Diwali

Navjeet

you know it's all about fame

ਕਾਲ ਤੱਕੜੀ ਸੀ ਮੁੱਮਈ ਤੇਰੀ ਤੇਰੀ ਜਿਹਡੀ ਬਣੂ ਮੇਰੀ
ਮੇਰੀ ਤਾ ਖ੍ਵੈਸ਼ ਲਗੇ ਹੋਣ ਲਗੀ ਪੂਰੀ ਵੇ
ਹੋਣ ਲਗੀ ਪੂਰੀ ਵੇ
ਹੋਣ ਲਗੀ ਪੂਰੀ ਵੇ
ਖੋਲ ਦਿਤੀ ਗੱਲ ਸਾਰੀ ਸਾਰੀ ਵੇ ਮੈਂ ਵਾਰੋ ਵਾਰੀ
ਤੇਰੇ ਮੇਰੇ ਬਾਰੇ ਸੀਗਾ ਦਸਣਾ ਜਰੂਰੀ ਵੇ
ਤੇਰੇ ਮੇਰੇ ਬਾਰੇ ਸੀਗਾ ਦਸਣਾ ਜਰੂਰੀ ਵੇ
ਹੋ ਕਦੋ ਤੱਕ ਗੱਲ ਸੀ ਲੂਕਾ ਕੇ ਰਖਨੀ
ਇਸ ਸਾਲ ਦੀ ਦਿਵਾਲੀ ਤੇਰੇ ਨਾਲ ਕਟਨੀ
ਇਸ ਠੰਡ ਦੀ ਮਨਾਲੀ ਤੇਰੇ ਨਾਲ ਕਟਨੀ
ਹਾਏ ਸੁਣ ਲੇ ਸੁਣ ਲੇ ਗੱਲ ਕਾਨ ਖੋਲ ਕੇ
ਇਸ ਸਾਲ ਸਾਡੇ ਰਿਸ਼ਤੇ ਦੀ ਮੁੰਦੀ ਵੱਢਣੀ

ਓ ਅੱਖ ਮੇਰੀ ਫੱੜ ਕੀ ਜਾਂਦੀ ਸੀ ਕਿਨੇ ਚੀਰਾ ਤੋ
ਗੁਰੂ ਘਰੇ ਤੱੜਕੇ ਅਔਂਦੀ ਸੀ ਕਿਨੇ ਚੀਰਾ ਤੋ
ਤੇਰੀ ਪੱਗ ਨਾਲ ਮੈਚ ਸੂਟ ਪੌਣ ਲਗ ਗਾਯੀ
ਪਿਹਲਾ ਜੀਨ ਆ ਸ਼ੀਨਾ ਮੈਂ ਪੌਂਦੀ ਸੀ ਕਿਨੇ ਚੀਰਾ ਤੋ
ਓ ਅੱਖ ਮੇਰੀ ਫੱੜ ਕੀ ਜਾਂਦੀ ਸੀ ਕਿਨੇ ਚੀਰਾ ਤੋ
ਗੁਰੂ ਘਰੇ ਤੱੜਕੇ ਅਔਂਦੀ ਸੀ ਕਿਨੇ ਚੀਰਾ ਤੋ
ਤੇਰੀ ਪੱਗ ਨਾਲ ਮੈਚ ਸੂਟ ਪੌਣ ਲਗ ਗਾਯੀ
ਪਿਹਲਾ ਜੀਨ ਆ ਸ਼ੀਨਾ ਮੈਂ ਪੌਂਦੀ ਸੀ ਕਿਨੇ ਚੀਰਾ ਤੋ
ਪੌਂਦੀ ਸੀ ਕਿਨੇ ਚੀਰਾ ਤੋ
ਨਵਜੀਤ ਪਿਛੋ ਕੁੜੀ ਨਾ ਹਟਾਯਾ ਹਾਟਨੀ
ਇਸ ਸਾਲ ਦੀ ਦਿਵਾਲੀ ਤੇਰੇ ਨਾਲ ਕਟਨੀ
ਇਸ ਠੰਡ ਦੀ ਮਨਾਲੀ ਤੇਰੇ ਨਾਲ ਕਟਨੀ
ਹਾਏ ਸੁਣ ਲੇ ਸੁਣ ਲੇ ਗੱਲ ਕਾਨ ਖੋਲ ਕੇ
ਇਸ ਸਾਲ ਸਾਡੇ ਰਿਸ਼ਤੇ ਦੀ ਮੁੰਦੀ ਵੱਢਣੀ (ਆ ਆ ਆ ਆ)

Chansons les plus populaires [artist_preposition] Navjeet

Autres artistes de Indian pop music