Problem

Navjeet

It's alright It's alright if you wanna go
It's alright It's alright if you wanna stay
It's alright It's alright if you wanna love
It's alright It's alright if you wanna hate

Problem ਹੀ ਹੋ ਗਈ ਸਾਨੂ ਹੁਣ ਜੀਣ ਚ
Problem ਹੀ ਹੋ ਗਈ ਸਾਨੂ ਖਾਣ ਪੀਣ ਚ
Problem ਹੀ ਹੋ ਗਈ ਸਾਨੂ ਹੁਣ ਜੀਣ ਚ
Problem ਹੀ ਹੋ ਗਈ ਸਾਨੂ ਖਾਣ ਪੀਣ ਚ
Problem ਹੀ ਹੋ ਗਈ
ਮੈਨੂੰ Problem ਹੀ ਹੋ ਗਈ
Problem ਹੀ ਹੋ ਗਈ
ਹੁਣ ਮੈਨੂੰ ਚੰਗਾ ਕੋਈ ਲਗੇ ਨਾ
Problem ਹੀ ਹੋ ਗਈ
ਤੇਰੇ ਜੇਹਾ ਲੱਭੇ ਨਾ
Problem ਹੀ ਹੋ ਗਈ ਏ
ਤੇਰੇ ਜੇਹਾ ਲੱਭੇ ਨਾ
ਤੇਰੇ ਜੇਹਾ ਲੱਭੇ ਨਾ
ਕੋਈ ਤੇਰੇ ਜੇਹਾ ਲੱਭੇ ਨਾ
ਮੈਨੂੰ ਤੇਰੇ ਜੇਹਾ ਲੱਭੇ ਨਾ
ਕੋਈ ਤੇਰੇ ਜੇਹਾ ਲੱਭੇ ਨਾ

ਕੇ ਦਿੱਕਤਾਂ ਏਨੀਆਂ ਆਇਆਂ ਨੇ
ਕੇ ਖੁਲ ਕੇ ਦਸ ਨਹੀਂ ਸਕਦੇ
ਤੂੰ ਕੁਛ ਏਦਾਂ ਦਾ ਕਰਿਆ ਏ
ਖੁਲ ਕੇ ਹਸ ਵੀ ਨਹੀਂ ਸਕਦੀ

ਹੋ ਪਾਣੀ ਅੱਖਾਂ ਵਿਚ ਸਿਆਹੀ ਬਣ ਡਿਗਦਾ
ਇਹ ਡਿਗਦਾ ਤੇ ਯਾਰ ਤੇਰਾ ਲਿਖਦਾ
ਹੋ problem ਹੀ ਹੋ ਗਈ
ਹੱਥਾਂ ਚ ਸ਼ਰਾਬ ਆ
ਹੋ problem ਹੀ ਹੋ ਗਈ
ਤੇਰਾ ਹੀ ਸ਼ਬਾਬ ਆ
Problem ਹੀ ਹੋ ਗਈ
ਦਿਨ ਵੀ ਖ਼ਰਾਬ ਆ
Problem ਹੀ ਹੋ ਗਈ
Problem ਹੀ ਹੋ ਗਈ
Problem ਹੀ ਹੋ ਗਈ
ਹੁਣ ਮੈਨੂੰ ਚੰਗਾ ਕੋਈ ਲਗੇ ਨਾ
Problem ਹੀ ਹੋ ਗਈ
ਤੇਰੇ ਜੇਹਾ ਲੱਭੇ ਨਾ
Problem ਹੀ ਹੋ ਗਈ ਏ
ਤੇਰੇ ਜੇਹਾ ਲੱਭੇ ਨਾ
ਤੇਰੇ ਜੇਹਾ ਲੱਭੇ ਨਾ
ਕੋਈ ਤੇਰੇ ਜੇਹਾ ਲੱਭੇ ਨਾ
ਮੈਨੂੰ ਤੇਰੇ ਜੇਹਾ ਲੱਭੇ ਨਾ
ਕੋਈ ਤੇਰੇ ਜੇਹਾ ਲੱਭੇ ਨਾ

Chansons les plus populaires [artist_preposition] Navjeet

Autres artistes de Indian pop music