Old School Jatti

Shera Dhaliwal, Navjeet

ਕੀ ਸਿਫਤ ਕਰਾ ਮੈ ਤੇਰੀ ਨੀ
ਹਰ ਸਿਫਤ ਛੋਟੀ ਆ ਮੇਰੀ ਨੀ
ਬਦਲਾ ਤੋ ਸ਼ੋਨਾ ਰੰਗ ਤੇਰਾ
ਤੇਰੇ ਨੈਣ ਜੋ ਤੇਜ਼ ਹਨੇਰੀ
ਕਹਿਣ ਲਗਾਂ ਤੈਨੂੰ ਹਾਂ ਬੋਲ ਜੁ ਸਾਰੀ ਨੀ
ਮੇਰੇ ਹਰ ਬੋਲ ਵਿਚ ਤੇਰੇ ਲਈ ਸਿਤਕਾਰ ਏ
ਤੇਰੀ ਇੱਕੋ ਗਲ ਨਾਲ ਜੱਟੀਏ ਮੇਨੂ ਪਿਆਰ ਏ
ਤੇਰੀ ਸਿਰ ਤਾ ਚੁੰਨੀ ਲੇਂਦੀ ਨਾ ਮੁਟਿਆਰ ਏ
ਤੇਰੀ ਇੱਕੋ ਗਲ ਨਾਲ ਜੱਟੀਏ ਮੇਨੂ ਪਿਆਰ ਏ
ਤੇਰੀ ਸਿਰ ਤਾ ਚੁੰਨੀ ਲੇਂਦੀ ਨਾ ਮੁਟਿਆਰ ਏ

ਏ ਪਾਟੀਆਂ ਲੀਰਾਂ ਵਿਚ ਸੂਟਾਂ ਦੇ ਕੀ ਕਹਿਣੇ
ਤੇਰੇ ਸੂਟਾਂ ਵਾਲੇ ਦਰਜੀ ਦੇ ਹੱਥ ਚੁੰਮ ਲੈਣੇ
ਜਿਹਨੇ ਤੇਰੀ ਬਨਾਵਟ ਨੂ ਕੱਪੜੇ ਵਿਚ ਕੈਦ ਕਿੱਤਾ
ਤੇਰੇ ਅੱਗੇ ਫਿੱਕੇ ਪੈ ਜਾਂਦੇ ਆ ਸਭ ਗੇਹਣੇ
ਪੌਣੀਯਾ ਚ ਗੁਤ ਤੇਰੀ ਦਿੱਸੇ ਮੈਨੂ ਦੂਰੋਂ ਹੀ
ਜਿਵੇਂ ਕਾਲਾ ਸੱਪ ਕੋਈ ਧੁੱਪੇ ਲਿਸ਼ਕਾ ਮਾਰੇ
ਤੇਰੀ ਇੱਕੋ ਗਲ ਨਾਲ ਜੱਟੀਏ ਮੇਨੂ ਪਿਆਰ ਏ
ਤੇਰੀ ਸਿਰ ਤਾ ਚੁੰਨੀ ਲੇਂਦੀ ਨਾ ਮੁਟਿਆਰ ਏ
ਤੇਰੀ ਇੱਕੋ ਗਲ ਨਾਲ ਜੱਟੀਏ ਮੇਨੂ ਪਿਆਰ ਏ
ਤੇਰੀ ਸਿਰ ਤਾ ਚੁੰਨੀ ਲੇਂਦੀ ਨਾ ਮੁਟਿਆਰ ਏ

ਨੀ ਆ ਜੋ makeup ਕਰ ਮੁੰਡਿਆਂ ਦੇ ਸਿਰ ਤੇ ਚੜ ਦੀਆਂ ਨੇ
ਤੇਰੇ ਬੁੱਲਾਂ ਦੀ ਲਾਲੀ ਤੋਂ ਬਾਹਲਾ ਸੜਦੀ ਆ ਨੇ
ਤੇਰੀ ਬਾਹਾਂ ਵਿਚ ਸੂਟਾਂ ਨਾਲ ਦੀ ਵੰਗ ਵੇਖ ਕੇ
ਏ ਮੁਝੇ ਭੀ ਚਾਹੀਏ, boyfriend ਦੇ ਨਾਲ ਲੜਦਿਆਂ ਨੇ

ਤੇਰੀ ਪਲਕਾ ਦੀ ਛਾਵਾਂ ਨੇ ਮੈਨੂੰ ਠਾਰ ਲਿਆ
ਤੇਰੇ ਤੋਂ ਮੰਗ ਕੇ ਚੰਨ ਨੇ ਹੁਸਨ ਉਧਾਰ ਲਿਆ
ਏਕ ਹੋਰ ਗੁਜਾਰਿਆ ਕਹਿਰ ਤੇਰੇ ਭੋਲੇਪਣ ਨੇ
Shera Dhaliwal ਇੱਕੋ ਹਾਸੇ ਵਿਚ ਮਾਰ ਲਿਆ
ਆ ਚਕਮੀ ਪੰਜਾਬੀ ਜੁੱਤੀ ਘੂਰੀ ਵੱਡੇ ਹੀਲਾ ਨੂ
ਸਾਦਗੀ ਨੀ ਕੁੜੇ ਤੇਰੀ ਯੰਕਣਾ ਨੂ ਲਲਕਾਰੇ
ਤੇਰੀ ਇੱਕੋ ਗਲ ਨਾਲ ਜੱਟੀਏ ਮੇਨੂ ਪਿਆਰ ਏ
ਤੇਰੀ ਸਿਰ ਤਾ ਚੁੰਨੀ ਲੇਂਦੀ ਨਾ ਮੁਟਿਆਰ ਏ
ਤੇਰੀ ਇੱਕੋ ਗਲ ਨਾਲ ਜੱਟੀਏ ਮੇਨੂ ਪਿਆਰ ਏ
ਤੇਰੀ ਸਿਰ ਤਾ ਚੁੰਨੀ ਲੇਂਦੀ ਨਾ ਮੁਟਿਆਰ ਏ

Chansons les plus populaires [artist_preposition] Navjeet

Autres artistes de Indian pop music