Safaiyan

Navjeet

ਜਾਂਣ ਦੇ ਛੱਡ ਦੇ ਸਫਾਈਆਂ ਦੇਣਾ ਕ੍ਯੂਂ ਫਿਰਦਾ
ਹੁੰਨ ਨਹੀ ਓ ਕੁਝ ਹੋਣਾ ਤੈਨੂ ਦਿਲ ਚੋਂ ਕੱਡਤਾ ਚਿਰ ਦਾ
ਜਾਂਣ ਦੇ ਛੱਡ ਦੇ ਸਫਾਈਆਂ ਦੇਣਾ ਕ੍ਯੂਂ ਫਿਰਦਾ
ਹੁੰਨ ਨਹੀ ਓ ਕੁਝ ਹੋਣਾ ਤੈਨੂ ਦਿਲ ਚੋਂ ਕੱਡਤਾ ਚਿਰ ਦਾ
ਔਖਾ ਹੋ ਗਯਾ ਰਿਹਨਾ ਸੀ
ਜਦ ਛੱਡ ਕੇ ਤੂਰ ਗਯਾ ਸੀ ਤੂ
ਪ੍ਯਾਰ ਚ ਝੱਲੇਯਾ ਕਰਕੇ
ਅਧ ਰਾਹਵਾਂ ਚੋਂ ਮੂਡ ਗਯਾ ਸੀ ਤੂ
ਅਪਣੀਆਂ ਨਜ਼ਰਾਂ ਵਿਚ ਹੁੰਨ
ਕ੍ਯੂਂ ਤੂ ਜਾਣਾ ਏ ਗਿਰਦਾ
ਜਾਂਣ ਦੇ ਛੱਡ ਦੇ ਸਫਾਈਆਂ ਦੇਣਾ ਕ੍ਯੂਂ ਫਿਰਦਾ
ਹੁੰਨ ਨਹੀ ਓ ਕੁਝ ਹੋਣਾ ਤੈਨੂ ਦਿਲ ਚੋਂ ਕੱਡਤਾ ਚਿਰ ਦਾ
ਜਾਂਣ ਦੇ ਛੱਡ ਦੇ ਸਫਾਈਆਂ ਦੇਣਾ ਕ੍ਯੂਂ ਫਿਰਦਾ
ਹੁੰਨ ਨਹੀ ਓ ਕੁਝ ਹੋਣਾ ਤੈਨੂ ਦਿਲ ਚੋਂ ਕੱਡਤਾ ਚਿਰ ਦਾ

ਖੁਸ਼ ਤਾਂ ਮੈਨੂ ਕੀ ਕਰਨਾ ਸੀ
ਤੂ ਦੁਖ ਹੀ ਐਨੇ ਦੇ ਦਿੱਤੇ
ਹੁੰਨ ਤਾਂ ਮੈਨੂ ਤੂ ਜੀਨ ਦੇ
ਮੈਂ ਭੁੱਲ ਗਯੀਆਂ ਓ ਦਿਨ ਬੀਤੇ
ਖੁਸ਼ ਤਾਂ ਮੈਨੂ ਕੀ ਕਰਨਾ ਸੀ
ਤੂ ਦੁਖ ਹੀ ਐਨੇ ਦੇ ਦਿੱਤੇ
ਹੁੰਨ ਤਾਂ ਮੈਨੂ ਤੂ ਜੀਨ ਦੇ
ਮੈਂ ਭੁੱਲ ਗਯੀਆਂ ਓ ਦਿਨ ਬੀਤੇ
ਹੱਕ ਸੀ ਜੋ ਤੇਰਾ ਓ ਵੀ ਖੋ ਲਏ ਮੈਂ
ਹੰਜੂ ਸੀ ਵੀ ਜਿੰਨੇ ਓ ਵੀ ਰੋ ਲਏ ਮੈਂ
ਹਥ ਪਚੀਦੀਆਂ ਯਾਦਾਂ ਦੇ ਨਾਲ
ਕ੍ਯੂਂ ਹੁੰਨ ਤੂ ਪੀਣ’ਦਾ
ਜਾਂਣ ਦੇ ਛੱਡ ਦੇ ਸਫਾਈਆਂ ਦੇਣਾ ਕ੍ਯੂਂ ਫਿਰਦਾ
ਹੁੰਨ ਨਹੀ ਓ ਕੁਝ ਹੋਣਾ ਤੈਨੂ ਦਿਲ ਚੋਂ ਕੱਡਤਾ ਚਿਰ ਦਾ
ਜਾਂਣ ਦੇ ਛੱਡ ਦੇ ਸਫਾਈਆਂ ਦੇਣਾ ਕ੍ਯੂਂ ਫਿਰਦਾ
ਹੁੰਨ ਨਹੀ ਓ ਕੁਝ ਹੋਣਾ ਤੈਨੂ ਦਿਲ ਚੋਂ ਕੱਡਤਾ ਚਿਰ ਦਾ

ਪਿਹਲਾਂ ਸੀ ਮੈਂ ਮਿੰਨਤਾਂ ਕਰੀਆਂ
ਹੁੰਨ ਕ੍ਯੂਂ ਤੈਨੂ ਸ਼ਰਮ ਆਯੀ
ਮੈਂ ਰੋਂਦੀ ਸੀ ਤੂ ਹੱਸਦਾ ਸੀ
ਅੱਜ ਮੈਂ ਹੱਸਾਂ ਤੇਰੀ ਅੱਖ ਭਰ ਗਯੀ
ਪਿਹਲਾਂ ਸੀ ਮੈਂ ਮਿੰਨਤਾਂ ਕਰੀਆਂ
ਹੁੰਨ ਕ੍ਯੂਂ ਤੈਨੂ ਸ਼ਰਮ ਆਯੀ
ਮੈਂ ਰੋਂਦੀ ਸੀ ਤੂ ਹੱਸਦਾ ਸੀ
ਅੱਜ ਮੈਂ ਹੱਸਾਂ ਤੇਰੀ ਅੱਖ ਭਰ ਗਯੀ
ਵੱਡ ਦੇ ਜ਼ਖ਼ਮ ਕਿਵੇ ਮੈਂ ਸੀਤੇ ਆਂ
ਆਯਾ ਨਾ ਤਰਸ ਮੇਰੇ ਉੱਤੇ Navjeet ਆਂ
ਰੁਕ੍ਦਾ ਨਹੀ ਸੀ ਪਾਣੀ
ਜਦ ਅੱਖੀਆਂ ਚੋਂ ਸੀ ਚਿਰ ਦਾ
ਜਾਂਣ ਦੇ ਛੱਡ ਦੇ ਸਫਾਈਆਂ ਦੇਣਾ ਕ੍ਯੂਂ ਫਿਰਦਾ
ਹੁੰਨ ਨਹੀ ਓ ਕੁਝ ਹੋਣਾ ਤੈਨੂ ਦਿਲ ਚੋਂ ਕੱਡਤਾ ਚਿਰ ਦਾ
ਜਾਂਣ ਦੇ ਛੱਡ ਦੇ ਸਫਾਈਆਂ ਦੇਣਾ ਕ੍ਯੂਂ ਫਿਰਦਾ
ਹੁੰਨ ਨਹੀ ਓ ਕੁਝ ਹੋਣਾ ਤੈਨੂ ਦਿਲ ਚੋਂ ਕੱਡਤਾ ਚਿਰ ਦਾ

Chansons les plus populaires [artist_preposition] Navjeet

Autres artistes de Indian pop music