Akh Kashni [Single]

Sameer Uddin

ਨੀ ਏਕ ਮੇਰੀ ਅੱਖ ਕਾਸ਼ਨੀ
ਨੀ ਏਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਡੇਯੋ ਨੀਂਦ ਰੇ ਨੇ ਮਾਰਿਯਾ
ਨੀ ਸ਼ੀਸ਼ੇ 'ਚ ਤਰੇਰ ਪੈ ਗਈ
ਨੀ ਏਕ ਮੇਰੀ ਅੱਖ ਕਾਸ਼ਨੀ
ਨੀ ਏਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਡੇਯੋ ਨੀਂਦ ਰੇ ਨੇ ਮਾਰਿਯਾ
ਨੀ ਸ਼ੀਸ਼ੇ 'ਚ ਤਰੇਰ ਪੈ ਗਈ
ਵਾਲ ਵਾਨਦੀ ਨੇ ਧਿਆਨ ਜਦੋਂ ਮਾਰਿਯਾ
ਵਾਲ ਵਾਨਦੀ ਨੇ ਧਿਆਨ ਜਦੋਂ ਮਾਰਿਯਾ
ਨੀ ਏਕ ਮੇਰੀ ਅੱਖ ਕਾਸ਼ਨੀ

ਇਕ ਮੇਰੀ ਸੱਸ ਨੀ ਬੁਰੀ
ਭੇੜੀ ਰੋਈ ਦੇ ਕਿੱਕੜ ਤੋ ਕਾਲੀ
ਹਾਏ ਇਕ ਮੇਰੀ ਸੱਸ ਨੀ ਬੁਰੀ
ਭੇੜੀ ਰੋਈ ਦੇ ਕਿੱਕੜ ਤੋ ਕਾਲੀ
ਨੀ ਆਦੇ ਜਾਂਦੇ ਤਾਨੇ ਮਾਰ ਦੀ
ਨੀ ਆਦੇ ਜਾਂਦੇ ਤਾਨੇ ਮਾਰ ਦੀ
ਨੀ ਮੇ ਉਸਦਾ ਕੁਛ ਵੀ ਵਿਗਾੜਿਆ
ਨੀ ਏਕ ਮੇਰੀ ਅੱਖ ਕਾਸ਼ਨੀ
ਨੀ ਏਕ ਮੇਰੀ ਅੱਖ ਕਾਸ਼ਨੀ

ਇਕ ਮੇਰੀ ਨਨਦ ਬੁਰੀ ਭੇੜੀ ਸਰ ਕਰਂਹ ਨੂ ਜਾਵੇ
ਇਕ ਮੇਰੀ ਨਨਦ ਬੁਰੀ ਭੇੜੀ ਸਰ ਕਰਂਹ ਨੂ ਜਾਵੇ
ਨੀ ਦੂਰੋਹ ਤੋਹ ਓ ਇਮ੍ਜ ਲਗਦੀ
ਹਾਏ ਨੀ ਦੂਰੋਹ ਤੋਹ ਓ ਇਮ੍ਜ ਲਗਦੀ
ਜੀਵੇ ਮਜਨੀ ਮਟ੍ਕ ਦੀ ਆਵੇ
ਨੀ ਏਕ ਮੇਰੀ ਅੱਖ ਕਾਸ਼ਨੀ
ਇਕ ਮੇਰਾ ਕੰਠ ਨੀ ਜੀਵੇ
ਇਕ ਮੇਰਾ ਕੰਠ ਨੀ ਜੀਵੇ
ਰਾਤ ਚਾਂਦਨੀ ਤਿਹ ਦੂਧ ਦਾ ਕਟੋਰਾ
ਨੀ ਏਕੋ ਗਲ ਮਾੜੀ ਉਸਧੀ
ਹਾਏ ਨੀ ਏਕੋ ਗਲ ਮਾੜੀ ਉਸਧੀ
ਲਾਯੀ ਲਗਨੀ ਓ ਮਾ ਨੇ ਵਿਗਾੜਿਆ
ਨੀ ਏਕ ਮੇਰੀ ਅੱਖ ਕਾਸ਼ਨੀ

ਨੀ ਏਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਡੇਯੋ ਨੀਂਦ ਰੇ ਨੇ ਮਾਰਿਯਾ
ਨੀ ਸ਼ੀਸ਼ੇ 'ਚ ਤਰੇਰ ਪੈ ਗਈ
ਹਾਏ ਨੀ ਸ਼ੀਸ਼ੇ 'ਚ ਤਰੇਰ ਪੈ ਗਈ

Chansons les plus populaires [artist_preposition] Neha Bhasin

Autres artistes de Film score