Ravan Tere Naal

Navjeet

ਵਖਰੀ ਜਹੀ ਸਾਂਝ ਤੇਰੇ ਨਾਲ
ਆਕੇ ਦੁਨੀਆ ਨੂ ਭੁਲ ਹੀ ਗਏ
ਬਡਾ ਸਮਝਯਾ ਅਸੀ ਦਿਲ ਨੂ
ਤੇਰੇ ਉੱਤੇ ਡੁੱਲ ਹੀ ਗਏ
ਹੁਣ ਮੇਰਾ ਏ ਹਾਲ ਹੋਏਆ ਬੇਹਾਲ
ਮੇਰਾ ਦਿਲ ਕਰਦਾ
ਮੈਂ ਰਵਾ ਤੇਰੇ ਨਾਲ ਨਾਲ
ਹਾਏ ਨੀ ਮੇਰਾ ਦਿਲ ਕਰਦਾ
ਮੈਂ ਰਵਾ ਤੇਰੇ ਨਾਲ ਨਾਲ
ਹਾਏ ਨੀ ਮੇਰਾ ਦਿਲ ਕਰਦਾ
ਮੈਂ ਰਵਾ ਤੇਰੇ ਨਾਲ ਨਾਲ ਨਾਲ …
ਹਾਏ ਨੀ ਮੇਰਾ (ਨਾਲ ਨਾਲ)
ਹਾਏ ਨੀ ਮੇਰਾ (ਨਾਲ ਨਾਲ ਨਾਲ)

ਫੋਨ ਦੇ ਉੱਤੇ ਮੇਰੀ
ਟਿਕੀ ਰਿਹੰਦੀ ਅੱਖ ਤੇਰੀ
ਫੋਟੋ ਵੇਖ ਵੇਖ ਕੇ ਨੀ ਰੱਜਦਾ
ਕੋਹਿਨੂਰ ਵਰਗਾ ਏ ਮੁੰਡਾ ਤੇਰੇ ਪਿਛੇ
ਹੋਰ ਲਬਨਾ ਨੀ ਤੈਨੂ ਕੋਈ ਚੱਜ ਦਾ
ਗੋਲ ਮਾਲ ਗੱਲਾਂ ਵਿਚ ਕਰਦਾ beleive ਨਾ
ਸਿੱਧੀ ਗਲ ਕਰਾ ਬਡੀ ਜਚਦੀ ਏ ਤੂ ਨੀ
ਅਜ ਕਲ ਉਦਾ ਕੋਈ ਸਿਂਗਲ ਨੀ ਹੁੰਦਾ
ਪਰ ਮੇਰੇ ਲਯੀ ਪਤਾ ਨੀ
ਕਿਵੇ ਬਚ ਗਯੀ ਏ ਤੂ ਨੀ
ਨਵਜੀਤੇ ਤੇ ਅਜ ਕਲ ਰਬ ਦਯਾਲ
ਮੇਰਾ ਦਿਲ ਕਰਦਾ
ਮੈਂ ਰਵਾ ਤੇਰੇ ਨਾਲ ਨਾਲ
ਹਾਏ ਨੀ ਮੇਰਾ ਦਿਲ ਕਰਦਾ
ਮੈਂ ਰਵਾ ਤੇਰੇ ਨਾਲ ਨਾਲ
ਹਾਏ ਨੀ ਮੇਰਾ ਦਿਲ ਕਰਦਾ
ਮੈਂ ਰਵਾ ਤੇਰੇ ਨਾਲ ਨਾਲ ਨਾਲ…

ਆ ਆ ਆ ਆ ਆ
ਉ ਉ ਉ ਉ ਉ

ਛੱਡ ਦੇ ਗਲ ਤੂ ਛੱਡਣ ਵਾਲੀ
ਛੱਡ ਕੇ ਕੀਤੇ ਨਾਯੋ ਜਾਂਦਾ
ਤੇਰੇ ਲਯੀ ਰਖਯਾ ਤੈਨੂ ਹੀ ਦੇਣਾ
ਕੀਤੇ ਹੋਰ ਪ੍ਯਾਰ ਨਯੋ ਪਾਂਦਾ
ਫੁੱਲਾਂ ਵਾਂਗੂ ਤੈਨੂ
ਕੁੜੇ ਸਾਂਭ ਸਾਂਭ ਰਖੇਗਾ
ਤੇਰੇ ਨਾਲ ਗੱਲਾਂ ਕਰ ਕਦੇ ਵੀ ਨੀ ਥਕੇਗਾ
ਦਿਲ ਜੋ ਵੀ ਮੰਗੇ ਬਸ ਰਖ ਦੀ ਜੁਬਾਨ ਤੇ
ਸੌਹ ਲਗੇ ਮੁੰਡਾ ਕਦੇ ਪਿਛੇ ਨਯੋ ਹਟੇਗਾ
ਮੈਂ ਜ਼ਿੱਦੀ ਉੱਤੋਂ ਨਖਰਾ ਤੇਰਾ ਕਮਾਲ
ਮੇਰਾ ਦਿਲ ਕਰਦਾ
ਮੈਂ ਰਵਾ ਤੇਰੇ ਨਾਲ ਨਾਲ
ਹਾਏ ਨੀ ਮੇਰਾ ਦਿਲ ਕਰਦਾ
ਮੈਂ ਰਵਾ ਤੇਰੇ ਨਾਲ ਨਾਲ
ਹਾਏ ਨੀ ਮੇਰਾ ਦਿਲ ਕਰਦਾ
ਮੈਂ ਰਵਾ ਤੇਰੇ ਨਾਲ ਨਾਲ ਨਾਲ…

Chansons les plus populaires [artist_preposition] Navjeet

Autres artistes de Indian pop music