Aas
ਮੇਰੇ ਹੰਜੂ ਪੂੰਝਾਣ ਵਾਲੇਯਾ ਹੁਣ ਪੂੰਝਦਾ ਕਿਸਦੇ ਵੇ
ਏ ਰੋਜ਼ ਹੀ ਡਿਗਦੇ ਰਿਹਿੰਦੇ ਤੈਨੂੰ ਕਿਯੂ ਨਾ ਦਿਸ੍ਦੇ ਵੇ
ਤੈਨੂੰ ਦਸੇਯਾ ਸੀ ਮੈਂ ਪਿਹਲਾ ਵੇ ਮੈਂ ਔਖੀ ਹੋਵਾਂਗੀ
ਦਸ ਕਿਯੂ ਨਾ ਕੀਮਤ ਪਯੀ ਵੇ ਤੂ ਮੇਰੀਯਾ ਸੋਹਾਂ ਦੀ
ਵੇ ਅਖ ਬੜੀ ਔਖੀ ਲਗਦੀ ਆ
ਕਿ ਤੂ ਛਡੇਯਾ ਮੈਨੂ ਮੈਂ ਤਾ ਜੀਨ ਦੀ ਆਸ ਹੀ ਛਡਤੀ ਆ
ਕਿ ਤੂ ਛਡੇਯਾ ਮੈਨੂ ਮੈਂ ਤਾ ਜੀਨ ਦੀ ਆਸ ਹੀ ਛਡਤੀ ਆ
ਕਿ ਤੂ ਛਡੇਯਾ ਮੈਨੂ ਮੈਂ ਤਾ ਜੀਨ ਦੀ ਆਸ ਹੀ ਛਡਤੀ ਆ
ਪ੍ਯਾਰ ਕੀਤਾ ਤੈਨੂੰ ਮੈਂ ਇਹੀ ਮੇਰੀ ਸੀ ਖਤਾ
ਛੱਡੀ ਨਾਹੀਓ ਕੋਈ ਤੂ ਮੇਰੇ ਜੀਨ ਦੀ ਵਜਾਹ
ਦਿਲ ਦਾ ਕਿ ਬਣੁਗਾ ਜਿਹਦਾ ਮੇਰੇ ਕੋਲ ਆ ਹਾਏ
ਧੜਕੁਗਾ ਕਿਵੇ ਏ ਚਾਬੀ ਤੇਰੇ ਕੋਲ ਆ
ਚੰਨਾ ਵੇ ਤੇਰੇ ਪ੍ਯਾਰ ਚ ਝੁੱਕ ਗਯੀ ਸੀ ਮੈਂ ਤੈਨੂੰ ਖੋਣ ਤੋਂ ਡਰਦੀ ਮਾਰੀ
ਤੂ ਆ ਕੇ ਏਕ ਵਾਰ ਹਾਲ ਨਾ ਪੁਛੇਯਾ ਮੈਂ ਰੋਂਦੀ ਰਹੀ ਵਿਚਾਰੀ
ਕਯੂ ਕੁੜੀ ਵੇ ਤੂ ਦਿਲ ਚੋ ਕਢਤੀ ਆ
ਕਿ ਤੂ ਛਡੇਯਾ ਮੈਨੂ ਮੈਂ ਤਾ ਜੀਨ ਦੀ ਆਸ ਹੀ ਛਡਤੀ ਆ
ਕਿ ਤੂ ਛਡੇਯਾ ਮੈਨੂ ਮੈਂ ਤਾ ਜੀਨ ਦੀ ਆਸ ਹੀ ਛਡਤੀ ਆ
ਕਿ ਤੂ ਛਡੇਯਾ ਮੈਨੂ ਮੈਂ ਤਾ ਜੀਨ ਦੀ ਆਸ ਹੀ ਛਡਤੀ ਆ
ਕੋਸ਼ਿਸ਼ਾਂ ਵੀ ਕੀਤੀਯਾਂ ਤੈਨੂੰ ਭੁਲ ਜਾਵਾ ਮੈਂ
ਪਰ ਫਿਕਰ ਨਾ ਕੀਤੀ ਤੂ ਨਾ ਕਿੱਤੇ ਰੁਲ ਜਾਵਾ ਮੈਂ
ਸੋਹਣੀ ਸੋਹਣੀ ਕਿਹੰਦਾ ਸੀ ਤੇਰੇ ਬੋਲ ਯਾਦ ਨੇ ਹਾਏ
ਹੁਣ ਰੋਲ ਗਯਾ ਸੋਹਣੀ ਨੂ ਲਾ ਕੇ ਇਨੇ ਲਾਡ ਵੇ
ਖਾਦਾ ਸੀ ਸਭ ਝੂਠੀਯਾਂ ਤੂ ਨਵਜੀਤੇਯਾ ਹੋ ਕਸਮਾਂ ਮੇਰੀਯਾ
ਜੇ ਝੂਠੀਯਾ ਸੀ ਮਰਦੀ ਵੀ ਨਹੀ ਕਿਯੂ ਮੈਂ
ਹੁਣ ਕਾਹਤੋ ਜੀ ਰਹੀਯਾ ਤੇਰੇ ਤੋ ਬਿਨਾ ਕਿ ਏ ਜ਼ਿੰਦਗੀ ਆ
ਕਿ ਤੂ ਛਡੇਯਾ ਮੈਨੂ ਮੈਂ ਤਾ ਜੀਨ ਦੀ ਆਸ ਹੀ ਛਡਤੀ ਆ
ਕਿ ਤੂ ਛਡੇਯਾ ਮੈਨੂ ਮੈਂ ਤਾ ਜੀਨ ਦੀ ਆਸ ਹੀ ਛਡਤੀ ਆ
ਕਿ ਤੂ ਛਡੇਯਾ ਮੈਨੂ ਮੈਂ ਤਾ ਜੀਨ ਦੀ ਆਸ ਹੀ ਛਡਤੀ ਆ