Jatt Nikle
ਮੈਂ ਤੇ ਦਲੇਰੀ ਬਸ ਦੋਵੇ ਹੁਣੇ ਆ
ਮੇਰੇ ਦੋਹਾ ਪਾਸੇ ਡੱਬਾ ਵਿਚ ਤੂਨੇ ਹੁੰਦੇ ਆ
ਗਲੋਕ ਵਿਚ ਪੈਂਦੀ ਜੇਡੀ ਗੋਲੀ ਗੋਰੀਏ,
ਲੋਹੇ ਦਿਆ ਚਾਦਰਾ ਵਿਚ ਕੱਟ ਨਿਕਲੇ,
ਜਦੋ ਘਰੋਂ ਬਾਹਰ ਤੇਰੇ ਆਲਾ ਜੱਟ ਨਿਕਲੇ,
ਜਿੱਦੀ ਸਾਡੇ ਨਾਲ ਲਾਗ ਦਾਟ ਘੱਟ ਨਿਕਲੇ
ਜਦੋ ਘਰੋਂ ਬਾਹਰ ਤੇਰੇ ਆਲਾ ਜੱਟ ਨਿਕਲੇ,
ਜਿੱਦੀ ਸਾਡੇ ਨਾਲ ਲਾਗ ਦਾਟ ਘੱਟ ਨਿਕਲੇ
ਵੇ ਤੇਰੀ ਹੁੰਦੀ ਜੱਟੀ ਬੇਕੌਫ ਖੁਮਦੀ
ਤੇਰੀ ਵੀ ਚੜਾਈ ਜਾਵੇ ਦਿਲ ਚੁੰਮਦੀ
ਵੇ ਤੇਰੀ ਹੁੰਦੀ ਜੱਟੀ ਬੇਕੌਫ ਖੁਮਦੀ
ਤੇਰੀ ਵੀ ਚੜਾਈ ਜਾਵੇ ਦਿਲ ਚੁੰਮਦੀ
ਹੋ ਕੁੜਤੇ ਪਜਾਮੇ ਵਿਚ ਅੱਤ ਲੱਗਦਾ
ਪਾਕੇ ਜੱਟਾ ਸੱਚੀ ਫੇਰ ਧੱਕ ਨਿਕਲੇ
ਜਦੋ ਜਦੋ ਮੇਰੇ ਆਲਾ ਜੱਟ ਨਿਕਲੇ,
ਵੱਡੇ ਵੈਲਿਆ ਦਾ ਵਹਿਮ ਨਾਲੇ ਸ਼ਕ ਨਿਕਲੇ,
ਜਦੋ ਜਦੋ ਮੇਰੇ ਆਲਾ ਜੱਟ ਨਿਕਲੇ,
ਵੱਡੇ ਵੈਲਿਆ ਦਾ ਵਹਿਮ ਨਾਲੇ ਸ਼ਕ ਨਿਕਲੇ,
ਘਟ ਨਾਹੀਓ ਹੁੰਦੀ ਰਫਤਾਰ ਮੁੰਡੇ ਦੀ
ਅੱਖ ਕਰਦੀ ਲਾਲ ਨੀ ਬਵਾਲ ਮੁੰਡੇ ਦੀ
ਘਟ ਨਾਹੀਓ ਹੁੰਦੀ ਰਫਤਾਰ ਮੁੰਡੇ ਦੀ
ਅੱਖ ਕਰਦੀ ਲਾਲ ਨੀ ਬਵਾਲ ਮੁੰਡੇ ਦੀ
ਆ ਜਿਨੇ ਵੈਰੀ ਵਿਪਦਾ ਚ ਪਾਕੇ ਰਖੇ ਆ
ਨਾ output ਗੱਬਰੂ ਦੀ ਘਟ ਨਿਕਲੇ
ਜਦੋ ਘਰੋਂ ਬਾਹਰ ਤੇਰੇ ਆਲਾ ਜੱਟ ਨਿਕਲੇ
ਜ਼ਿੱਦੀ ਸਾਡੇ ਨਾਲ ਲਾਗ ਦਾਟ ਘੱਟ ਨਿਕਲੇ
ਜਦੋ ਘਰੋਂ ਬਾਹਰ ਤੇਰੇ ਆਲਾ ਜੱਟ ਨਿਕਲੇ
ਜਿੱਦੀ ਸਾਡੇ ਨਾਲ ਲਾਗ ਦਾਟ ਘੱਟ ਨਿਕਲੇ
ਲੈਦੇ ਮੈਨੂੰ ਵੀ ਕੋਈ gun ਮੇਰਾ ਖੂਨ ਖੌਲਦਾ
ਕਹਿੰਦੇ ਬੋਲਦੀ ਨੀ ਤੂੰ ਵਿਚ ਓ ਬੋਲਦਾ
ਲੈਦੇ ਮੈਨੂੰ ਵੀ ਕੋਈ gun ਮੇਰਾ ਖੂਨ ਖੌਲਦਾ
ਕਹਿੰਦੇ ਬੋਲਦੀ ਨੀ ਤੂੰ ਵਿਚ ਓ ਬੋਲਦਾ
ਬਣੀ ਰਵਾ ਦਿਲਾ ਸਦਾ ਮਾਨ ਹਿਕ ਦਾ
ਆ ਹੱਥਾਂ ਵਿਚੋ ਕਦੀ ਤੇਰੇ ਹੱਥ ਨਿਕਲੇ
ਜਦੋ ਜਦੋ ਮੇਰੇ ਆਲਾ ਜੱਟ ਨਿਕਲੇ
ਵੱਡੇ ਵੈਲਿਆ ਦਾ ਵਹਿਮ ਨਾਲੇ ਸ਼ਕ ਨਿਕਲੇ
ਜਦੋ ਜਦੋ ਮੇਰੇ ਆਲਾ ਜੱਟ ਨਿਕਲੇ
ਵੱਡੇ ਵੈਲਿਆ ਦਾ ਵਹਿਮ ਨਾਲੇ ਸ਼ਕ ਨਿਕਲੇ
Malak ਤੇ Ninja ਬਣੇ ਹਾਲੇ ਥੌਂ ਨੂੰ
ਲੋਕ ਫਿਰਦੇ ਸੀ ਸਾਨਾ ਨਾਲ ਸਿੰਘ ਅਡੋਨ ਨੂੰ
Malak ਤੇ Ninja ਬਣੇ ਹਾਲੇ ਥੌਂ ਨੂੰ
ਲੋਕ ਫਿਰਦੇ ਸੀ ਸਾਨਾ ਨਾਲ ਸਿੰਘ ਅਡੋਨ ਨੂੰ
ਅੱਗੇ ਅੱਗੇ ਮੇਰੇ ਪਾਣੀ ਵਾਂਗੂ ਚਲਦੇ
ਕਦੇ ਸਾਡੇ ਕਿਰਦਾਰ ਨੂੰ ਨਾ ਅੱਖ ਨਿਕਲੇ,
ਜਦੋ ਘਰੋਂ ਬਾਹਰ ਤੇਰੇ ਆਲਾ ਜੱਟ ਨਿਕਲੇ
ਜਿੱਦੀ ਸਾਡੇ ਨਾਲ ਲਾਗ ਦਾਟ ਘੱਟ ਨਿਕਲੇ
ਜਦੋ ਘਰੋਂ ਬਾਹਰ ਤੇਰੇ ਆਲਾ ਜੱਟ ਨਿਕਲੇ
ਜਿੱਦੀ ਸਾਡੇ ਨਾਲ ਲਾਗ ਦਾਟ ਘੱਟ ਨਿਕਲੇ
ਓ ਯਾਰ ਬੇਲੀ ਨਾਲ ਨਾ ਨਲਾਇਕ ਰੱਖਦਾ
ਅਸੀ ਕੱਲ ਤੇ flat ਸ਼ਿਪਰਾ ਨੂੰ ਰੱਖਦਾ
ਓ ਯਾਰ ਬੇਲੀ ਨਾਲ ਨਾ ਨਲਾਇਕ ਰੱਖਦਾ
ਅਸੀ ਕੱਲ ਤੇ flat ਸ਼ਿਪਰਾ ਨੂੰ ਰੱਖਦਾ
ਓ ਜਚੇ ਵੇ ਨਾ ਬੰਦਾ ਜੇੜ੍ਹਾ ਤੇਰੇ ਦਿਲ ਨੂੰ
ਤੇਰੇ ਓਦੇ ਲਈ ਨਾ ਜੇਬ ਵਿਚੋ ਹੱਥ ਨਿਕਲੇ
ਓ ਜਦੋ ਜਦੋ ਮੇਰੇ ਆਲਾ ਜੱਟ ਨਿਕਲੇ
ਵੱਡੇ ਵੈਲਿਆ ਦਾ ਵਹਿਮ ਨਾਲੇ ਸ਼ਕ ਨਿਕਲੇ
ਓ ਜਦੋ ਜਦੋ ਮੇਰੇ ਆਲਾ ਜੱਟ ਨਿਕਲੇ
ਵੱਡੇ ਵੈਲਿਆ ਦਾ ਵਹਿਮ ਨਾਲੇ ਸ਼ਕ ਨਿਕਲੇ