣੂ ਟੱਕੇ ਧੇਲੇ ਦਾ
ਨੀ ਬੰਦਾ ਬੈਠਾ ਕੇ ਜਿੰਨਾ ਚ
ਚੰਗਾ ਫੀਲ ਨਾ ਕਰੇ
ਦੱਸ ਕਰਨਾ ਕਿ ਏਹੋ ਜਹੇ ਮੇਲੇ ਦਾ

ਆਏ ਜਿਹਦਾ ਪੱਟ ਦੇ ਸੀ ਲੇਕੇ ਸਾਰੇ ਭੇਦ ਮਿਤਰਾਂ
ਸਿਖ ਤੋਡਦੇ ਕੋਲੋਂ ਖੇਡ ਦੇ ਸੀ ਖੇਡ ਮਿਤਰਾਂ
ਏਦਦਾਂ ਰੁੱਕਣੀ ਨੀ ਯਾਰਾਂ ਦੀ Growth ਨਡੀਏ
ਜ਼ੋਰ ਲਲਾ ਹੁਮਬ ਗਯਾ ਐਥੇ ਬਹੁਤ ਨਡੀਏ

ਵੇ ਓ ਨੀ ਮਿੱਟਣ ਦਿੰਦੇ ਤੇਰਾ ਨਾਮ
ਤੂ ਜਿੰਨਾ ਨੇ ਦਿਲ ਚ ਕਰ ਲੇਯਾ ਆਏ
Jealousy ਜ਼ਯਾਦਾ ਹੋ ਗਯੀ ਸੀ
Circle ਛੋਟਾ ਕਰ ਲੇਯਾ ਏ
Jealousy ਜ਼ਯਾਦਾ ਹੋ ਗਯੀ ਸੀ
Circle ਛੋਟਾ ਕਰ ਲੇਯਾ ਏ

Curiosités sur la chanson Jealousy de Navaan Sandhu

Quand la chanson “Jealousy” a-t-elle été lancée par Navaan Sandhu?
La chanson Jealousy a été lancée en 2022, sur l’album “Way Maker”.
Qui a composé la chanson “Jealousy” de Navaan Sandhu?
La chanson “Jealousy” de Navaan Sandhu a été composée par Taj Sandhu.

Chansons les plus populaires [artist_preposition] Navaan Sandhu

Autres artistes de Dance music