Shudai

HIDEYUKI FUKASAWA

ਵੇ ਹਾਏ ਮੈਂ ਤੇ ਹੋ ਗਈ ਆਂ ਸੁਦਾਈ ਸੱਜਣਾ
ਮੈਂ ਤਾਂ ਹੋ ਗਈ ਸੱਬ ਤੋਂ ਪਰਾਈ ਸੱਜਣਾ,
ਵੇ ਹਾਏ ਮੈਂ ਤੇ ਹੋ ਗਈ ਆਂ ਸੁਦਾਈ ਸੱਜਣਾ
ਮੈਂ ਤਾਂ ਹੋ ਗਈ ਸੱਬ ਤੋਂ ਪਰਾਈ ਸੱਜਣਾ,
ਵੇ ਰੱਬਾ ਤੇਰੇ ਲਈ ਜਿੰਦਰੀ ਗਵਾਈ ਸੱਜਣਾ
ਕਾਹਦੀ ਮੇਰੇ ਨਾਲ ਤੇਰੇ ਨਾਲ ਲੜਾਈ ਸੱਜਣਾ

ਕਸੂਰ ਕਿਡਾ, ਲਦਯੀ ਕਾਹਦੀ ਸਾਡੀ
ਵੇ ਹਾਏ ਮੈਂ ਤੇ ਹੋ ਗਈ ਆਂ ਸੁਦਾਈ ਸੱਜਣਾ
Why we fighting for
When I've been fighting for you
ਵੇ ਹਾਏ ਮੈਂ ਤੇ ਹੋ ਗਈ ਆਂ ਸੁਦਾਈ ਸੱਜਣਾ

Why we fighting for
When I've been fighting for you
You know that I adore you
Why do you say that I ignore you
You just think my freedom means
That I'll be disloyal
But it's got me working harder
Everything I do is for you.

ਤੇਰੇ ਨਾਲ ਜਿੰਦਰੀ ਨਿਭਾਨੀ ਏ ਤੇਰੇ ਨਾਲ ਈ ਤਾਂ ਮੈਂ ਜੀਣਾ,
ਤੇਰੇ ਨਾਲ ਜਿੰਦਰੀ ਨਿਭਾਨੀ ਏ ਤੇਰੇ ਨਾਲ ਈ ਤਾਂ ਮੈਂ ਜੀਣਾ,
ਹੁਣ ਮੈਨੂ ਛੱਡ ਕੇ ਨਾ ਜਾਈ ਹੋਵਈ ਨਾ ਤੂ ਮੇਰੇ ਤੋਂ ਜੁਦਾ .
ਹੁਣ ਮੈਨੂ ਛੱਡ ਕੇ ਨਾ ਜਾਈ ਹੋਵਈ ਨਾ ਤੂ ਮੇਰੇ ਤੋਂ ਜੁਦਾ .
ਵੇ ਰੱਬਾ ਤੇਰੇ ਲਈ ਜਿੰਦਰੀ ਗਵਾਈ ਸੱਜਣਾ
ਕਾਹਦੀ ਮੇਰੇ ਨਾਲ ਤੇਰੇ ਨਾਲ ਲੜਾਈ ਸੱਜਣਾ
ਵੇ ਹਾਏ ਮੈਂ ਤੇ ਹੋ ਗਈ ਆਂ ਸੁਦਾਈ ਸੱਜਣਾ
ਵੇ ਹਾਏ ਮੈਂ ਤੇ ਹੋ ਗਈ ਆਂ ਸੁਦਾਈ ਸੱਜਣਾ

Yo! ਮੇਰੀ ਖੁਸ਼ੀ ਤੇਰਾ ਦਰ੍ਦ
How can we say we're meant to be
The next minute we're breaking up
ਮੇਰੇ ਕੋਲ ਟਾਇਮ ਨਈ
You met my whole family
ਕੇਂਡੀ ਮੈਂ ਤੇਰੀ ਫਨ ਨਈ
I don't know why you're mad at me
You say things way too casually,
This ain't how things have to be
You just want to fight so we make up
So I f— you back to sleep
Don't chat to me I'm done
ਕਸਚ ਯਾਦ ਨਾਯੋ ਰੇਂਦਾ ਜੋ ਮੈਂ ਕਿਹਾ
ਤੂ ਮੈਨੂ ਕਦੀ text ਨਾਯੋ ਪਿਹ੍ਲੋ ਭੇਜੇਯਾ.
ਸ਼ੋਤੀ ਮੋਤੀ ਗੱਲਾਂ ਨੂ ਤੂ ਸ਼ਾਦ ਹੁਣ
ਸ਼ਕ ਤੇਰੇ ਮਨ ਵਿਚੋ ਕੱਦ ਹੁਣ,
ਕੂਡਿਆ ਮੇਰੇ ਪੀਸ਼ੇ ਭਾਵੇਈਂ ਲਖ ਹੋਣ
ਥੋਡਾ ਭਰੋਸਾ ਤੂ ਮੇਰੇ ਤੇ ਰਖ ਹੁਣ.

ਐਨਵਾਏ ਡਰੇਯਾ ਨਾ ਕਰ
Problems ਲਬੇਯਾ ਨਾ ਕਰ.
They hate it when you're happy
ਬੌਤਾ ਹਾਸੇਯਾ ਨਾ ਕਰ
ਮੇਰੇ ਨਾਲ ਲਡੇਯਾ ਨਾ ਕਰ
ਤੇਰੇ ਲਯੀ ਕਿ ਕਿ ਨਈ ਕੀਤਾ,
ਰੋਮੀਯੋ ਬਣ ਕੇ ਮੈਂ ਜ਼ੇਹਰ ਪੀਤਾ.

ਹੁਣ ਤਾਂ ਹਂਜੁਆਨ ਨੇ ਵੀ ਛਡ ਡੇਯਾ ਸਾਥ ਸੱਜਣਾ,
ਕਾਹਦੀ ਮੇਰੇ ਨਾਲ ਤੇਰੇ ਨਾਲ ਲੜਾਈ ਸੱਜਣਾ
ਕਸੂਰ ਕਿਡਾ ਲਡ਼ਾਈ ਕਾਹਦੀ ਸਾਡੀ
ਵੇ ਹਾਏ ਮੈਂ ਤੇ ਹੋ ਗਈ ਆਂ ਸੁਦਾਈ ਸੱਜਣਾ
Why we fighting for
When I've been fighting for you,

ਵੇ ਹਾਏ ਮੈਂ ਤੇ ਹੋ ਗਈ ਆਂ ਸੁਦਾਈ ਸੱਜਣਾ
ਵੇ ਹਾਏ ਮੈਂ ਤੇ ਹੋ ਗਈ ਆਂ ਸੁਦਾਈ ਸੱਜਣਾ
ਵੇ ਹਾਏ ਮੈਂ ਤੇ ਹੋ ਗਈ ਆਂ ਸੁਦਾਈ ਸੱਜਣਾ

Chansons les plus populaires [artist_preposition] Neha Bhasin

Autres artistes de Film score