Waare Waare

Navaan Sandhu

It's JayB

ਪੰਜ ਆਬਨ ਦਮ ਲਾਕੇ ਠੰਡਾ ਪਾਣੀ ਲੱਗੇ
ਗਰਮੀ ਦੀ ਰੁੱਤ ਵਿਚ ਤਿਡਕੇ ਹੀ ਨਾਲ ਆ
ਟੁੱਟੇ ਡੀਡ ਤੇ ਸੀਡ ਹੋਗੀ ਫੱਕਰਾ ਦੀ
ਤੇਰਾ ਏ ਦੀਦਾਰ ਜੱਤੀਏ ਜਦੋ ਦਾ ਪਾਲੇਯਾ

ਤਿਹਣੂ ਕਿਹਾ ਸੀ ਕੇ ਲਿਖੇ ਮੁੰਡਾ ਸ਼ਾਯਾਰੀ ਤੇਰੇ ਉੱਤੇ
ਜੋਡ਼ੇ ਕਾਫੀ ਆਏ ਨੀਂਦਾ ਨੂ ਤੋਡ਼ ਤੋਡ਼ ਕੇ

ਓ ਵਾਰੇ ਵਾਰੇ ਜਾਂਦਾ ਤੇਰੀ ਤੋਰ ਤੇ ਤੋਰ ਤੇ
ਵਾਰੇ ਵਾਰੇ ਜਾਂਦਾ ਤੇਰੀ ਤੋਰ ਤੇ
ਨੀ ਵਾਰੇ ਵਾਰੇ ਜਾਂਦਾ ਤੇਰੀ ਤੋਰ ਤੇ ਤੋਰ ਤੇ
ਵਾਰੇ ਵਾਰੇ ਜਾਂਦਾ ਤੇਰੀ ਤੋਰ ਤੇ

ਸੀ ਵਖ ਤੇਰੇ ਕੋਲੋ ਲੋਡ ਦਾ ਟੇਨ੍ਸ਼੍ਹਨ ਆ
ਤੇ ਮੁੰਡਾ ਫੀਲਿਂਗ'ਆਂ ਨਾਲ ਤੇਰੇ ਲਾਯੀ ਮਨਾਰ ਚਹਾਤ ਦਾ
ਓ ਏ ਤਾਂ ਕੁਦਰਤ ਹੋਯੀ ਆ ਨਿਹਾਲ ਸਾਡੇ ਉੱਤੇ
ਨਯੀ ਤਾਂ ਜੋਡ਼ ਸਾਡਾ ਸੀਗਾ ਬੀਬਾ ਅੱਤਤ ਸਤਤ ਦਾ

ਓ ਨੀ ਕਛਿਯੋ ਲਵਾਕੇ ਨੀ ਤੂ ਪੱਕੀ ਏ ਪਵਾਤਾ
ਭਾਗ ਖੋਲ ਤੇ ਤੂ ਮਾਝੇ ਆਲੇ ਪੌਰ ਦੇ

ਓ ਵਾਰੇ ਵਾਰੇ ਜਾਂਦਾ ਤੇਰੀ ਤੋਰ ਤੇ ਤੋਰ ਤੇ
ਵਾਰੇ ਵਾਰੇ ਜਾਂਦਾ ਤੇਰੀ ਤੋਰ ਤੇ
ਨੀ ਵਾਰੇ ਵਾਰੇ ਜਾਂਦਾ ਤੇਰੀ ਤੋਰ ਤੇ ਤੋਰ ਤੇ
ਵਾਰੇ ਵਾਰੇ ਜਾਂਦਾ ਤੇਰੀ ਤੋਰ ਤੇ

ਹੋ ਵੇ ਕਰਨਾ ਜਿਹ ਨਸ਼ਾ ਤੇਰਾ ਨਾਮ ਲਿਹਿੰਦਾ ਆ
ਹੋ ਤੇਰੀ ਸੰਗ ਨੂ ਆ ਮੰਨ ਦਾ ਏ ਗੁਡ ਲਕ ਨੀ
ਰੋਲ ਮਾਡੇਲ ਜਾਵਾਕਾ ਦਾ ਤੇ ਕੂਡਿਆ ਦਾ ਫੇਵ
ਤੂ ਵੀ ਸ਼ਾਨ ਓਧੀ ਦਾ ਥੋਡਾ ਜਾ ਮਾਨ ਰਖ ਨੀ

ਏਡੇ ਵਿਚ ਕੋਯੀ ਡਾਰ੍ਨ ਦੀ ਲੋਡ ਨੀ ਰਾਕਾਨੇ
ਤੇਰਾ ਨਾਮ ਜਿਹ ਨਵਾਂ ਨਾਲ ਜੋਡ਼ ਦੇ

ਓ ਵਾਰੇ ਵਾਰੇ ਜਾਂਦਾ ਤੇਰੀ ਤੋਰ ਤੇ ਤੋਰ ਤੇ
ਵਾਰੇ ਵਾਰੇ ਜਾਂਦਾ ਤੇਰੀ ਤੋਰ ਤੇ
ਨੀ ਵਾਰੇ ਵਾਰੇ ਜਾਂਦਾ ਤੇਰੀ ਤੋਰ ਤੇ ਤੋਰ ਤੇ
ਵਾਰੇ ਵਾਰੇ ਜਾਂਦਾ ਤੇਰੀ ਤੋਰ ਤੇ

ਓ ਬਿਨਾ ਜਾਂਗਲੇ ਤੋ ਮੋੜ
ਨੀ ਤੂ ਕਰ ਲੇਹ ਆਦੀਨ
ਜੱਦੇ ਆਂਬ੍ਰਾ ਚੋ ਡਿੱਗੇ
ਵੇਖ ਚੁਂਦੇ ਜ਼ਮੀਨ
ਨੀ ਤੂ ਚੁੰਨੀਆ ਨੂ ਤੰਗ ਰਿਸ਼ ਨਾਯਾ ਬਾਗ ਨੂ
ਤੇ ਕਰਾਮਾਤ ਰੱਬ ਦੀ ਤੇ ਅੱਜ ਹੋਗੇਯਾ ਯਕੀਨ

ਹਨਜੀ ਹਨ
ਤੇ ਰੁਖ ਨੇ ਕਨਾਤਾਂ ਡਾੱਨ ਗਏ
ਹਨਜੀ ਹਨ
ਤੇ ਮਿਰ੍ਗ ਬਰਾਤੀ ਬੰਨ ਗਏ
ਹਨਜੀ ਹਨ
ਓ ਪੰਛੀ ਵਰਸੌਂਦੇ ਬੁੱਲ ਤੋਡ਼ ਕੇ
ਵਾਰੇ ਵਾਰੇ ਜਾਂਦਾ

ਓ ਵਾਰੇ ਵਾਰੇ ਜਾਂਦਾ ਤੇਰੀ ਤੋਰ ਤੇ ਤੋਰ ਤੇ
ਵਾਰੇ ਵਾਰੇ ਜਾਂਦਾ ਤੇਰੀ ਤੋਰ ਤੇ
ਨੀ ਵਾਰੇ ਵਾਰੇ ਜਾਂਦਾ ਤੇਰੀ ਤੋਰ ਤੇ ਤੋਰ ਤੇ
ਵਾਰੇ ਵਾਰੇ ਜਾਂਦਾ ਤੇਰੀ ਤੋਰ ਤੇ

Curiosités sur la chanson Waare Waare de Navaan Sandhu

Quand la chanson “Waare Waare” a-t-elle été lancée par Navaan Sandhu?
La chanson Waare Waare a été lancée en 2021, sur l’album “Waare Waare”.

Chansons les plus populaires [artist_preposition] Navaan Sandhu

Autres artistes de Dance music